ਮੁਸਲਿਮ ਵੀਰ ਵੀ ਪੁੱਜੇ ਫਤਹਿਗੜ੍ਹ ਸਾਹਿਬ, ਕਹਿੰਦੇ ਦੀਪ ਸਿੰਘ ਪਹਿਲਾਂ ਦਿਲ ਵਿੱਚ ਸੀ ਹੁਣ ਤਾਂ ਸਿਰ ਚੜ੍ਹ ਕੇ ਬੋਲਣਗੇ

0
138

ਦੀਪ ਸਿੱਧੂ ਦੀ ਪਿਛਲੇ ਦਿਨੀਂ ਹੀ ਇਕ ਸੜਕ ਦੁਰਘਟਨਾ ਦੇ ਵਿਚ ਮੌਤ ਹੋ ਜਾਂਦੀ ਹੈ ਅੱਜ ਫਤਹਿਗੜ੍ਹ ਸਾਹਿਬ ਦੀ ਉਸ ਪਵਿੱਤਰ ਧਰਤੀ ਤੇ ਅੰਤਿਮ ਰਸਮਾਂ ਜੋ ਅੰਤਿਮ ਅਰਦਾਸ ਹੈ ਉਹ ਕੀਤੀ ਜਾਰੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਗਤ ਜੋ ਕਿ ਸਿੱਖ ਕੌਮ ਨੂੰ ਪਿਆਰ ਕਰਨ ਵਾਲੇ ਲੋਕ ਹਨ ਜਾਂ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਲੋਕ ਹਨ ਉਹ ਪਹੁੰਚ ਰਹੇ ਹਨ ਕੁਝ ਹਰਿਆਣੇ ਤੋਂ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਸ਼ਖ਼ਸੀਅਤਾਂ ਵੀ ਇੱਥੇ ਪਹੁੰਚੀਆਂ ਹੋਈਆਂ ਹਨ ਇਸੇ ਦੇ ਚੱਲਦਿਆਂ

ਮੁਹੰਮਦ ਫਰਿਆਦ ਅਲੀ ਦਾ ਕਹਿਣਾ ਹੈ ਕਿ ਮੈਂ ਪਾਣੀਪਤ ਹਰਿਆਣਾ ਤੋਂ ਆਇਆ ਹਾਂ ਜਦੋਂ ਮੈਨੂੰ ਪਤਾ ਲੱਗਿਆ ਕਿ ਸੰਗਤ ਇੱਥੇ ਪਹੁੰਚ ਰਹੀ ਹੈ ਦੀਪ ਸਿੰਘ ਸਿੱਧੂ ਦੀ ਅਰਦਾਸ ਦੇ ਲਈ ਤਾਂ ਮੈਂ ਉਥੋਂ ਨਿਕਲ ਗਿਆ ਸੀ ਇੱਥੇ ਆਉਣ ਦੇ ਲਈ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਸਿੱਖ ਕੌਮ ਇਕਜੁੱਟ ਹੋ ਰਹੀ ਹੈ ਤੇ ਜ਼ੁ ਲ ਮ ਦੇ ਖ਼ਿਲਾਫ਼ ਆਵਾਜ਼ ਉਠਾ ਰਹੇ ਹਨ ਅਸੀਂ ਸਾਰੇ ਇੱਕੋ ਬਰਾਬਰ ਦੇ ਹਾਂ ਨਾਲ ਦੀ ਨਾਲ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਮੁਸਲਿਮ ਭਾਈਚਾਰੇ ਚ ਦੀਪ ਸਿੱਧੂ ਦੀ ਸੋਚ ਨੂੰ ਲੈ ਕੇ

ਇਹੀ ਗੱਲ ਹੈ ਕਿ ਇਕਜੁੱਟ ਉਸ ਬੰਦੇ ਨੂੰ ਸ਼ੇ ਰ ਦਾ ਬੱਚਾ ਸਮਝੋ ਮੇਰਾ ਜੋ ਖੁਦ ਦਾ ਸਰਕਲ ਹੈ ਮੇਰੇ ਜੋ ਚਾਰ ਦੋਸਤ ਹਨ ਮੇਰੇ ਰਿਸ਼ਤੇਦਾਰ ਹਨ ਕੋਈ ਵੀ ਵੀਰ ਸਿੰਘ ਸਿੱਧੂ ਦੇ ਬਾਰੇ ਅਜਿਹਾ ਨਹੀਂ ਸੋਚ ਸਕਦਾ ਹੈ ਕਿ ਦੀਪ ਸਿੰਘ ਸਿੱਧੂ ਗ਼ਲਤ ਹੈ ਜਿਨ੍ਹਾਂ ਲੋਕਾਂ ਦੀ ਸੋਚ ਗਲਤ ਹੈ ਉਹ ਤਾਂ ਗ਼ਲਤ ਨੂੰ ਗ਼ਲਤ ਹੀ ਕਹਿਣਗੇ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ