ਇਸ ਬਜ਼ੁਰਗ ਆਦਮੀ ਦਾ ਘਰ ਦੇਖ ਸਾਰੇ ਹੱਸ ਰਹੇ ਸੀ ਪਰ ਜਦ ਅੰਦਰ ਜਾ ਕੇ ਦੇਖਿਆ ਤਾਂ..

ਅੱਜ ਅਸੀਂ ਜਿਹੜੇ ਬਜ਼ੁਰਗ ਦੀ ਗੱਲ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਅਤੇ ਸੋਚਣ ਉੱਤੇ ਮਜ਼ਬੂਰ ਹੋ ਜਾਵੋਗੇ ਕਿ ਕੋਈ ਇਹੋ ਜਿਹਾ ਕੰਮ ਵੀ ਕਰ ਸਕਦਾ ਹੈ ਇਹ ਖ਼ਬਰ ਕੈਨੇਡਾ ਤੋਂ ਆ ਰਹੀ ਹੈ ਜਿੱਥੇ ਇੱਕ ਬਜ਼ੁਰਗ ਰਹਿੰਦਾ ਸੀ ਜੋ ਕਿ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਆ ਕੇ ਰਹਿਣ ਲੱਗਿਆ ਸੀ ਤੇ ਅਮਰੀਕਾ ਅਤੇ ਵਿਅਤਨਾਮ ਦੇ ਤੇ ਵੀ ਯੁੱਧ ਚੱਲ ਰਿਹਾ ਸੀ |

ਉਸ ਸਮੇਂ ਸਰਕਾਰ ਨੇ ਆਦੇਸ਼ ਦੇ ਦਿੱਤੇ ਸਨ ਕਿ ਲੋਕਾਂ ਨੂੰ ਆਪਣੇ ਘਰ ਦੇ ਵਿੱਚ ਜਿੰਨਾ ਵੀ ਰਾਸ਼ਨ ਜਮ੍ਹਾਂ ਕਰ ਸਕਦੇ ਹਨ ਕਰ ਲੈਣ ਅਤੇ ਆਪਣੇ ਘਰਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰ ਲੈਣ ਜੇਕਰ ਯੁੱਧ ਹੁੰਦਾ ਹੈ ਤਾਂ ਤੁਸੀਂ ਸੁਰੱਖਿਅਤ ਰਹਿ ਸਕਦੇ ਹੋ ਇਹ ਸੁਣ ਕੇ ਉਹ ਬਜ਼ੁਰਗ ਕਾਫੀ ਡਰ ਗਿਆ ਤਾਂ ਉਸ ਨੇ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਵੱਸਣਾ ਠੀਕ ਸਮਝਿਆ ਜਿਸ ਚੱਲਦਿਆਂ ਉਹ ਅਮਰੀਕਾ ਤੋਂ ਕੈਨੇਡਾ ਆ ਗਿਆ ਜਿੱਥੇ ਉਹ ਰਹਿਣ ਲੱਗ ਪਿਆ ਜਿਸ ਤੋਂ ਮਗਰੋਂ ਉਸ ਦਾ ਵਿਆਹ ਵੀ ਹੋ ਗਿਆ ਪਰੰਤੂ ਫਿਰ ਬੀਓ ਬਜ਼ੁਰਗ ਕਾਫੀ ਡਰ ਰਿਹਾ ਸੀ ਕਿਉਂਕਿ ਉਸ ਨੂੰ ਡਰ ਸੀ ਕਿ ਕੁੱਝ ਸਾਲਾ ਤੱਕ ਹੀ ਐਟੋਮਿਕ ਵਾਰਾਂ ਸ਼ੁਰੂ ਹੋ ਜਾਣਗੀਆਂ ਜਿਸ ਦੇ ਚੱਲਦਿਆਂ ਦੁਨੀਆਂ ਤਬਾ-ਹ ਹੋ ਜਾਵੇਗੀ

ਅੱਗੇ ਦੀ ਕਹਾਣੀ ਅਸੀਂ ਤੁਹਾਨੂੰ ਵੀਡੀਓ ਦੇ ਮਾਧਿਅਮ ਰਾਹੀਂ ਦੱਸੀ ਹੈ ਅਸੀਂ ਤੁਹਾਡੇ ਲਈ ਵੀਡੀਓ ਵੀ ਅਪਲੋਡ ਕੀਤੀ ਹੈ ਜਿਸਦੇ ਵਿੱਚ ਪੂਰੀ ਖਬਰ ਵਿਸਤਾਰ ਵਿੱਚ ਦਿੱਤੀ ਗਈ ਹੈ ਹੇਠਾਂ ਜਾਓ ਅਤੇ ਵੀਡੀਓ ਨੂੰ ਆਖਰ ਤੱਕ ਜ਼ਰੂਰ ਵੇਖਿਓ ਤਾਂ ਜੋ ਤੁਸੀਂ ਇਹ ਖਬਰ ਚੰਗੀ ਤਰ੍ਹਾਂ ਸਮਝ ਸਕੋ ਇਹ ਵੀਡੀਓ ਯੂਟਿਊਬ ਚੈਨਲ ਤੋਂ ਲਈ ਗਈ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਹੱਥ ਨਹੀਂ ਹੋਰ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇ ਲਈ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡੇ ਲਈ ਨਿੱਤ ਨਵੀਆਂ ਅਤੇ ਤਾਜ਼ਾ ਖ਼ਬਰਾਂ ਲੈ ਕੇ ਆਉਂਦੇ ਰਹਾਂਗਾਂ ਜੋ ਤੁਹਾਨੂੰ ਸਮੇਂ ਨਾਲ ਜਾਗਰੂਕ ਕਰ ਸਕੀਏ ਫਿਰ ਮਿਲਾਂਗੇ ਇੱਕ ਨਵੀਂ ਖਬਰ ਨਾਲ ਧੰਨਵਾਦ ।