ਵਿਆਹ ਤੋਂ ਕੁਝ ਦਿਨ ਮਗਰੋ ਹੋਇਆ ਅਜਿਹਾ ਕਿ ਉਡੇ ਲੋਕਾਂ ਦੇ ਹੋਸ਼ ਵੇਖੋ ਪੂਰੀ ਵੀਡੀਓ

ਇਹ ਕਹਾਣੀ ਇੱਕ ਵਿਆਹੀ ਹੋਈ ਕੁੜੀ ਦੀ ਹੈ ਜਿਸ ਦੇ ਵਿਆਹ ਨੂੰ ਕੁਝ ਹੀ ਸਮਾਂ ਹੋਇਆ ਸੀ ਕਿ ਉਸ ਦੇ ਅਤੇ ਉਸ ਦੇ ਪਤੀ ਦੇ ਵਿਚਕਾਰ ਝਗੜੇ ਹੋਣ ਲੱਗ ਪਏ ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ ਦੋਨੋਂ ਪਤੀ ਪਤਨੀ ਲੜ ਪਏ ਜਿਸ ਤੋਂ ਮਗਰੋਂ ਉਹ ਕੁੜੀ ਆਪਣੇ ਘਰ ਆ ਗਈ ਜਿਸ ਤੋਂ ਮਗਰੋਂ ਉਸ ਮੁੰਡੇ ਨੇ ਵੀ ਕੁੜੀ ਦੀ ਸਾਰ ਨਾ ਪੁੱਛੀ ਅਤੇ ਦੋਨਾਂ ਵਿਚ ਅਣਬਣ ਹੀ ਰਹੀ ਜਿਸ ਤੋਂ ਮਗਰੋਂ ਕੁੜੀ ਕਾਫ਼ੀ ਪ੍ਰੇਸ਼ਾਨ ਰਹਿਣ ਲੱਗੀ।


ਇਸ ਤੋਂ ਮਗਰੋਂ ਕੁੜੀ ਦੇ ਮਾਪਿਆਂ ਨੇ ਕੁੜੀ ਨੂੰ ਕਿਹਾ ਕਿ ਆਪਾਂ ਪਿੰਡ ਦੇ ਸਰਪੰਚ ਨਾਲ ਗੱਲ ਕਰਦੇ ਹਾਂ ਅਤੇ ਤੁਹਾਡੇ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਜਿਸ ਤੋ ਮਗਰੋ ਕੁੜੀ ਦਾ ਬਾਪੂ ਸਰਪੰਚ ਦੇ ਕੋਲ ਚਲੇ ਗਿਆ ਅਤੇ ਸਰਪੰਚ ਨੂੰ ਸਾਰੀ ਗੱਲ ਦੱਸੀ

ਤਾਂ ਸਰਪੰਚ ਨੇ ਉਸ ਭੋਲੇ ਬਾਪੂ ਨੂੰ ਨੰਬਰ ਲਿਖ ਕੇ ਦਿੱਤਾ ਅਤੇ ਕਿਹਾ ਕਿ ਤੂੰ ਆਪਣੀ ਕੁੜੀ ਨਾਲ ਗੱਲ ਕਰਵਾ ਦੀ ਜਿਸ ਤੋਂ ਮਗਰੋਂ ਉਸ ਦਾ ਬਾਪੂ ਕਰ ਗਿਆ ਅਤੇ ਕੁੜੀ ਨੂੰ ਨੰਬਰ ਦਿੱਤਾ ਅਤੇ ਕਿਹਾ ਕਿ ਤੂੰ ਸਰਪੰਚ ਨਾਲ ਗੱਲ ਕਰ ਲਵੇ ਕੁੜੀ ਨੂੰ ਕੀ ਪਤਾ ਸੀ ਕਿ ਸਰਪੰਚ ਦੀ ਗੰਦੀ ਸੋਚ ਹੋਵੇਗੀ ਅੱਗੇ ਕੁੜੀ ਨੂੰ ਸਰਪੰਚ ਨੇ ਜਿਹੜਾ ਕੁਝ ਕਿਹਾ ਇਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।