ਜੇ ਹਿੰਮਤ ਹੈ ਤਾਂ ਦੇਖੋ ਕੈਮਰੇ ਵਿੱਚ ਕੈਦ ਹੋਈਆਂ 10 ਭੂਤੀਆਂ ਘਟਨਾਵਾਂ !

ਕਈ ਵਾਰ ਕੈਮਰੇ ਵਿੱਚ ਅਜਿਹੀਆਂ ਘਟਨਾਵਾਂ ਕੈਦ ਹੋ ਜਾਂਦੀਆਂ ਹਨ ਜਿ ਸ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੈ।ਅਜਿਹੀ ਹੀ ਇੱਕ ਘਟਨਾ ਇੱਕ ਵਿਅਕਤੀ ਦੁਆਰਾ ਰਿਕੋਡ ਕੀਤੀ ਗਈ।ਉਹ ਜੰਗਲ ਵਿੱਚ ਆ ਪ ਣੀ ਵੀਡੀਓ ਬਣਾ ਰਿਹਾ ਸੀ ਕਿ ਕੈਮਰੇ ਵਿੱਚ ਇੱਕ ਅਜੀਬ ਚੀਜ਼ ਕੈਦ ਹੋ ਗਈ।ਕੈਲੇਫੋਰਨੀਆ ਦਾ ਇੱਕ ਘਰ ਭੂ ਤੀ ਆਂ ਘਰ ਦੱਸਿਆ ਜਾਂਦਾ ਹੈ।ਦੋ ਦੋਸਤਾਂ ਵੱਲੋਂ ਉਸ ਘਰ ਵਿੱ ਚ ਜਾ ਕੇ ਦੇਖਿਆ ਗਿਆ

ਤਾਂ ਉੱਥੇ ਕੁਝ ਵੀ ਨਜ਼ਰ ਨਾ ਆਇਆ।ਪਰ ਥੋੜ੍ਹੀ ਦੇਰ ਬਾਅਦ ਦ ਰ ਵਾ ਜ਼ੇ ਦੇ ਕੋਲ ਇੱਕ ਅਜੀਬ ਸਾਇਆ ਨਜ਼ਰ ਆਇਆ ਜਿਸਨੂੰ ਦੇਖ ਉਹ ਕਾਫੀ ਡਰ ਗਏ ਅਤੇ ਬਾਹਰ ਭੱਜ ਗਏ।ਇੱਕ ਵੀਡੀਓ ਕਿ ਸਾ ਨ ਨੇ ਆਪਣੇ ਮੋਬਾਈਲ ਵਿੱਚ ਰਿਕੋਡ ਕੀਤੀ ਜਿਸ ਵਿੱਚ ਉਹ ਰਾਤ ਦੇ ਸਮੇਂ ਖੇਤਾਂ ਵਿੱਚ ਘੁੰਮ ਰਿ ਹਾ ਸੀ।ਉਸੇ ਸਮੇਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਉ ਸ ਨੂੰ ਦਰਖੱਤ ਤੇ ਇੱਕ ਚੀਜ਼ ਬੈਠੀ ਨਜ਼ਰ ਆਈ ਜਿਸ ਕਾ ਰ ਨ ਉਹ ਕਾਫੀ ਡਰ ਗਿਆ।


ਇੱਕ ਵਾਰ ਇੱਕ ਵਿਅਕਤੀ ਨੂੰ ਆਪਣੇ ਘਰ ਦੇ ਨੇੜੇ ਹਮੇਸ਼ਾ ਆ ਵਾ ਜ਼ਾਂ ਆਉਦੀਆਂ ਰਹਿੰਦੀਆਂ ਸਨ।ਇੱਕ ਦਿਨ ਉਹ ਜੰਗਲ ਵੱਲ ਦੇਖਣ ਲਈ ਗਿਆ ਤਾਂ ਉਸਨੂੰ ਇੱਕ ਅਜੀਬ ਚੀਜ਼ ਦਿ ਖਾ ਈ ਦਿੱਤੀ।ਜਿਸਨੂੰ ਦੇਖ ਉਹ ਕਾਫੀ ਡਰ ਗਿਆ।ਇਸ ਤਰ੍ਹਾਂ ਕਈ ਵਾਰ ਅਜਿਹੀਆਂ ਘਟਨਾਵਾਂ ਹੋ ਜਾਂ ਦੀ ਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੈ।