ਇਸ ਜਗਾ ਦਾ ਸੱਚ ਜਾਣ ਵਿਸਵਾਸ ਨਹੀ ਕਰ ਪਾਉਗੇ !

ਨੀਦਰਲੈਂਡ ਆਪਣੀ ਅੱਲਗ ਪਹਿਚਾਣ ਕਾਰਣ ਸਭਤੋਂ ਵੱਖਰਾ ਦੇਸ਼ ਮੰ ਨਿ ਆ ਜਾਂਦਾ ਹੈ।ਇਸ ਦੇਸ਼ ਦੀ ਸਭਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਦੇਸ਼ ਪਾਣੀ ਤੋਂ ਇੱਕ ਫੁੱਟ ਥੱਲੇ ਹੈ ਭਾਵ ਇਹ ਦੇਸ਼ ਪਾ ਣੀ ਵਿੱਚ ਸਥਿਤ ਹੈ। ਇਸ ਦੇਸ਼ ਨੂੰ ਪਾਣੀ ਤੇ ਤੈਰਾਨ ਵਾਲਾ ਦੇਸ਼ ਵੀ ਕਿਹਾ ਜਾਂਦਾ ਹੈ।ਇਸ ਦੇਸ਼ ਵਿੱਚ ਸ ਭ ਤੋਂ ਪਹਿਲਾਂ ਇੰਟਰਨੈੱਟ ਦੀ ਵਰਤੋਂ ਕੀਤੀ ਜਾ ਣ ਲੱਗੀ ਸੀ।

ਇਸ ਦੇਸ਼ ਵਿੱਚ ਇੱਕ ਦਿਨ ਦੌਰਾਨ ਚਾਰ ਮੌਸਮ ਦੇਖੇ ਜਾ ਸਕਦੇ ਹਨ। ਇ ਸ ਦੇਸ਼ ਦੇ ਆਲੇ-ਦੁਆਲੇ ਸਮੁੰਦਰ ਹੈ ਜਿਸ ਕਾਰਨ ਇੱਥੇ ਵਾਰਿਸ਼ ਹੁੰਦੀ ਹੀ ਰਹਿੰਦੀ ਹੈ।ਇਸ ਦੇਸ਼ ਵਿੱਚ ਵਿਆਹ ਲਈ ਲ ੜ ਕੀ ਆਂ ਦੀ ਉਮਰ 16 ਸਾਲ ਨਿਸ਼ਚਿਤ ਕੀਤੀ ਗਈ ਹੈ।ਇਸ ਦੇਸ਼ ਦੀ ਖੂਬਸੂਰਤੀ ਕਾਰਣ ਇੱਥੇ ਬ ਹੁ ਤ ਸਾਰੇ ਸੈਲਾਨੀ ਘੁੰਮਣ ਆਉਂਦੇ ਹਨ।

ਇਸ ਦੇਸ਼ ਦੀ ਕਰੰਸੀ ਯੂਰੋ ਹੈ ਜੋ ਕਿ ਭਾਰਤ ਦੇ 78 ਪੈਸੇ ਦੇ ਬਰਾਬਰ ਹੈ।ਜਿਸ ਤਰ੍ਹਾਂ ਭਾ ਰ ਤ ਦੀ ਖੋਜ ਵਾਸਕੋਟੀਗਾਮਾ ਨੇ ਕੀਤੀ ਸੀ ਇਸੇ ਤਰ੍ਹਾਂ ਅਮਰੀਕਾ ਦੀ ਖੋਜ ਨੀਦਰਲੈਂਡ ਦੇ ਇੱਕ ਨਾਗਰਿਕ ਆ ਰਾ ਕੀਤੀ ਗਈ।ਇਸ ਦੇਸ਼ ਵਿੱਚ ਬਹੁਤ ਪ੍ਰਕਾਰ ਦੀਆਂ ਖੁੱਲ੍ਹਾ ਨਾਗਰਿਕਾਂ ਨੂੰ ਦਿੱ ਤੀ ਆਂ ਗਈਆਂ ਹਨ।

ਇਸ ਦੇਸ਼ ਵਿੱਚ ਵਾਰਦਾਤਾਂ ਬਹੁਤ ਘੱਟ ਹੁੰਦੀਆਂ ਹਨ।ਇਸ ਦੀ ਜਨਤਾ ਕਾਫੀ ਸ ਮ ਝ ਦਾ ਰ ਹੈ।ਇਸ ਦੇਸ਼ ਦੀ ਰਾਸ਼ਟਰੀ ਭਾਸ਼ਾ ਟੱਚ ਹੈ।ਪਰ ਇੱਥੇ ਲੋਕ ਜਿਆਦਾਤਰ ਅੰਗਰੇਜ਼ੀ ਅਤੇ ਜ ਰ ਮ ਨੀ ਭਾਸ਼ਾ ਬੋਲਦੇ ਹਨ।ਇਸ ਤਰ੍ਹਾਂ ਆਪਣੀ ਖੂਬਸੂਰਤੀ ਅਤੇ ਅੱ ਲ ਗ ਪਹਿਚਾਣ ਕਾਰਣਇਹ ਦੇਸ਼ ਕਾਫੀ ਚਰਚਾ ਵਿੱਚ ਰਹਿੰਦਾ ਹੈ।