ਝੌਂਪੜੀ ਵਿੱਚ ਰਹਿਣ ਵਾਲੀ ਕੁੜੀ ਤੇ ਇੱਕ ਕਰੋੜਪਤੀ ਦਾ ਆਇਆ ਦਿਲ !

ਦਰਅਸਲ ਉਥੋ ਦੀ ਰਹਿਣ ਵਾਲੀ ਇੱਕ ਲੜਕੀ ਬਹੁਤ ਹੀ ਖੂਬਸੂਰਤ ਸੀ ਪਰ ਉਹ ਝੁ ਗੀ ਵਾਲੀ ਸੀ ਅਤੇ ਬਹੁਤ ਗਰੀਬ ਸੀ।ਇੱਕ ਅਮੀਰ ਘਰ ਦੇ ਲੜਕੇ ਨੂੰ ਉਸ ਨਾਲ ਪਿਆਰ ਹੋ ਗਿਆ।ਪਰ ਲ ੜ ਕੀ ਨੂੰ ਪਤਾ ਸੀ ਕਿ ਉਹਨਾਂ ਦਾ ਕੋਈ ਮੇਲ ਨਹੀਂ ਹੈ।

ਪਰ ਉਸ ਲੜਕੇ ਦੀ ਮਾਂ ਨੇ ਜਦੋਂ ਉਸ ਲੜਕੀ ਨੂੰ ਦੇ ਖਿ ਆ ਤਾਂ ਉਸਨੇ ਆਪਣੇ ਲੜਕੇ ਲਈ ਉਸਨੂੰ ਪ ਸੰ ਦ ਕਰ ਲਿਆ। ਪਰ ਲੜਕੀ ਦੇ ਪਰਿਵਾਰ ਵਾਲੇ ਨਹੀਂ ਮੰਨਦੇ ਸਨ ਕਿਉਂਕਿ ਮੁੰਡੇ ਵਾਲੇ ਬਹੁਤ ਅ ਮੀ ਰ ਸਨ।ਪਰ ਜਿੱਥੇ

ਕਿਸਮਤ ਹੋਵੇ ਉਥੇ ਕੋਈ ਕੁਝ ਨਹੀਂ ਕਰ ਸਕਦਾ।ਉਸ ਲੜਕੇ ਨੇ ਉਸ ਸਾਹਮਣੇ ਵਿ ਆ ਹ ਦਾ ਪ੍ਰਸਤਾਵ ਬਹੁਤ ਅਲੱਗ ਢੰਗ ਨਾਲ ਰੱਖਿਆ ਕਿ ਉਹ ਮਨਾ ਹੀ ਨਹੀਂ ਕਰ ਸਕੀ।ਲ ੜ ਕਾ ਉਨ੍ਹਾਂ ਦੇ ਘਰ ਹੈਲੀਕਾਪਟਰ ਤੇ ਜਾ਼ਦਾ ਹੈ

ਅਤੇ ਵਿਆਹ ਕਰਵਾਉਣ ਦੀ ਇੱਛਾ ਜ਼ਾਹਿਰ ਕਰਦਾ ਹੈ।ਇਸੇ ਤਰ੍ਹਾਂ ਉ ਨ੍ਹਾਂ ਦਾ ਵਿਆਹ ਹੋ ਜਾਂਦਾ ਹੈ ਅਤੇ ਉਹ ਖੁਸ਼ੀ ਨਾਲ ਰਹਿਣ ਲੱਗ ਪੈਂਦੇ ਹਨ।ਇਸਤੋ ਪਤਾ ਚਲਦਾ ਹੈ ਕਿ ਜਿੰ ਦ ਗੀ ਬਦਲਦੇ ਦੇਰ ਨਹੀਂ ਲੱਗਦੀ।ਸੋ ਸਭਨਾਂ ਨੂੰ ਕਿਸਮਤ ਤੇ ਭ ਰੋ ਸਾ ਰੱਖਣਾ ਚਾਹੀਦਾ ਹੈ।