ਦੰ ਗ ਰਿਹ ਜਾਵੋਂਗੇ ਇਸ ਤਰਾਂ ਦੇ ਅ ਨੋ ਖੇ ਸਕੂਲ ਦੇਖ ਕੇ

ਦੋਸਤੋ ਦੁਨੀਆਂ ਵਿੱਚ ਅਲੱਗ ਅਲੱਗ ਤਰਾਂ ਦੇ ਸਕੂਲ ਹਨ । ਜੇ ਇੰਡੀਆਂ ਦੀ ਗੱਲ ਕਰੀਏ ਤਾਂ ਇੱਥੇ ਦੇ ਸਕੂਲਾਂ ਵਿੱਚ ਤੇਂ ਬੱਚਿਆਂ ਨੂੰ ਧੱ ਕੇ ਨਾਲ ਭੇਜਣਾ ਪੈਂ ਦਾ ਹੈ। ਕਿਉਂਕਿ ਇੱਥੇ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਸਕੂਲ ਦਾ ਕੰਮ ਨਾ ਕਰਨ ਤੇ ਕਈ ਤਰਾਂ ਦੀਆਂ ਸ ਜਾ ਵਾਂ ਦਿੱਤੀਆਂ ਜਾਂਦੀਆਂ ਹਨ । ਜਿਸ ਕਾਰਨ ਬੱਚੇ ਸਕੂਲ ਜਾਣ ਤੋਂ ਡ ਰ ਦੇ ਹਨ । ਪਰ ਦੁਨੀਆਂ ਵਿੱਚ ਅਜਿਹੇ ਸਕੂਲ ਹਨ ਜਿਨਾਂ ਵਿੱਚ ਬੱਚਿਆਂ ਦਾ ਘਰ ਨਾਲੋਂ ਜਿਆਦਾ ਸਕੂਲ ਵਿੱਚ ਮਨ ਲਗਦਾ ਹੈ। ਅੱਜ ਤੁਹਾਨੂੰ ਅਜਿਹੇ ਸਕੂਲਾਂ ਬਾਰੇ ਦੱਸਦੇ ਹਾਂ ਜੋ ਕਿ ਸਭ ਤੋਂ ਅਲੱਗ ਹਨ।

ਡੇਨਮਾਰਕ ਦਾ ਇਕ ਸਕੂਲ ਹੈ ਜਿੱਥੇ ਕੋਈ ਵੀ ਦਿਵਾਰ ਨਹੀਂ ਹੈ। ਇਸ ਸਕੂਲ ਵਿੱਚ ਓਪਨ ਐਜੂਕੇਸ਼ਨ ਦਿੱਤੀ ਜਾਂਦੀ ਹੈ। ਇੱਥੇ ਕੋਈ ਵੀ ਕਿਸੇ ਨਾਲ ਵੀ ਗੱਲ ਕਰ ਸਕਦਾ ਹੈ। ਇਸ ਸਕੂਲ ਨੂੰ ਬਣਿਆ 15 ਸਾਲ ਹੋ ਚੁੱਕੇ ਹਨ ਤੇ 2007 ਵਿੱਚ ਇਸਨੂੰ ਬੈਸਟ ਸਕੂਲ ਦਾ ਅਵਾਰਡ ਵੀ ਮਿਲ ਚੁੱਕਾ ਹੈ। ਅਮਰੀਕਾ ਦਾ ਇਕ ਸ ਖੂ ਲ ਬਹੁਤ ਹੀ ਚਰਚਾ ਵਿੱਚ ਹੈ। ਇਸ ਸਕੂਲ ਦੇ ਸਾਰੇ ਬੱਚਿਆਂ ਨੂੰ ਜੰਗਲ ਵਿੱਚ ਹੀ ਪੜਾਇਆ ਜਾਂਦਾ ਹੈ ਤੇ ਉੱਥੇ ਹੀ ਬੱਚੈ ਖੇਡਦੇ ਹਨ।

ਸੋ ਸਾਡੇ ਪੇਜ ਦਾ ਇਸ ਖਬਰ ਨੂੰ ਬਣਾਉਣ ਜਾ Record ਕਰਨ ਵਿੱਚ ਕੋਈ ਹੱਥ ਨਹੀਂ ਹੈ । ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾ-ਣ-ਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇ ਮੰਦ ਜਾਣਕਾਰੀ ਮਿਲੇਗੀ |ਇਸ ਕ-ਰ-ਕੇ ਸਾਰੇ ਵੀ-ਰਾਂ ਭੈ-ਣਾਂ ਨੂੰ ਬੇਨਤੀ ਹੈ ਕਿ ਜਿੰ-ਨਾਂ ਵੀ-ਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ