ਪਿਛਲੇ 3 ਦਿਨਾਂ ਤੋ ਖੱਡੇ ਵਿੱਚੋ ਆ ਰਹੀਆਂ ਸੀ ਅਜੀਬ ਆਵਾਜਾਂ ਜਦ ਪੁੱਟਿਆ ਤਾਂ ਉੱਡੇ ਹੋਸ

ਕਹਿੰਦੇ ਹਨ ਕਿ ਮਾਂ ਆਪਣੇ ਬੱਚਿਆਂ ਨੂੰ ਹਰੇਕ ਮੁਸ਼ਕਿਲ ਤੋਂ ਬਚਾ ਲੈਂਦੀ ਹੈ ਪਰ ਕ ਲ ਜੁ ਗ ਦੇ ਸਮੇਂ ਵਿੱਚ ਬੱਚੇ ਆਪਣੇ ਮਾਪਿਆਂ ਦੀ ਕਦਰ ਨਹੀਂ ਕਰਦੇ।ਅਜਿਹਾ ਹੀ ਇੱਕ ਦਿਲ ਦਹਿਲਾ ਦੇਣ ਵਾ ਲਾ ਮਾਮਲਾ ਚੀਨ ਦੇ ਇੱਕ ਇਲਾਕੇ ਵਿੱਚੋਂ ਸਾਹਮਣੇ ਆ ਰਿਹਾ ਹੈ।ਜਿੱਥੇ ਇੱਕ 79 ਸਾਲ ਦੀ ਬ ਜ਼ੁ ਰ ਗ ਮਾਂ ਆਪਣੇ ਮੁੰਡੇ ਅਤੇ ਨੂੰਹ ਨਾਲ ਰ ਹਿੰ ਦੀ ਸੀ।

ਇੱਕ ਦਿਨ ਉਸਦਾ ਮੁੰਡਾ ਆਪਣੀ ਮਾਂ ਨੂੰ ਰੇਹੜੇ ਤੇ ਬਿਠਾ ਕੇ ਕਿਤੇ ਲੈ ਗਿ ਆ।ਜਦੋਂ ਉਹ ਘਰ ਇੱਕਲਾ ਹੀ ਵਾਪਸ ਆਇਆ ਤਾਂ ਉਸਦੀ ਪਤਨੀ ਨੇ ਉਨ੍ਹਾਂ ਬਾਰੇ ਪੁੱਛਿਆਂ।ਉਸਨੇ ਕਿ ਹਾ ਕਿ ਉਹ ਉਸਨੂੰ ਰਿਸ਼ਤੇਦਾਰਾਂ ਦੇ ਛੱਡ ਆਇਆ ਹੈ।ਤਿੰਨ ਚਾਰ ਦਿਨ ਤੱਕ ਜਦੋਂ ਉਹ ਵਾਪਸ ਨਹੀਂ ਆਈ ਤਾਂ ਉ ਸ ਦੀ ਪਤਨੀ ਨੇ ਪੁਲਿਸ ਨੂੰ ਸੂਚਿਤ ਕ ਰ ਦਿੱਤਾ।

ਪੁਲਿਸ ਨੂੰ ਉਸਦੇ ਪਤੀ ਤੇ ਸ਼ੱਕ ਹੋਇਆਂ ਅਤੇ ਪੁਲਿਸ ਨੇ ਉਸ ਕੋਲੋ ਸ਼ ਖ ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਦਿਲ ਦਹਿਲਾ ਦੇਣ ਵਾ ਲਾ ਸੱਚ ਦੱਸਿਆ।ਉਸਨੇ ਕਿਹਾ ਕਿ ਉਹ ਆਪਣੀ ਮਾਂ ਤੋਂ ਤੰ ਗ ਆ ਗਿਆ ਸੀ।ਜਿਸ ਕਾਰਨ ਉਸਨੇ ਆਪਣੀ ਬਜ਼ੁਰਗ ਮਾਂ ਨੂੰ ਜਿੰ ਦਾ ਹੀ ਦਫਨ ਕਰ ਦਿੱਤਾ।

ਇਹ ਸੁਣ ਫਟਾਫਟ ਉਸ ਜਗ੍ਹਾ ਤੇ ਜਾ ਕੇ ਖੁਦਾਈਂ ਕੀਤੀ ਗਈ ਤਾਂ ਵਿੱਚੋਂ ਆ ਵਾ ਜ਼ਾਂ ਆਉਣ ਲੱਗ ਪਈ ਅਤੇ ਰਿੜਦੀ ਹੋਈ ਉਸਦੀ ਮਾਂ ਵਿੱਚੋਂ ਬਾ ਹ ਰ ਨਿਕਲੀ ਜਿਸਦੀ ਹਾਲਤ ਗੰ ਭੀ ਰ ਸੀ।ਇਸ ਸਮੇ ਉਸਦਾ ਇਲਾਜ ਚੱਲ ਰਿਹਾ ਹੈ ਅਤੇ ਉਸਦਾ ਪਿਤਾ ਮਾਂ ਨੂੰ ਮਾਰਨ ਦੇ ਮਾ ਮ ਲੇ ਵਿੱਚ ਜੇਲ੍ਹ ਵਿੱਚ ਬੰਦ ਹੈ।ਇਸ ਕਰਕੇ ਸਾਨੂੰ ਆਪਣੇ ਮਾਤਾ ਪਿਤਾ ਦੀ ਇੱਜ਼ਤ ਕਰਨੀ ਚਾ ਹੀ ਦੀ ਹੈ।