ਕੀ ਤੁਸੀਂ ਇਸ ਖਬਰ ਤੇ ਯਕੀਨ ਕਰਦੇ ਹੋ? ਸਾਨੂੰ ਅੰਧ ਵਿਸ਼ਵਾਸ ਲੱਗਦੀ

ਅੱਜ ਕੱਲ੍ਹ ਲੋਕ ਭੂਤਾਂ ਪ੍ਰੇਤਾਂ ਤੇ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਅ ਜਿ ਹੀ ਕੋਈ ਚੀਜ਼ ਦੁਨੀਆਂ ਵਿੱਚ ਨਹੀਂ ਹੁੰਦੀ।ਪਰ ਚੰਡੀਗੜ੍ਹ ਦੇ ਡਾਕਟਰ ਸਰੂਪ ਸਿੰਘ ਵੱਲੋਂ ਆਪਣੀ ਜਿੰ ਦ ਗੀ ਦਾ ਇੱਕ ਅਜਿਹਾ ਪੰਨਾ ਫਰੋਲਿਆ ਗਿਆ ਜਿਸਨੂੰ ਸੁਣ ਸਭ ਕੰਬ ਜਾਣਗੇ।ਦਰਅਸਲ ਉਹ ਵਿ ਦੇ ਸ਼ ਤੋਂ ਆਪਣੀ ਪੜਾਈ ਕਰਕੇ ਆਏ ਸਨ। ਉਹ ਆਪਣੀ ਪੜਾਈ ਸੰਬੰਧਿਤ ਖੋਜਾਂ ਕਰਦੇ ਰਹਿੰਦੇ ਸਨ।

ਇਸ ਸਿ ਲ ਸਿ ਲੇ ਵਿੱਚ ਉਹ ਚੀਨ ਅਤੇ ਹੋਰ ਕਈ ਦੇਸ਼ਾਂ ਦੇ ਜੰਗਲਾਂ ਵਿੱਚ ਘੁੰਮ ਕੇ ਵੱਖ ਵੱਖ ਖੋਜਾਂ ਕਰ ਚੁੱਕੇ ਸਨ।ਇੱਕ ਵਾਰ ਉ ਹ ਉੱਤਰਾਖੰਡ ਦੇ ਜੰਗਲ ਵਿੱਚ ਆਪਣੇ ਦੋ ਵਿਦਿਆਰਥੀਆਂ ਅਤੇ ਦੋ ਅਧਿਆਪਕ ਸਾਥੀਆਂ ਨਾਲ ਖੋਜ ਕ ਰ ਨ ਲਈ ਗਏ।ਉਥੇ ਉਹ ਜੰਗਲ ਤੋ ਬਾ ਹ ਰ ਕੈਪ ਵਿੱਚ ਠਹਿਰੇ। ਥੋੜ੍ਹੀ ਦੂਰ ਇੱਕ ਪਿੰਡ ਸੀ ਅਤੇ ਨਾਲ ਹੀ ਇੱਕ ਦੁਕਾਨ।ਉਹ ਸਾਰੇ ਉਸ ਦੁ ਕਾ ਨ ਤੇ ਕੁਝ ਜ਼ਰੂਰੀ ਸਮਾਨ ਲੈਣ ਲੱਗ ਪਏ।

ਦੁਕਾਨਦਾਰ ਨੇ ਕਿਹਾ ਜਿਸ ਘਰ ਵਿੱਚ ਤੁਸੀਂ ਰੁਕਣਾ ਹੈ ਉਥੇ ਪ੍ਰੇਤਾਂ ਦਾ ਵਾ ਸ ਹੈ। ਪਰ ਉਨ੍ਹਾਂ ਨੇ ਗੱਲ ਨਾ ਸੁਣੀ ਅਤੇ ਰਾਤ ਨੂੰ ਸੌਣ ਲਈ ਉਸ ਜੰਗਲ ਦੇ ਨੇੜੇ ਖਾਲੀ ਘਰ ਵਿੱਚ ਚਲੇ ਗ ਏ।ਰਾਤ ਨੂੰ ਉਸ ਘਰ ਵਿੱਚ ਇੱਕ ਸਾਇਆ ਘੁੰ ਮ ਣ ਲੱਗਾ ਅਤੇ ਉਨ੍ਹਾਂ ਤੇ ਵਾਰ ਕਰਨ ਲੱਗਾ।ਇਸਤੇ ਡਾਕ ਟਰ ਬਹੁਤ ਘਬਰਾ ਗਿਆ। ਫਿਰ ਸਾਰੇ ਉਸ ਘਰ ਵਿੱਚੋਂ ਭੱਜਕੇ ਜੰਗਲ ਵਿੱਚ ਚਲੇ ਗਏ ਜਿੱਥੇ ਇੱ ਕ ਖੂਹ ਸੀ।ਪਰ ਉੱਥੇ ਵੀ ਇੱਕ ਪ੍ਰੇਤ ਉਨ੍ਹਾਂ ਨੂੰ ਤੰਗ ਕਰਨ ਲੱਗਾ।ਇਸਤੇ ਡਾਕਟਰ ਨੇ ਸਾਰਿਆਂ ਨੂੰ ਬੈਠ ਕੇ ਪਰਮਾਤਮਾ ਦਾ ਸਿਮਰਨ ਕ ਰ ਨ ਲਈ ਕਿਹਾ।

ਪੂਰੀ ਰਾਤ ਸਿਮਰਨ ਕਰਨ ਨਾਲ ਬੇਹੱਦ ਥੱਕ ਗਏ ਸਨ ਅਤੇ ਹੁਣ ਡ ਰਾ ਉ ਣੀ ਆਂ ਆਵਾਜ਼ਾਂ ਵੀ ਘੱਟ ਗਈਆਂ ਸਨ।ਇੰਨੇ ਨੂੰ ਪਾਠ ਦੀ ਆ ਵਾ ਜ਼ ਆਉਣ ਲੱਗ ਗਈ ਅਤੇ ਉਹ ਪ੍ਰੇਤ ਦੂਰ ਹੋ ਗਏ।ਇਸ ਤਰ੍ਹਾਂ ਉਹ ਸਾਰੇ ਜ ਲ ਦ ਹੀ ਉਥੋ ਭੱਜੇ ਅਤੇ ਆਪਣੀ ਜਾਨ ਬਚਾਈ।ਜਿੰਦਗੀ ਕਈ ਵਾਰ ਅਜਿਹੀਆਂ ਚੀਜ਼ਾਂ ਦਿਖਾ ਹੀ ਦਿੰਦੀ ਹੈ ਜੋ ਵਿਸ਼ਵਾਸਯੋਗ ਨ ਹੀਂ ਹੁੰਦੀਆਂ।