ਸਿਮਰਨਜੀਤ ਸਿੰਘ ਮਾਨ ਨੇ ਮਾਰੀ ਦਹਾੜ

0
151

ਇਸ ਵੇਲੇ ਦੀ ਵੱਡੀ ਖ਼ਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਕਿ ਰ ਪਾ ਨ ਮੈਂ ਆਪਣੇ ਹੱਥ ਵਿੱਚ ਫੜੀ ਹੋਈ ਹੈ ਇਸ ਕਿ ਰ ਪਾ ਨ ਨੇ ਬੱਕਰੇ ਨਹੀਂ ਵੱ ਡੇ ਹਨ ਬਲਕਿ ਦੁ ਸ਼ ਮਣਾਂ ਦੇ ਸਿਰ ਵੱ ਢੇ ਹਨ ਇਸੇ ਦੇ ਚੱਲਦਿਆਂ ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਕੌਮ ਦੇ ਲਈ ਅੱਜ ਅਫਸੋਸ ਦਾ ਦਿਹਾੜਾ ਹੈ ਬਹੁਤ ਜ਼ਿਆਦਾ ਅਫ਼ਸੋਸ ਹੈ ਜੋ ਸਾਨੂੰ ਸਰਦਾਰ ਦੀਪ ਸਿੰਘ ਛੱਡ ਕੇ ਗਿਆ ਹੈ ਉਸ ਦੇ ਪਰਿਵਾਰ ਨੂੰ ਕੌਮ ਸਾਂਭੇਗੀ ਉਸ ਦੇ ਦੋਸਤਾਂ ਅਤੇ

ਮਿੱਤਰਾਂ ਨੂੰ ਕੌਮ ਸਾਂਭੇਗੀ ਜਿਹੜਾ ਉਨ੍ਹਾਂ ਦਾ ਮੋਰਚਾ ਹੈ ਵਾਰਿਸ ਪੰਜਾਬ ਦਾ ਉਸ ਨੂੰ ਵੀ ਕੌਮ ਹੀ ਸਾਂਭੇਗੀ ਸਾਡੇ ਮਸਲੇ ਅਜੇ ਖਤਮ ਨਹੀਂ ਹੋਏ ਹਨ ਬਗਰਾੜੀ ਦੋ ਹਜਾਰ ਪੰਦਰਾਂ ਦੇ ਵਿੱਚ ਬਾਦਲ ਸੁਖਬੀਰ ਸਿੰਘ ਨੇ ਸਮੇਤ ਸੈਣੀ ਦੇ ਸਮੇਤ ਸਰਸਾ ਸਾਧ ਰਾ ਮ ਰ ਹੀ ਮ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ ਅ ਦ ਬੀ ਕੀਤੀ ਸੀ ਹੁਣ ਤਕ ਦੋ ਸੌ ਸੱਠ ਦਿਨ ਹੋ ਗਏ ਹਨ ਸਾਡੀ ਪਾਰਟੀ ਦਾ ਮੋਰਚਾ ਚੱਲ ਰਿਹਾ ਹੈ ਤੇ ਮੈਂ ਕੌਮ ਨੂੰ ਬੇਨਤੀ ਕਰਦਾ ਹਾਂ ਕਿ ਛੇ ਮਾਰਚ ਨੂੰ ਅਸੀਂ ਦੀਪ ਸਿੰਘ ਸਿੱਧੂ ਨੂੰ ਯਾਦ ਕਰਾਂਗੇ ਗਿਆਰਾਂ ਵਜੇ ਆਪ ਜੀ ਨੇ ਬਗਰਾੜੀ ਗੁਰਦੁਆਰਾ ਸਾਹਿਬ ਦਸਵੇਂ ਪਾਤਸ਼ਾਹ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਦੇਣੇ ਹਨ ਤੇ ਸਰਕਾਰ ਨੂੰ ਦੱਸਣਾ ਹੈ ਜਿੱਤੀਏ ਹਾਰੀਏ ਪਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਲੈ ਕੇ ਛੱਡਣਾ ਹੈ ਨਾਲ ਦੀ ਨਾਲ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਅੰਤਿਮ ਅਰਦਾਸ ਨਹੀਂ ਹੈ ਇਹ ਸਿਰਫ਼ ਅਰਦਾਸ ਹੈ ਜਦੋਂ ਵੀ ਤੁਸੀਂ ਦੀਪ ਸਿੰਘ ਨੂੰ ਯਾਦ ਕਰੋਗੇ ਉਦੋਂ ਤੁਹਾਡੇ ਵਿੱਚ ਇਸ ਯੋਧੇ ਦੀ ਅਰਦਾਸ ਹੁੰਦੀ ਰਹੇਗੀ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ