ਕੂੜੇ ਦੇ ਢੇਰ ਵਿੱਚੋ ਚੁੱਕਕੇ ਪਾਲਿਆ ਲੜਕੀ ਨੂੰ ਪਰ 25 ਸਾਲ ਬਾਅਦ ਜੋ ਹੋਇਆ ਹੈਰਾਨ ਕਰ ਦੇਵੇਗਾ !

ਅਕਸਰ ਦੇਖਿਆ ਜਾਂਦਾ ਹੈ ਕਿ ਲੜਕੀਆਂ ਨੂੰ ਸਿਰ ਦਾ ਬੋਝ ਮੰ ਨਿ ਆ ਜਾਂਦਾ ਹੈ ਅਤੇ ਪੈਦਾ ਹੁੰਦੇ ਹੀ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਹੈ।ਪਰ ਅਸਾਮ ਤੋਂ ਇੱਕ ਬੇਹੱਦ ਦਿਲ ਖਿੱਚਵਾਂ ਮਾਮਲਾ ਸਾ ਹ ਮ ਣੇ ਆ ਰਿਹਾ ਹੈ।ਜਿੱਥੇ ਇੱਕ ਵਿਅਕਤੀ ਦੁਆਰਾ ਕਚਰੇ ਦੇ ਕੋਲ ਪਈ ਛੋਟੀ ਬੱਚੀ ਨੂੰ ਪਾਲ਼ਿਆ।

ਦਰਅਸਲ ਉਹ ਵਿ ਅ ਕ ਤੀ ਸਬਜੀ ਵੇਚਣ ਦਾ ਕੰਮ ਕ ਰ ਦਾ ਸੀ।ਜਦੋਂ ਉਸਦੀ ਉਮਰ 30 ਸਾਲ ਸੀ ਅਤੇ ਉਹ ਵਿਆਹ ਦੇ ਲਾਇਕ ਸੀ ਤਾਂ ਉਸ ਸ ਮੇਂ ਉਸਨੂੰ ਕਚਰੇ ਦੇ ਨੇੜੇ ਇੱਕ ਬੱਚੇ ਦੀ ਰੋਣ ਦੀ ਆਵਾਜ਼ ਆਉਣ ਲੱਗੀ।ਜਦੋਂ ਉਸਨੇ ਦੇਖਿਆ ਤਾਂ ਉ ਥੇ ਇੱਕ ਨਵਜੰਮੀ ਲੜਕੀ ਪਈ ਹੋਈ ਸੀ।

ਉਸ ਵਿਅਕਤੀ ਨੇ ਉਸਦਾ ਪਾਲਣ ਪੋਸ਼ਣ ਕੀਤਾ ਅਤੇ ਉ ਸ ਦਾ ਨਾਮ ਜੋਤੀ ਰੱਖਿਆ।ਅੱਜ ਜੋਤੀ ਦੀ ਉਮਰ 25 ਸਾ ਲ ਹੈ ਅਤੇ ਉਸਨੇ ਕੰਪਿਊਟਰ ਸਾਇੰਸ ਦੀ ਪੜ੍ਹਾਈ ਕੀਤੀ ਹੈ। ਇਸ ਸਮੇਂ ਉਹ ਨੌ ਕ ਰੀ ਕਰ ਰਹੀ।ਉਸ ਵਿਅਕਤੀ ਦਾ ਕਹਿਣਾ ਹੈ ਕਿ ਮੇਰੀ ਲੜਕੀ ਹੀ ਰਾ ਹੈ। ਉਸਨੇ ਪੜ੍ਹ ਲਿਖ ਕੇ ਆ ਪ ਣੇ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।ਉਸਦਾ ਕਹਿਣਾ ਹੈ

ਕਿ ਜੇਕਰ ਅੱਜ ਉਸਦੇ ਆਪਣੇ ਬੱਚੇ ਹੁੰਦੇ ਤਾਂ ਉਨ੍ਹਾਂ ਦਾ ਪਾਲਣ ਵੀ ਇੰਨੇ ਵ ਧੀ ਆ ਢੰਗ ਨਾਲ ਨਹੀਂ ਹੋਣਾ ਸੀ।ਇਸ ਤਰ੍ਹਾਂ ਉਸਨੂੰ ਆਪਣੀ ਧੀ ਤੇ ਮਾਣ ਹੈ।ਕਈ ਵਾਰ ਇਨਸਾਨ ਦੀ ਕਿ ਸ ਮ ਤ ਉਸਨੂੰ ਅਜਿਹੇ ਰਸਤਿਆਂ ਤੇ ਲਿਆਂਦੀ ਹੈ ਜਿੱਥੋ ਜਿੰ ਦ ਗੀ ਹੀ ਬਦਲ ਜਾਂਦੀ ਹੈ।ਇਸ ਲਈ ਧੀਆਂ ਨਾਲ ਵੀ ਪਿਆਰ ਕਰਨਾ ਚਾਹੀਦਾ ਹੈ।