ਬਾਹਰਲੇ ਮੁਲਕ ਜਾਕੇ ਇਹ ਕੰਮ ਕਰਨ ਲਈ ਹੋਣਾ ਪਿਆ ਮਜਬੂਰ !

ਇੱਕ ਕੁੜੀ ਉੱਤੇ ਬਾਹਰ ਜਾਣ ਦਾ ਭੂਤ ਸਵਾਰ ਹੋ ਗਿਆ।ਉਹ ਇੱਕ ਏਜੰਟ ਨਾਲ ਮਿਲੀ ਅਤੇ ਉ ਸ ਨੂੰ ਆਖਣ ਲੱਗੀ ਕਿ ਮੇਰਾ ਕੈਨੇਡਾ ਦਾ ਵੀਜ਼ਾ ਲਗਵਾ ਦਿਉ।ਤਾਂ ਏਜੰਟ ਕਹਿਣ ਲੱਗਾ ਕਿ ਕੈ ਨੇ ਡਾ ਦਾ ਵੀਜ਼ਾ ਜਾਣ ਲਈ ਪੈਸੇ ਬਹੁਤ ਲੱਗਦੇ ਹਨ।ਇਸ ਲਈ ਤੂੰ ਦੁਬਈ ਚਲੀ ਜਾ ਉਥੇ ਪੈਸੇ ਵੀ ਘੱਟ ਲੱ ਗ ਣ ਗੇ ਤੇ ਤਨਖਾਹ ਵੀ ਚੰਗੀ ਹੈ।ਉਸਨੇ ਲੜਕੀ ਦਾ ਦੁ ਬ ਈ ਲਈ ਵੀਜ਼ਾ ਲਗਵਾ ਦਿੱਤਾ।

ਉਸਨੇ ਲੜਕੀ ਨੂੰ ਕਿਹਾ ਕਿ ਤੈਨੂੰ ਏਅਰਪੋਰਟ ਤੂੰ ਇੱਕ ਵਿਅਕਤੀ ਆ ਕੇ ਲੈ ਜਾ ਵੇ ਗਾ।ਲੜਕੀ ਦੁਬਈ ਪਹੁੰਚ ਗਈ ਅਤੇ ਇੱਕ ਸ਼ੇਖ ਉਸਨੂੰ ਆਪਣੇ ਘਰ ਲੈ ਗਿਆ।ਸਵੇਰੇ ਉਸ ਸ਼ੇਖ ਨੇ ਉਸਨੂੰ ਉਠਾ ਦਿੱ ਤਾ ਅਤੇ ਰੋਟੀ ਬਣਾਉਣ ਲਈ ਕਿਹਾ।ਉਸ ਲੜਕੀ ਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਇੱਥੇ ਰੋਟੀ ਬ ਣਾ ਉ ਣ ਨਹੀਂ ਬਲਕਿ ਕੰਮ ਕਰਨ ਆਈ ਹਾਂ।ਉਸ ਸ਼ੇਖ ਨੇ ਉਸਦੇ ਵਾਲਾਂ ਤੋਂ ਫੜ੍ਹ ਉ ਸ ਨੂੰ ਕਿਹਾ ਕਿ ਤੈਨੂੰ ਅਸੀਂ ਖਰੀਦਿਆ ਹੈ।

ਤੈਨੂੰ ਸਾਡੁ ਹ ਰੇ ਕ ਗੱਲ ਮੰਨਣੀ ਪੈਣੀ ਹੈ।ਦੋ ਦਿਨ ਲਗਾਤਾਰ ਉਸ ਲੜਕੀ ਨੂੰ ਕੁੱਟਿਆਂ ਗਿਆ।ਆਪਣੀ ਜਾਨ ਬ ਚਾ ਉ ਣ ਲਈ ਉਸਨੂੰ ਉਨ੍ਹਾਂ ਦੀ ਗੱਲ ਮੰਨਣੀ ਪਈ।ਰੋਜ਼ ਉਸ ਲੜਕੀ ਨੂੰ ਸਾਰਾ ਘਰ ਦਾ ਕੰਮ ਕਰਨੇ ਪੈਂਦਾ ਅਤੇ ਉਸ ਨਾਲ ਕੁੱ ਟ ਮਾ ਰ ਵੀ ਕੀਤੀ ਜਾਂਦੀ।ਇੱਕ ਦਿਨ ਸ਼ੇਖ ਆਪਣਾ ਫੋਨ ਘਰੇ ਹੀ ਭੁੱਲ ਗਿਆ।ਉਸ ਲੜਕੀ ਨੇ ਉਸ ਵਿੱਚ ਵੀ ਡੀ ਓ ਦੇਖੀਆਂ ਜਿਸ ਵਿੱਚ ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਮ ਦ ਦ ਕਰ ਰਹੇ ਸਨ।

ਉਸ ਲੜਕੀ ਨੇ ਟਵਿਟਰ ਦੀ ਸਹਾਇਤਾ ਨਾਲ ਉਸ ਵਿੱਚ ਆਪਣੇ ਬਾ ਰੇ ਟਵੀਟ ਕਰ ਦਿੱਤਾ ਅਗਲੇ ਦਿਨ ਸ਼ੇਖ ਦੇ ਘਰ ਪੁਲਿਸ ਪਹੁੰਚੀ ਅਤੇ ਉਨ੍ਹਾਂ ਨੇ ਉ ਸ ਲੜਕੀ ਨੂੰ ਵਾਪਸ ਭਾਰਤ ਭੇਜ ਦਿੱਤਾ।ਇਸ ਕ ਹਾ ਣੀ ਰਾਹੀ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਦੇ ਵੀ ਏਜੰਟਾਂ ਦੀਆਂ ਗੱ ਲਾਂ ਵਿੱਚ ਨਹੀਂ ਆਉਣਾ ਚਾਹੀਦਾ।ਚੰਗੀ ਤਰ੍ਹਾਂ ਪੁੱ ਛ ਪੜਤਾਲ ਕਰਕੇ ਹੀ ਵਿਦੇਸ਼ ਜਾਣਾ ਚਾਹੀਦਾ ਹੈ।