ਇੱਕ ਵਾਰ ਇੱਕ ਔਰਤ ਡਾਕਟਰ ਕੋਲ ਜਾ ਕੇ ਕਹਿੰਦੀ ਵੇ ਜਲਦੀ ਕਰ ਡਾਕਟਰਾ !

ਹੈਲੋ ਦੋਸਤੋ ਅੱਜ ਅਸੀ ਤੁਹਾਨੂੰ ਇੱਕ ਚੁਟਕਲਾ ਸੁਣਾਉਣ ਵਾਲੇ ਹਾਂ, ਇੱਕ ਅਜਿਹੇ ਡਾ ਕ ਟ ਰ ਬਾਰੇ ਜੋ ਕਿ ਮਹਿਬਨਤੀ ਹੈ ਪਰ ਲੋਕੀ ਉਸ ਤੋ ਦਵਾਈ ਤਾਂ ਲੈ ਜਾਂਦੇ ਹਨ। ਪਰ ਪੈਸੇ ਉਧਾਰ ਕਰ ਲੈਂਦੇ ਹਨ ਤੇ ਫਿ ਰ ਦਿੰਦੇ ਹੀ ਨਹੀ। ਜਿਸ ਕਾਰਨ ਉਸ ਨੂੰ ਉਸ ਦੀ ਘਰਵਾਲੀ ਤੋ ਵੀ ਮਾਰ ਖਾਣੀ ਪੈਂਦੀ ਹੈ। ਦੋ ਸ ਤੋ ਇੱਕ ਪਿੰਡ ਵਿੱਚ ਬਿੱਲੂ ਨਾਂ ਦਾ ਕ ਟ ਰ ਰਹਿੰਦਾ ਸੀ।

ਇੱਕ ਦਿਨ ਇੱਕ ਚਲਾਕ ਔਰਤ ਉਸ ਤੋ ਦਵਾਈ ਲੈਣ ਆਉਂਦੀ ਹੈ ਤੇ ਉਸ ਨਾਲ ਉ ਧਾ ਰ ਕਰਦੀ ਹੈ। ਫਿਰ ਬਹੁਤ ਵਾਰ ਉਹ ਇੰਝ ਹੀ ਦਵਾਈ ਲੈ ਜਾਂਦੀ ਹੈ ਤੇ ਪੈਸੇ ਨਹੀ ਦਿੰਦੀ। ਇੱਕ ਦਿਨ ਡਾ ਕ ਟ ਰ ਅੜ ਜਾਂਦਾ ਹੈ ਤੇ ਕਹਿੰਦਾ ਹੈ ਕਿ ਅੱਜ ਉਹ ਉਸ ਨੂੰ ਦਵਾਈ ਨਹੀ ਦੇਵੇਗਾ। ਪਹਿਲਾ ਉਹ ਔਰਤ ਆ ਪ ਣਾ ਪਿਛਲਾ ਹਿਸਾਬ ਖਤਮ ਕਰੇ। ਡਾਕਟਰ ਫਿਰ ਹੀ ਉਸ ਨੂੰ ਦ ਵਾ ਈ ਦੇਵੇਗਾ।

ਫਿਰ ਉਹ ਔਰਤ ਕਹਿੰਦੀ ਹੈਕਿ ਉਸ ਦਾ ਮੁੰਡਾ ਬਿਮਾਰ ਹੈ ਤੇ ਉਸ ਦਾ ਪਤੀ ਸ਼ਰਾਬੀ। ਉਹ ਉਸ ਨੂੰ ਪੈ ਸੇ ਦੇ ਦੇਵੇਗੀ। ਫਿਰ ਡਾਕਟਰ ਉਸ ਨੂੰ ਦਵਾਈ ਉਧਾਰ ਦੇ ਹੀ ਦਿੰਦਾ ਹੈ। ਤੇ ਕਹਿੰਦਾ ਹੈ ਕਿ ਪਰ ਅੱਗੇ ਤੋ ਉਹ ਉ ਧਾ ਰ ਨਹੀ ਕਰੇਗਾ। ਇੰਨੇ ਵਿੱਚ ਉਹ ਔਰਤ ਕਹਿੰਦੀ ਹੈ ਕਿ ਸਾਡਾ ਕੁੱਤਾ ਵੀ ਢਿੱਲਾ ਜਿਹਾ ਹੈ। ਡਾਕਟਰ ਉਸ ਲ ਈ ਵੀ ਦੋ ਗੋਲੀਆਂ ਪਾ ਦੇਵੇ। ਡਾਕਟਰ ਕਹਿੰਦਾ ਹੈ ਬਾ ਕਿ ਸਭ ਲਈ ਦਵਾਈ ਹੈ।

ਪਰ ਤੁਹਾਡੇ ਕੁੱਤੇ ਲਈ ਦਵਾਈ ਨਹੀ ਹੈ। ਕਿਉਂਕਿ ਉਹ ਕੁੱਤਾ ਉਸ ਨੂੰ ਪੈਂ ਦਾ ਹੈ। ਔਰਤ ਕਹਿੰਦੀ ਹੈ ਕਿ ਉਹ 15000 ਦਾ ਹੈ। ਡਾਕਟਰ ਉਸ ਨੂੰ ਐਮੀ ਨਾ ਸਮਝੇ ਉਹ ਡਾਕਟਰ ਨੂੰ ਪਾੜ ਦੇ ਵੇ ਗਾ। ਡਾਕਟਰ ਕਹਿੰਦਾ ਹੈ ਕਿ ਉਹ ਪੁਲਿਸ ਤੋ ਜਾਵੇਗਾ ਤੇ ਉਨ੍ਹਾਂ ਦੀ ਸ਼ਿਕੈਤ ਕਰੇਗਾ ਕਿ ਇੱਕ ਔ ਰ ਤ ਉਸ ਨੂੰ ਦੁਕਾਨ ਵਿੱਚ ਆ ਕੇ ਧਮਕਾਉਂਦੀ ਹੈ। ਤੇ ਇਸੇ ਪ੍ਰਕਾਰ ਉਨ੍ਹਾਂ ਦੀ ਬਹਿਸ ਚਲਦੀ ਰਹਿੰਦੀ ਹੈ।