ਕਹਿੰਦਾ ਚੱਲ ਹੋਟਲ ਦੇ ਕਮਰੇ ਵਿੱਚ !

ਬਾਹਰਵੀਂ ਦੀ ਪੜ੍ਹਾਈ ਤੋਂ ਬਾਅਦ ਨਵ ਨੇ ਫੇਸਬੁੱਕ ਅਕਾਊਂਟ ਬਣਾ ਲਿਆ। ਉ ਸ ਦੇ ਨਾਲ ਉਸਦੇ ਰਿਸ਼ਤੇਦਾਰ ਅਤੇ ਕੁਝ ਸਹੇਲੀਆਂ ਐੱਡ ਸਨ।ਉਸਦੀ ਇੱਕ ਸਹੇਲੀ ਨੇ ਉਸਨੂੰ ਇੱਕ ਗ ਰੁੱ ਪ ਵਿੱਚ ਵੀ ਐਡ ਕਰ ਦਿੱਤਾ।ਜਿਸ ਵਿੱਚ ਇੱਕ ਮੁੰਡਾ ਰੋਜ਼ ਪੋਸਟਾਂ ਪਾਉਂਦਾ ਸੀ। ਨਵ ਨੂੰ ਉਸਦੀਆਂ ਪੋ ਸ ਟਾਂ ਪਸੰਦ ਆਉਂਦੀਆਂ ਸਨ।

ਇਸਤੋ ਬਾਅਦ ਉਸ ਮੁੰਡੇ ਨਾਲ ਨਵ ਦੀ ਗੱਲਬਾਤ ਹੋਣੀ ਸ਼ੁਰੂ ਹੋ ਗਈ।ਨ ਵ ਦਾ ਉਸ ਮੁੰਡੇ ਨਾਲ ਇੰਨਾ ਪਿਆਰ ਪੈ ਗਿਆ ਕਿ ਗੱਲ ਲਵ ਮੈਰਿਜ ਤੇ ਜਾ ਪਹੁੰਚੀ।ਇੱਕ ਦਿਨ ਉਸ ਮੁੰਡੇ ਨੇ ਉਸਨੂੰ ਤਾਜ ਹੋ ਟ ਲ ਵਿੱਚ ਮਿਲਣ ਲਈ ਬੁਲਾਇਆ।ਨਵ ਵੀ ਉਸਨੂੰ ਮਿਲਣ ਲਈ ਚੱਲ ਗਈ।

ਉਥੇ ਜਾ ਕੇ ਉਹ ਕੌ ਫੀ ਪੀ ਰਹੇ ਸਨ ਕਿ ਮੁੰਡੇ ਨੇ ਕਿਹਾ ਸਾਰਿਆਂ ਸਾਹਮਣੇ ਉ ਹ ਗੱਲ ਨਹੀਂ ਹੋਣੀ ਜੋ ਮੈਂ ਤੈਨੂੰ ਕਹਿਣਾ ਚਾਹੁੰਦਾ ਹਾਂ ਕਿਉ ਨਾ ਅਸੀਂ ਹੋਟਲ ਦੇ ਕਮਰੇ ਵਿੱਚ ਚੱ ਲੀ ਏ।ਇਹ ਸੁਣ ਨਵ ਬਹੁਤ ਹੈਰਾਨ ਹੋਈ ਅਤੇ ਉਥੋ ਘਰ ਵਾਪਸ ਆ ਗਈ।ਘਰ ਆ ਕੇ ਉਹ ਬਾਪੂ ਦੇ ਗੱਲ ਲੱਗ ਰੋ ਣ ਲੱਗ ਪਈ।

ਮਾਤਾ ਪਿਤਾ ਦੇ ਪੁੱਛਣ ਤੇ ਉਸਨੇ ਸਾਰੀ ਗੱਲ ਦੱਸੀ ਅਤੇ ਮਾਫੀ ਮੰਗੀ।ਘ ਰ ਵਾ ਲਿ ਆਂ ਨੇ ਸਮਝਾਉਂਦੇ ਹੋਏ ਕਿਹਾ ਕਿ ਚੱਲ ਧੀਏ ਤੂੰ ਸਮਝਦਾਰੀ ਦਿਖਾਈ ਹੈ।ਮਾਤਾ ਪਿਤਾ ਆਪਣੇ ਬੱ ਚਿ ਆਂ ਲਈ ਚੰਗਾ ਹੀ ਸੋਚਦੇ ਹਨ।ਫਿਰ ਸਾਰੇ ਖੁਸ਼ ਹੋ ਗਏ।ਸੋ ਦੋਸਤੋ ਹਰੇਕ ਕੰਮ ਮਾ ਤਾ ਪਿਤਾ ਤੋ ਪੁੱਛ ਕੇ ਹੀ ਕਰਨਾ ਚਾਹੀਦਾ ਹੈ ਅਤੇ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ।