ਦੁਨੀਆਂ ਦੀਆਂ ਸਭ ਤੋਂ ਖੂਬਸੂਰਤ ਮਹਿਲਾ ਕ੍ਰਿਕਟਰ ਤੁਹਾਨੂੰ ਵੀ ਕਰ ਲੈਣਗੀਆਂ ਮੋ ਹਿ ਤ

ਦੋਸਤੋ ਕ੍ਰਿਕਟ ਤੇਂ ਤੁਸੀਂ ਸਾਰੇ ਹੀ ਦੇਖਦੇ ਹੋਵੋਂਗੇ ਤੇ ਤੁਹਾਨੂੰ ਲਗਭਗ ਸਾਰੇ ਖੇਡਣ ਵਾਲੇ ਮੁੰਡਿਆਂ ਦਾ ਪਤਾ ਹੀ ਹੋਵੇਗਾ। ਕੁਝ ਪਲੇਅਰ ਆਪਣੀ ਬੱਲੇਬਾਜੀ ਕਰਕੇ ਲੋਕਾਂ ਨੂੰ ਪਾਸੰਦ ਹਨ ਤੇ ਕੁਝ ਪਲੇਅਰ ਆਪਣੀ ਬਹੁਤ ਵਧੀਆ ਪਰਸਨੈਲੇਟੀ ਕਰਕੇ। ਤੁਹਾਨੂੰ ਸਿਰਫ ਇਹਨਾਂ ਕ੍ਰਿਕਟ ਖੇਡਣ ਵਾਲੇ ਮੁੰਡਿਆਂ ਦਾ ਹੀ ਪਤਾ ਹੋਏਗਾ ਕਿਉਂਕਿ ਇਹ ਟੀ ਵੀ ਤੇ ਆਉਂਦੇ ਰਹਿੰਦੇ ਹਨ । ਪਰ ਤੁਹਾਨੂੰ ਅੱਜ ਕ੍ਰਿਕਟ ਖੇਡਣ ਵਾਲੀਆਂ ਕੁੜੀਆਂ ਦੇ ਬਾਰੇ ਵਿੱਚ ਦੱਸਦੇ ਹਾਂ ਜੋ ਕਿ ਬਹੁਤ ਹੀ ਖੂਬਸੂਰਤ ਹਨ ਤੇ ਤੁਸੀਂ ਉਹਨਾ ਨੂੰ ਕਦੀ ਨਹੀਂ ਦੇਖਿਆ ਹੋਏਗਾ। ਸਮਰੀਤੀ ਮੰਦਰਾਨਾ ਖੱਬੇ ਹੱਥ ਦੀ ਬੱਲੇਬਾਜ ਹੈ। ਇਸਨੂੰ ਕ੍ਰਿਕਟ ਖੇਡਣ ਦਾ ਸ਼ੌਂਕ ਆਪਣੇ ਭਰਾ ਵੱਲ ਦੇਖ ਕੇ ਪੈਦਾ ਹੋਇਆ ਸੀ ਤੇ

ਹੁਣ ਇਹ ਵਿਸ਼ਵ ਭਰ ਵਿੱਚ ਆਪਣੀ ਬੱਲੇਬਾਜੀ ਕਰਕੇ ਜਾਣੀ ਜਾਂਦੀ ਹੈ। ਜਹਾਂਨਾਰਾ ਆਲਮ ਬੰਗਲਾਦੇਸ਼ ਦੀ ਪਲੇਅਰ ਹੈ। ਇਹ ਬਹੁਤ ਹੀ ਖੂਬਸੂਰਤ ਹੈ। ਬੰਗਲਾਦੇਸ਼ ਦੀ ਟੀਮ ਵਿੱਚ ਇਹ ਕੁੜੀ ਸਭ ਤੋਂ ਵਧੀਆ ਗੇਂਦਬਾਜ ਹੈ। ਇਹ ਪਲੇਅਰ ਹੋਣ ਦੇ ਨਾਲ ਨਾਲ ਮੌਡਲਿੰਗ ਵੀ ਕਰਦੀ ਹੈ। ਹੌਲੀ ਫਿਰਲਿੰਗ ਆਸਟਰੇਲੀਆ ਦੀ ਕ੍ਰਿਕਟ ਟੀਮ ਵਿੱਚ ਬਹੁਤ ਹੀ ਵਧੀਆ ਬਾਲਰ ਹੈ। ਇਹ ਕੁੜੀ ਬਹੁਤ ਹੀ ਖੂਬਸੂਰਤ ਹੈ।

ਇਸਦੀ ਸੁੰਦਰਤਾ ਦੇਖ ਵੱਡੇ ਵੱਡੇ ਇਸਦੇ ਦੀਵਾਨੇ ਹੋ ਜਾਂਦੇ ਹਨ। ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾ-ਇ-ਕ ਕੀਤਾ ਹੋ-ਇਆ ਹੈ ਉਹਨਾਂ ਦਾ ਦਿ-ਲੋਂ ਧੰਨ-ਵਾਦ ਹੈ ਜੀ |ਸਾ-ਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ