ਅਜਿਹੀ ਗਲਤੀ ਕਦੇ ਨਾ ਕਰਿਓ ਇਹ ਵੀਡੀਓ ਤੁਹਾਡੇ ਹੋਸ ਉਡਾ ਦੇਵੇਗੀ !

ਕਈ ਵਾਰ ਅਜਿਹੀਆਂ ਕੁਝ ਚੀਜ਼ਾਂ ਸਾਹਮਣੇ ਆ ਜਾਂਦੀਆਂ ਹਨ ਜਿਨ੍ਹਾਂ ਦਾ ਵਿਗਿਆਨੀਆਂ ਦੁ ਆ ਰਾ ਲੱਭਣਾ ਵੀ ਮੁਸ਼ਕਲ ਹੋ ਜਾਂਦਾ ਹੈ। ਇਨ੍ਹਾਂ ਰਹੱਸਮਈ ਅਤੇ ਅਨੋਖੀਆਂ ਚੀਜ਼ਾਂ ਦੀ ਖੋਜ ਹਰ ਵੇਲੇ ਚ ਲ ਦੀ ਰਹਿੰੰਦੀ ਹੈ। ਅੱਜ ਅਸੀਂ ਕੁਝ ਅਜਿਹੀਆਂ ਹੀ ਅਨੋਖੀਆਂ ਥਾਵਾਂ ਦੀ ਗੱਲ ਕਰਾਂਗੇ।ਦੋਸਤੋ ਅ ਮੇ ਜ ਨ ਗਰੀਨ ਨਾਮੀਂ ਜੰਗਲਾਂ ਦੀ ਕਟਾਈ ਕੀਤੀ ਗਈ ਅਤੇ ਜਗ੍ਹਾ ਸਾਫ਼ ਕੀਤੀ ਗਈ।ਪਰ ਜੋ ਹੇਠਾਂ ਤੋਂ ਸਾਹਮਣੇ ਆਇਆ ਉਸਨੇ ਵਿ ਗਿ ਆ ਨੀ ਆਂ ਨੂੰ ਕੁਝ ਸਮੇਂ ਲਈ ਚੱਕਰਾਂ ਵਿੱਚ ਪਾ ਦਿੱਤਾ।ਜਦੋਂ ਜੰਗਲ ਸਾਫ਼ ਕੀਤੇ ਗਏ ਤਾਂ ਹੇਠੋਂ ਬਹੁਤ ਸਾਰੇ ਮਿੱਟੀ ਦੇ ਟਿੱਲੇ ਸਾ ਹ ਮ ਣੇ ਆਏ।ਇਨ੍ਹਾਂ ਟਿੱਲੇਆਂ ਨੂੰ ਉੱਪਰ ਤੋਂ ਵੀ ਸਾਫ ਦੇਖਿਆ ਜਾ ਸਕਦਾ ਹੈ।

ਜਦੋਂ ਇਸ ਬਾਰੇ ਬ ਰੀ ਕੀ ਨਾਲ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਇਨ੍ਹਾਂ ਨੂੰ ਦੀਮਕਾਂ ਦੁਆਰਾ ਹਜ਼ਾਰਾਂ ਹੀ ਸਾ ਲਾਂ ਵਿੱਚ ਤਿਆਰ ਕੀਤਾ ਗਿਆ ਹੈ।ਇਨ੍ਹਾਂ ਦੀਮਕਾਂ ਦੁਆਰਾ ਮਿੱਟੀ ਨੂੰ ਖੋਦ ਖੋਦ ਕੇ ਇਹ ਮਿੱਟੀ ਇੱਕਠੀ ਕੀਤੀ ਹੈ ਜੋ ਟਿੱਲੇ ਬਣ ਗ ਏ ਹਨ। ਨਿਊਜ਼ੀਲੈਂਡ ਵਿੱਚ ਇੱਕ ਅਜਿਹੀ ਰਹੱਸਮਈ ਗੁਫਾ ਹੈ ਜਿਸ ਵਿੱਚ ਰਾਤ ਦੇ ਸਮੇਂ ਹਰੀ ਨੀਲੀ ਰੋ ਸ਼ ਨੀ ਹੁੰਦੀ ਹੈ।ਇਸ ਰਾਜ਼ ਨੂੰ ਅਠਾਰਵੀਂ ਸਦੀ ਵਿੱ ਚ ਖੋਜਿਆ ਗਿਆ। ਦਰਅਸਲ ਉਹ ਰੋਸ਼ਨੀ ਇੱਕ ਜੀਵ ਪੈਦਾ ਕਰਦਾ ਹੈ।ਇਹ ਜੀਵ ਮੱਛਰ ਦੀ ਤਰ੍ਹਾਂ ਹੁੰ ਦੇ ਹਨ ਅਤੇ ਇੱਕ ਰਸਾਇਣਕ ਕਿਰਿਆ ਦੁਆਰਾ ਰੋਸ਼ਨੀ ਪੈਦਾ ਕਰਦੇ ਹਨ।

ਇਹ ਜੀਵ ਕੇਵਲ ਨਿਊਜ਼ੀਲੈਂਡ ਵਿੱਚ ਹੀ ਪਾ ਏ ਜਾਂਦੇ ਹਨ।ਇਨ੍ਹਾਂ ਦਾ ਨਜ਼ਾਰਾ ਦੇਖਣ ਲਈ ਬਹੁਤ ਸੰਖਿਆ ਵਿੱਚ ਲੋ ਕ ਜਾਂਦੇ ਹਨ। ਇਸਦੀ ਖੋਜ ਨੇ ਲੋਕਾਂ ਨੂੰ ਕਾਫੀ ਹੈਰਾਨ ਵੀ ਕੀਤਾ।ਇਸ ਤਰ੍ਹਾਂ ਦੁ ਨੀ ਆ ਵਿੱਚ ਕਈ ਰਹੱਸਮਈ ਸਥਾਨ ਹਨ ਜਿਨ੍ਹਾਂ ਬਾਰੇ ਹਾਲੇ ਕਿਸੇ ਨੂੰ ਜਾ ਣ ਕਾ ਰੀ ਵੀ ਨਹੀਂ ਹੈ।ਇਨ੍ਹਾਂ ਦੀ ਖੋਜ ਵਿਗਿਆਨੀਆਂ ਨੂੰ ਵੀ ਹੈ ਰ ਤ ਵਿੱਚ ਪਾ ਦਿੰਦੀ ਹੈ। ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |