ਸਕੂਲ ਵਿੱਚ ਟੀਚਰਾਂ ਨਾਲ ਕੀਤੇ ਗਏ ਸਭ ਤੋ ਗੰ ਦੇ ਮਜਾਕ !

ਹੈਲੋ ਦੋਸਤੋ ਅੱਜ ਅਸੀ ਗੱਲ ਕਰਨ ਵਾਲੇ ਹਾਂ, ਬਹੁਤ ਸਾਰੇ ਦੇਸ਼ਾ ਦੇ ਬੱ ਚਿ ਆਂ ਨੇ ਆਪਣੇ ਅਧਿਆਪਕਾ ਨਾਲ ਕੀਤੇ ਹੋਏ ਹਨ। ਦੋਸਤੋ ਆਪਣੇ ਸਮੇ ਵਿੱਚ ਆਪਣੇ ਦੋਸਤਾਂ ਨਾਲ ਤੁਸੀ ਵੀ ਬਹੁਤ ਮ ਜਾ ਕ ਕੀਤੇ ਹੁਣੇ ਹਨ। ਪਰ ਜਿਹੜੀਆਂ ਗੱਲਾਂ ਅੱਜ ਅਸੀ ਦੱਸਣ ਜਾਂ ਰਹੇ ਹਾਂ ਜਿਸਨੂੰ ਸੁ ਣ ਕੇ ਤੁਹਾਡਾ ਮੰਨ ਖੁਸ਼ ਹੋ ਜਾਵੇਗਾ।

ਸੋ ਦੋਸਤੋ ਪਹਿਲਾਂ ਗੱਲ ਕਰਨ ਜਾ ਰਹੇ ਹਾਂ ਇੰਗਲੈਂਡ ਦੀ ਉੱਥੋ ਦੇ ਸਾ ਇੰ ਸ ਦੇ ਟੀਚਰ ਕਲਾਸ ਦੇ ਬੱਚਿਆਂ ਤੇ ਬਹੁਤ ਗੁੱਸੇ ਹੋ ਰਹੇ ਸਨ। ਅਗਲੇ ਦਿਨ ਬੱਚਿਆਂ ਨੇ ਟੀਚਰ ਦੇ ਕਲਾਸ ਵਿੱਚ ਆਉਣ ਤੋਂ ਪ ਹਿ ਲਾਂ ਵਾਲੇ ਹਰ ਮੋੜ ਤੇ ਚਿਪਕਣ ਵਾਲੀ ਟੇਪ ਲਗਾ ਦਿੱਤੀ। ਜੋ ਟੀਚਰ ਦੇ ਕੱਪੜਿਆਂ ਨਾਲ ਚਿ ਪ ਕ ਗਈ ਟੀਚਰ ਬਹੁਤ ਗੁੱਸਾ ਹੋਇਆ।

ਉਸ ਨੇ ਇਹ ਵੀ ਕਿਹਾ ਕਿ ਉਹ ਇਸ ਦਾ ਬ ਦ ਲਾ ਕਲਾਸ ਵਿੱਚ ਲਵੇਗਾ।ਦੋਸਤੋ ਦੂਜਾ ਮਜਾਕ ਜਰਮਨੀ ਵਿੱਚ ਬੱਚਿਆਂ ਨੇ ਕੀਤਾ। ਉਨ੍ਹਾਂ ਨੇ ਕੰਪਿਊਟਰ ਕ ਲਾ ਸ ਵਿੱਚ ਇੱਕ ਕੰਪਿਊਟਰ ਦੀ ਥਾਂ ਡਮੀ ਕੰਪਿਊਟਰ ਰੱਖ ਦਿੱਤਾ ਤੇ ਟੀਚਰ ਸਾਹਮਣੇ ਇਹ ਕਿਹਾ ਕਿ ਕੰ ਪਿ ਊ ਟ ਰ ਨਹੀ ਚਲ ਰਿਹਾ ਤੇ ਗੁੱਸੇ ਵਿੱਚ ਡਮੀ ਕੰਪਿਊਟਰ ਨੂੰ ਤੋੜਨ ਲੱਗ ਪਿਆ। ਇਹ ਦੇਖ ਕੇ ਟੀ ਚ ਰ ਦੀ ਜਾਨ ਹੀ ਨਿੱਕਲ ਗਈ।


ਦੋਸਤੋ ਤੀਜਾ ਮਜਾਕ ਅਮਰੀਕਾ ਦਾ ਹੈ ਜਿਸ ਵਿੱਚ ਪੇਪਰਾ ਦਾ ਮੌਸਮ ਸੀ ਤੇ ਟੀ ਚ ਰ ਵੀ ਬਹੁਤ ਪਰੇਸ਼ਾਨ ਸੀ। ਇੱਕ ਬੱਚੇ ਨੇ ਟੀਚਰ ਦੀ ਕੁਰਸੀ ਥੱਲੇ ਇੱਕ ਪੀਪਣੀ ਲਗਾ ਦਿੱਤੀ। ਜ ਦੋ ਟੀਚਰ ਕੁਰਸੀ ਤੇ ਬੈਠਾ ਤਾ ਜੋਰ ਨਾਲ ਅਵਾਜ ਆਈ । ਇਹ ਸੁਣ ਕੇ ਟੀਚਰ ਵੀ ਡਰ ਗਿ ਆ ਫਿਰ ਜਦੋ ਉਸ ਨੇ ਕੁਰਸੀ ਚੈਕ ਕੀਤੀ ਤੇ ਉਸ ਨੂੰ ਪਤਾ ਲੱਗਾ।