ਕੈਪਟਨ ਦੀ ਪਾਰਟੀ ਦਾ ਉਮੀਦਵਾਰ ਮੰਗਣ ਆਇਆ ਦੀ ਵੋਟਾਂ

0
358

ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਦੇ ਵਿਚ ਹਰਜਿੰਦਰ ਸਿੰਘ ਠੇਕੇਦਾਰ ਜਿਨ੍ਹਾਂ ਕਿ ਹਲਕਾ ਦੱਖਣੀ ਤੋਂ ਪੰਜਾਬ ਲੋਕ ਕਾਂਗਰਸ ਦੇ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵੱਲੋਂ ਆਪਣੇ ਹਲਕੇ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ ਉੱਥੇ ਦੇ ਲੋਕਾਂ ਨੇ ਇਕ ਦੁਕਾਨਦਾਰ ਨੇ ਉਨ੍ਹਾਂ ਦੇ ਛਿੱ ਤ ਰਾਂ ਦਾ ਹਾ ਰ ਪਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਤੇ ਉਨ੍ਹਾਂ ਨੂੰ ਚੋ ਰ ਵੀ ਕਿਹਾ ਗਿਆ ਸੀ ਇਸੇ ਦੇ ਚੱਲਦਿਆਂ ਉਸ ਦੁਕਾਨਦਾਰ ਦਾ ਕਹਿਣਾ ਹੈ ਕਿ

ਪਹਿਲੀ ਗੱਲ ਤਾਂ ਇਹ ਹੈ ਕਿ ਇਸ ਨੂੰ ਛਿੱਤਰਾਂ ਦਾ ਹਾਰ ਪਾਉਣ ਦੀ ਕੋਸ਼ਿਸ਼ ਨਹੀਂ ਬਲਕਿ ਹਾਰ ਪਾਉਣਾ ਹੀ ਸੀ ਇਹ ਡਰਦਾ ਮਾਰੇ ਪਿੱਛੇ ਹੋ ਗਿਆ ਸੀ ਕਿਉਂਕਿ ਇਨ੍ਹਾਂ ਨੂੰ ਵੀ ਆਪਣੀਆਂ ਸਾਰੀਆਂ ਕ ਰ ਤੂ ਤਾਂ ਪਤਾ ਹੀ ਹੁੰਦੀਆਂ ਹਨ ਅਠਾਰਾਂ ਸਾਲ ਪਹਿਲਾਂ ਆਪਾਂ ਲੋਕਾਂ ਦੇ ਨਾਲ ਕੀ ਕਰਦੇ ਰਹੇ ਹਾਂ ਅਠਾਰਾਂ ਸਾਲ ਇਸ ਨੇ ਪਹਿਲਾਂ ਲੋਕਾਂ ਨਾਲ ਬਹੁਤ ਜ਼ਿਆਦਾ ਧੱ ਕਾ ਕੀਤਾ ਸੀ ਤਾਂ ਹੀ ਇਸ ਨੂੰ ਪੰਦਰਾਂ ਸਾਲ ਕਾਂਗਰਸ ਨੇ ਕੋਈ ਸੀਟ ਨਹੀਂ ਦਿੱਤੀ ਸੀ

ਦੂਜੀ ਗੱਲ ਇਹ ਹੈ ਕਿ ਇਸ ਨੇ ਸਾਡਾ ਹੀ ਪਲਾਂਟ ਨਹੀਂ ਮਾ ਰਿ ਆ ਹੋਇਆ ਹੈ ਬਲਕਿ ਬਹੁਤ ਸਾਰੇ ਲੋਕਾਂ ਦਾ ਪਲਾਟ ਮਾ ਰਿ ਆ ਹੋਇਆ ਹੈ ਜਿਹੜੇ ਬੰਦੇ ਨੇ ਅੰਮ੍ਰਿਤਸਰ ਹਾਈਵੇ ਤੋਂ ਲੈ ਕੇ ਲੁਧਿਆਣੇ ਤਕ ਜੰਗਲਾਤ ਹੀ ਨਹੀਂ ਛੱਡਿਆ ਹੈ ਜੋ ਸਰਕਾਰ ਨੂੰ ਠੱ ਗ ਗਿਆ ਹੈ ਅਸੀਂ ਉਸ ਬੰਦੇ ਲਈ ਕੁਝ ਵੀ ਨਹੀਂ ਹਾਂ ਇਹ ਬੰਦਾ ਜਿੱਥੇ ਜਿੱਥੇ ਜਾਵੇਗਾ ਇਸਦੇ ਕੇਵਲ ਛਿੱਤਰਾਂ ਦਾ ਹਾਰ ਹੀ ਨਹੀਂ ਪਾਇਆ ਜਾਵੇਗਾ ਭਲਕੇ ਛਿੱ ਤ ਰਾਂ ਦਾ ਹਾਰ ਪਾ ਕੇ

ਛਿੱ ਤ ਰ ਮਾ ਰ ਕੇ ਮੂੰਹ ਕਾ ਲਾ ਕੀਤਾ ਜਾਵੇਗਾ ਇਹੋ ਜਿਹੀ ਗੰ ਦੀ ਨਸਲ ਦੀ ਸਾਡੇ ਪੰਜਾਬ ਨੂੰ ਬਿਲਕੁਲ ਵੀ ਲੋਡ਼ ਨਹੀਂ ਹੈ ਭਾਵੇਂ ਇਹ ਬੰਦਾ ਸੱਤਾ ਦੇ ਵਿੱਚ ਅਾ ਜਾਵੇ ਭਾਵੇਂ ਸਾਨੂੰ ਜੋ ਮਰਜ਼ੀ ਹੋ ਜਾਵੇ ਅਸੀਂ ਦਾੜ੍ਹੀਆਂ ਏਸੇ ਤਰ੍ਹਾਂ ਹੀ ਨਹੀਂ ਰੱਖੀਆਂ ਹਨ ਬਲਕਿ ਅਸੀਂ ਵੀ ਬਾਬਾ ਦੀਪ ਸਿੰਘ ਦੇ ਪੁੱਤ ਹਨ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ