ਸ਼ੇਰ ਦੇ ਪਿੰਜਰੇ ਵਿੱਚ ਛੱਡ ਦਿੱਤੇ ਕੁੱਤੇ ਦੇਖੋ ਫਿਰ ਕੀ ਹੋਇਆ ਵਿਸ਼ਵਾਸ ਨਹੀ ਕਰੋਗੇ !

ਕਈ ਵਾਰ ਅਜੀਬ ਤਰ੍ਹਾਂ ਦੇ ਦੋਸਤ ਬਣ ਜਾਂਦੇ ਹਨ ਜਿਸਨੂੰ ਦੇਖ ਅਸੀਂ ਖੁਦ ਬ ਹੁ ਤ ਹੈਰਾਨ ਹੁੰਦੇ ਹਾਂ।ਇਹ ਸਭ ਕੇਵਲ ਇਨਸਾਨਾਂ ਵਿੱਚ ਨਹੀਂ ਸਗੋਂ ਜਾਨਵਰਾਂ ਵਿੱਚ ਵੀ ਹੋ ਸਕਦਾ ਹੈ।ਇਸੇ ਤਰ੍ਹਾਂ ਦੀ ਇੱਕ ਕ ਹਾ ਣੀ ਦੱਖਣ ਕੋਰੀਆ ਤੋਂ ਸਾਹਮਣੇ ਆਈ ਜਿੱਥੇ ਇੱਕ ਗਾਂ ਅਤੇ ਕੁੱਤੇ ਦੇ ਬੱਚੇ ਵਿੱਚ ਬਹੁਤ ਜਿ ਆ ਦਾ ਪਿਆਰ ਪੈਦਾ ਹੋ ਗਿਆ
ਅਤੇ ਉਹ ਕੁੱਤਾ ਜਿਸਦਾ ਨਾਮ ਰਿਕੀ ਹੈ ਉਹ ਉਸਨੂੰ ਆਪਣੀ ਮਾਂ ਸ ਮ ਝ ਣ ਲੱਗ ਪਿਆ ਸੀ।

ਇੱਕ ਦਿਨ ਉਸਦੇ ਮਾਲਕ ਨੇ ਪੈਸਿਆਂ ਦੀ ਤੰਗੀ ਉਸ ਗਾਂ ਨੂੰ ਵੇਚ ਦਿੱਤਾ।ਉਸਤੋਂ ਬਾ ਅ ਦ ਰਿਕੀ ਨੇ ਰੋਟੀ ਖਾਣੀ ਛੱਡ ਦਿੱਤੀ।ਇੱਕ ਦਿਨ ਉਸਨੇ ਆਪਣੀ ਮਾਂ ਨੂੰ ਲੱਭ ਲਿਆ ਅਤੇ ਉਸ ਨਾਲ ਖੇਡਣ ਲੱਗ ਪਿਆ।ਉ ਸ ਦੇ ਮਾਲਕ ਨੂੰ ਉਸ ਗਾਂ ਨੂੰ ਵਾਪਸ ਲਿਆਉਣਾ ਪੈ ਗਿਆਅਤੇ ਉਸਦੇ ਰਿਕੀ ਦੀ ਖੁਸ਼ੀ ਦਾ ਠਿਕਾਣਾ ਹੀ ਨਹੀਂ ਸੀ।

ਉਸ ਸਮੇਂ ਲੋਕ ਬ ਹੁ ਤ ਹੈਰਾਨ ਹੋਏ ਜਦੋਂ ਇੱਕ ਹਥਣੀ ਅਤੇ ਇੱਕ ਕੁੱਤੀ ਵੇਲਾ ਦੋਸਤ ਬਣ ਗਏ।ਇਹ ਦੋ ਵੱਖ ਵੱਖ ਪਰਜਾਤੀਆਂ ਆ ਪ ਸ ਵਿੱਚ ਬਹੁਤ ਘੁਲ ਮਿਲ ਗਈਆਂ।ਉਹ ਦੋਵੇਂ ਪਾਣੀ ਵਿੱਚ ਖੂਬ ਮਸਤੀ ਕਰਦੇ ਹਨ।ਇੱਕ ਦੇਸ਼ ਵਿੱਚ ਇੱਕ ਸ਼ੇ ਲ ਦੀ ਦੋਸਤੀ ਇੱਕ ਕੁੱਤੇ ਨਾਲ ਹੋ ਜਾਂਦੀ ਹੈ।ਸ਼ੇਰ ਮਾਸਾ ਹਾਰੀ ਜੀਵ ਹੈ ਪਰ ਫਿਰ ਵੀ ਉਹ ਕੁੱਤੇ ਦਾ ਦੋਸਤ ਬਣ ਗਿਆ ਅਤੇ ਉਸ ਨਾਲ ਬ ਹੁ ਤ ਸਮੇਂ ਤੱਕ ਖੇਡਦਾ ਵੀ ਸੀ।

ਉਹ ਆਪਣੇ ਪਿੰਜਰੇ ਵਿੱਚ ਕੁੱਤੇ ਤੋਂ ਇਲਾਵਾ ਹੋਰ ਕਿ ਸੇ ਨੂੰ ਨਹੀਂ ਆਉਣ ਦਿੰਦਾ ਸੀ।ਇਸ ਤਰ੍ਹਾਂ ਦੁ ਨੀ ਆਂ ਵਿੱਚ ਅਨੋਖੇ ਦੋਸਤ ਦੇਖੇ ਜਾ ਸਕਦੇ ਹਨ।ਵੱਖ ਵੱਖ ਪਰਜਾਤੀਆਂ ਵੀ ਆਪਸ ਵਿੱਚ ਦੋਸਤ ਬਣ ਸਕਦੀਆਂ ਹਨ ਅਤੇ ਇੱ ਕ ਠੇ ਰਹਿ ਸਕਦੀਆਂ ਹਨ।