ਉਮੀਦ ਨਹੀ ਸੀ ਕਿ ਇਹ ਕੁਝ ਹੋਣਾ ਮੇਰੇ ਨਾਲ !

ਉਂਝ ਤਾਂ ਅਸੀਂ ਕਾਲਜ ਘੱਟ ਹੀ ਜਾਂਦੇ ਸੀ ਪਰ ਉਸ ਦਿਨ ਫਾਈਨਲ ਪੇ ਪ ਰ ਸਨ ਅਤੇ ਜਾਣਾ ਜ਼ਰੂਰੀ ਸੀ।ਮੈਂ ਅੱਡੇ ਤੇ ਬਸ ਦੀ ਉਡੀਕ ਕਰ ਰਿਹਾ ਸੀ। ਇੰਨੇ ਨੂੰ ਮੇਰੇ ਕੋਲ ਖੜ੍ਹੇ ਦੋ ਮੁੰਡੇ ਗੱਲਾਂ ਕਰਨ ਲੱਗ ਪ ਏ ਕਿ ਅੱਜ ਬਸ ਵਿੱਚ ਭੀੜ ਹੋਵੇਗੀ ਅਤੇ ਸਾਰੀਆਂ ਕੁੜੀਆਂ ਵੀ ਹੋਣਗੀਆਂ।ਇੰਨੇ ਨੂੰ ਬਸ ਆ ਗਈ। ਪਿ ਛ ਲੀ ਬਾਰੀ ਵਿੱਚ ਭੀੜ ਹੋਣ ਕਾਰਨ ਅਸੀਂ ਸਾ ਰੇ ਅਗਲੀ ਬਾਰੀ ਚੜ੍ਹ ਗਏ।

ਉਹ ਮੁੰਡੇ ਲੜਕੀਆਂ ਦੀ ਭੀੜ ਵਿੱਚ ਜਾ ਵੜੇ ਅਤੇ ਉਨ੍ਹਾਂ ਨਾਲ ਛੇੜਛਾੜ ਕ ਰ ਨ ਲੱਗ ਪਏ।ਕਦੇ ਕਿਸੇ ਕੁੜੀ ਦੇ ਨਾਲ ਲੱਗ ਜਾਂਦੇ ਅਤੇ ਕਦੇ ਕਿਸੇ ਹੋਰ ਨਾਲ।ਇੰਨੇ ਨੂੰ ਇੱਕ ਕੁੜੀ ਦੇ ਦੁਆਲੇ ਖੜ ਜਾਂ ਦੇ ਹਨ।ਉਸ ਕੁੜੀ ਨੇ ਮੂੰਹ ਬੰਨ੍ਹਿਆਂ ਹੋਇਆਂ ਸੀ ਅਤੇ ਸ਼ਰੀਫ ਲੱਗ ਰਹੀ ਸੀ।ਉਹ ਉਸ ਨਾਲ ਛੇੜਛਾੜ ਕ ਰ ਨ ਲੱਗ ਪਏ।

ਲੜਕੀ ਦੀਆਂ ਅੱਖਾਂ ਵਿੱਚੋਂ ਹੰ ਝੂ ਆ ਗਏ ਪਰ ਉਸ ਵਿੱਚ ਉਨ੍ਹਾਂ ਨੂੰ ਰੋਕਣ ਦੀ ਹਿੰਮਤ ਨਹੀਂ ਸੀ।ਮੈਂ ਇਹ ਸਭ ਦੇਖ ਸ਼ ਰ ਮ ਸਾ ਰ ਹੁੰਦਾ ਰਿਹਾ ਪਰ ਕਰ ਕੁਝ ਨਹੀਂ ਸੀ ਸਕਦਾ।ਇੰਨੇ ਨੂੰ ਕਾਲਜ ਆ ਗਿਆ।ਉਨ੍ਹਾਂ ਮੁੰਡਿਆਂ ਨੇ ਲ ੜ ਕੀ ਦੀ ਬਾਹ ਫੜ ਲਈ ਅਤੇ ਉਸਨੂੰ ਅ ਪ ਸ਼ ਬ ਦ ਬੋਲਣ ਲੱਗੇ ਉਹ ਰੋਂਦੀ ਹੋਈ ਕਾਲਜ ਵੱਲ ਤੁਰ ਪਈ।ਇੰਨੇ ਨੂੰ ਇੱ ਕ ਮੁੰਡੇ ਨੇ ਉਸਨੂੰ ਰੋਕ ਲਿਆ ਅਤੇ ਉਸਦੇ ਨਾਲ ਚੱ ਲ ਣ ਲਈ ਆਖਣ ਲੱਗਾ।

ਲੜਕੀ ਨੇ ਆਪਣੇ ਮੂੰਹ ਤੋਂ ਚੁੰਨੀ ਲਾਹ ਦਿੱਤੀ ਅਤੇ ਕਾਲਜ ਵੱਲ ਚਲੀ ਗਈ।ਉਹ ਮੁੰ ਡਾ ਇੱਕ ਪਾਸੇ ਹੋ ਕੇ ਰੋਣ ਲੱਗ ਪਿਆ ਅਤੇ ਉਸਦੇ ਸਾਰੇ ਦੋਸਤ ਵੀ ਉਥੋ ਚਲੇ ਗਏ।ਮੇਰੇ ਪੁੱਛਣ ਤੇ ਉ ਸ ਨੇ ਦੱਸਿਆ ਕਿ ਉਹ ਮੇਰੀ ਹੀ ਭੈਣ ਸੀ ਜਿਸ ਨਾਲ ਮੈਂ ਇਹ ਸ਼ ਰ ਮ ਨਾ ਕ ਹ ਰ ਕ ਤਾਂ ਕੀਤੀਆਂ ਅਤੇ ਆਪਣੇ ਦੋ ਸ ਤਾਂ ਤੋਂ ਵੀ ਕਰਵਾਈਆਂ।ਅੱਜ ਮੈ ਅਜਿਹੀ ਗਲਤੀ ਕ ਰ ਲਈ ਹੈਜਿਸਦੀ ਮਾਫੀ ਮੈਨੂੰ ਕਦੇ ਨਹੀਂ ਮਿਲ ਸਕਦੀ।