ਅਜਿਹੇ ਚਮਤਕਾਰ ਸਿਰਫ ਕਿਸਮਤ ਵਾਲਿਆਂ ਨੂੰ ਹੀ ਦਿਖਾਈ ਦਿੰਦੇ ਹਨ !

ਕਈ ਵਾਰ ਅਜਿਹੇ ਚਮਤਕਾਰ ਹੁੰਦੇ ਹਨ ਜਿਸ ਤੇ ਵਿਸ਼ਵਾਸ ਕਰਨਾ ਬ ਹੁ ਤ ਮੁਸ਼ਕਿਲ ਹੁੰਦਾ ਹੈ।ਇਸ ਦੁਨੀਆਂ ਵਿੱਚ ਕੋਈ ਨਾ ਕੋਈ ਸ਼ਕਤੀ ਹੈ ਜੋ ਇਨ੍ਹਾਂ ਅਣਹੋਣੀਆਂ ਤੋਂ ਸਭ ਦੀ ਰੱ ਖਿ ਆ ਕਰਦੀ ਹੈ।ਅਜਿਹਾ ਹੀ ਇੱਕ ਮਾਮਲਾ ਮਲਵਾ ਵਿਸਫੋਟ ਵੇਲੇ ਸਾਹਮਣੇ ਆਇਆ।ਉਸ ਵੇਲੇ ਸਾਰੇ ਲੋਕ ਸ ਹਿ ਮੇ ਸਨ।

ਵਿਸਫੋਟ ਤੋਂ ਬਾਅਦ ਜਦੋਂ ਮਲਵਾ ਚੱ ਕਿ ਆ ਜਾ ਰਿਹਾ ਸੀ ਤਾਂ ਇੱਕ ਬੱਚੇ ਦੀ ਰੋਣ ਦੀ ਆਵਾਜ਼ ਆਉਣ ਲੱਗ ਪਈ।ਜਦੋਂ ਮਲਵਾ ਪਾ ਸੇ ਕੀਤਾ ਗਿਆ ਤਾਂ ਵਿੱਚੋਂ ਇੱਕ ਛੋਟਾ ਬੱਚਾ ਨਿਕਲਿਆ ਜੋ ਜੀਵਤ ਹੀ ਸੀ।ਸਾਰੇ ਬਹੁਤ ਹੈਰਾਨ ਹੋਏ।

ਇੱਕ ਔਰਤ ਨ ਵ ਜਾ ਤ ਲੜਕੀ ਨੂੰ ਇੱਕ ਲਿਫਾਫੇ ਵਿੱਚ ਪਾ ਕੇ ਨਾਲੀ ਵਿੱਚ ਸੁੱਟ ਜਾਂਦੀ ਹੈ ਅਤੇ ਇਹ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਰਿਕੋਡ ਹੋ ਜਾਂਦੀ ਹੈ। ਇੰਨੇ ਨੂੰ ਉਥੇ ਕੁੱਤੇ ਆ ਕੇ ਉਸ ਲਿਫਾਫੇ ਨੂੰ ਜੋਰ ਜੋਰ ਨਾਲ ਸੁੱਟਣ ਲੱਗ ਜਾਂ ਦੇ ਹਨ।ਰੋਲਾ ਸੁਣ ਲੋਕ ਉਥੇ ਪਹੁੰਚੇ ਅਤੇ ਲਿਫਾਫੇ ਵਿੱਚੋਂ ਲੜਕੀ ਨੂੰ ਦੇਖਕੇ ਉਸਨੂੰ ਨਜ਼ਦੀਕੀ ਹਸਪਤਾਲ ਪ ਹੁੰ ਚਾ ਇ ਆ ਗਿਆ।ਉਸਦੀ ਜਾਨ ਬਚ ਗਈ।

ਅਜਿਹਾ ਹੀ ਇੱਕ ਮਾਮਲਾ ਭਾਰਤ ਵਿੱਚੋਂ ਸਾਹਮਣੇ ਆ ਇ ਆ ਹੈ ਜਿੱਥੇ ਇੱਕ ਜਮੀਨ ਵਿੱਚੋਂ ਇੱਕ ਬੱਚੇ ਦੀ ਰੋਣ ਦੀ ਆਵਾਜ਼ ਆਈ।ਜਦੋਂ ਦੇਖਿਆ ਗਿਆ ਤਾਂ ਵਿੱਚੋਂ ਨ ਵ ਜਾ ਤ ਬੱਚਾ ਨਿਕਲਿਆ ਜੋ ਜੀਵਤ ਹੀ ਸੀ।ਇਸ ਤੋਂ ਪਤਾ ਚਲਦਾ ਹੈ ਕਿ ਕੋਈ ਨਾ ਕੋ ਈ ਸਾਡੇ ਤੇ ਨ ਜ਼ ਰ ਰੱਖਦਾ ਹੈ ਅਤੇ ਮਦਦ ਕਰਦਾ ਹੈ।