ਸੜਕ ਵਿਚਕਾਰ ਹੀ ਭਿ ੜੀ ਆਂ ਦੋ ਕੁੜੀਆਂ

ਮੋਹਾਲੀ ਦੇ ਸੈਕਟਰ-3ਬੀ2 ਦੀ ਮਾਰਿਕਟ ‘ਚ 3 ਕੁੜੀਆਂ ਦੀ ਆਪਸ ‘ਚ ਲ ੜਾ ਈ ਹੋ ਗਈ। ਕੁੜੀਆਂ ਨੂੰ ਭਿ ੜ ਦਿ ਆਂ ਦੇਖ ਲੋਕ ਤਾਂ ਇਕੱਠੇ ਹੋਏ ਪਰ ਕਿਸੇ ਨੇ ਵੀ ਉਨ੍ਹਾਂ ਨੂੰ ਛੁ ਡਾ ਉ ਣ ਦੀ ਕੋਸ਼ਿਸ਼ ਨਹੀਂ ਕੀਤੀ। ਕੁੜੀਆਂ ਦੀ ਇਸ ਲ ੜਾ ਈ ਦੀ ਵੀਡੀਓ ਵੀ ਵਾਇਰਲ ਹੋਈ ਹੈ। ਵੀਡੀਓ ‘ਚ ਸ਼ ਰੇ ਆ ਮ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕਾਰ ਸਵਾਰ 3 ਕੁੜੀਆਂ ਇਕ-ਦੂਜੇ ਨਾਲ ਭਿ ੜ ਰਹੀਆਂ ਹਨ ਅਤੇ ਇੱਥੋਂ ਤੱਕ ਕਿ ਗੰ ਦੀ ਆਂ ਗਾ ਲ੍ਹਾਂ ਵੀ ਕੱ ਢ ਰਹੀਆਂ ਹਨ ਫਿਲਹਾਲ

ਇਨ੍ਹਾਂ ‘ਚੋਂ ਕਿਸੇ ਕੁੜੀ ਨੇ ਵੀ ਇਸ ਦੀ ਸ਼ਿ ਕਾ ਇ ਤ ਪੁਲਸ ਨੂੰ ਨਹੀਂ ਦਿੱਤੀ ਹੈ ਪਰ ਕੁੜੀਆਂ ਦੀ ਲ ੜਾ ਈ ਦਾ ਦ੍ਰਿ ਸ਼ ਦੇਖ ਲੋਕ ਹੈਰਾਨ ਰਹਿ ਗਏ ਕਿਉਂਕਿ ਮੁੰਡਿਆਂ ਦੀ ਲ ੜਾ ਈ ਤਾਂ ਅਕਸਰ ਹੀ ਦੇਖਣ ਨੂੰ ਮਿਲਦੀ ਹੈ ਪਰ ਜਿਸ ਹਿਸਾਬ ਨਾਲ ਕੁੜੀਆਂ ਆਪਸ ‘ਚ ਲ ੜ ਰਹੀਆਂ ਸਨ, ਇੰਝ ਲੱਗ ਰਿਹਾ ਸੀ ਕਿ ਪਤਾ ਨਹੀਂ ਉਹ ਇਕ-ਦੂਜੇ ਨੂੰ ਕੀ ਕਰ ਦੇਣਗੀਆਂ। ਫਿਲਹਾਲ ਕੁੜੀਆਂ ਦੀ ਲ ੜਾ ਈ ਦਾ ਕਾਰਨ ਸਾਹਮਣੇ ਨਹੀਂ ਆ ਸਕਿਆ ਹੈ।ਅ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ