ਮੋਟਰ ਤੇ ਪਈ ਰੇਡ ਰੰਗੇ ਹੱਥੀ ਕੀਤੇ ਕਾਬੂ ਫਿਰ ਜੋ ਹੋਇਆ ਦੇਖ ਕੇ ਰਿਹ ਜਯੋਗੇ ਹੈਰਾਨ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਪੁਲਿਸ ਦੇ ਦੁਬਾਰਾ ਮੋਟਰ ਤੇ ਰੇਡ ਮਾਰੀ ਗਈ ਅਤੇ ਇਹ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵਿੱਚ ਹੈਰਾਨ ਕਰ ਦੇਣ ਵਾਲੀ ਗੱਲ ਇਹ ਸੀ ਕਿ ਇਸ ਵਿਅਕਤੀ ਦੇ ਨਾਲ ਮੋਟਰ ਤੇ ਇੱਕ ਬਹੁਤ ਹੀ ਛੋਟੀ ਉਮਰ ਦੀ ਕੁੜੀ ਸੀ ਦਰਅਸਲ ਇਸ ਦੀ ਪੂਰੀ ਜਾਣਕਾਰੀ ਉਸ ਵਿਅਕਤੀ ਦੀ ਸਾਲੀ ਵੱਲੋਂ ਦਿੱਤੀ ਗਈ ਸੀ

ਕਿਉਂਕਿ ਉਸ ਨੂੰ ਆਪਣੇ ਜੀਜੇ ਦੇ ਉੱਤੇ ਸ਼ੱਕ ਸੀ ਉਹਨੂੰ ਲੱਗਦਾ ਸੀ ਕਿ ਮੇਰੇ ਜੀਜੇ ਦੇ ਕਿਸੇ ਦੇ ਨਾਲ ਨਾਜਾਇਜ਼ ਸੰਬੰਧ ਹਨ ਇਸ ਵਿਅਕਤੀ ਦੀ ਸਾਲੀ ਦੇ ਦੁਆਰਾ ਦੱਸਿਆ ਗਿਆ ਹੈ ਕਿ ਇਹ ਦੋ ਬੱਚਿਆਂ ਦਾ ਬਾਪ ਹੈ ਅਤੇ ਇਸ ਨੂੰ ਇਹ ਕੰਮ ਸ਼ੋਭਾ ਨਹੀਂ ਦਿੰਦੇ ਪੁਲਿਸ ਵਾਲਿਆਂ ਨੇ ਉਸ ਨੂੰ ਮੌਕੇ ਤੇ ਗਲਤ ਹਾਲਤ ਤੇ ਵਿੱਚ ਫੜ ਲਿਆ ਅਤੇ ਉਸ ਦੀ ਸਾੜੀ ਦਾ ਕਹਿਣਾ ਹੈ

ਕਿ ਮੇਰੀ ਭੈਣ ਦੀ ਤਾਂ ਜ਼ਿੰਦਗੀ ਬਰਬਾਦ ਕਰ ਦਿੱਤੀ ਇਸ ਵਿਅਕਤੀ ਨੇ ਜਿਹੜਾ ਦੋ ਤਿੰਨ ਬੱਚਿਆਂ ਦਾ ਬਾਪ ਹੋਵੇ ਉਹ ਇਸ ਤਰ੍ਹਾਂ ਦੇ ਕੰਮ ਕਰਦਾ ਸ਼ੋਭਾ ਨਹੀਂ ਦਿੰਦਾ । ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ ਹੈ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਲੋਕ ਕਰ ਰਹੇ ਹਨ

ਇਹ ਬਹੁਤ ਹੀ ਸ਼ਰਮਸਾਰ ਕਰ ਦੇਣ ਵਾਲੀ ਗੱਲ ਹੈ ਦੋ ਬੱਚਿਆਂ ਦਾ ਬਾਪ ਹੋਣ ਤੋਂ ਬਾਵਜੂਦ ਵੀ ਉਹ ਇਸ ਤਰ੍ਹਾਂ ਦੇ ਕੰਮ ਕਰ ਰਿਹਾ ਹੈ ਤੇ ਅੱਜ ਤਾਂ ਉਸ ਨੂੰ ਫੜ ਵੀ ਲਿਆ ਗਿਆ ਹੁਣ ਕੀ ਉਹ ਆਪਣੇ ਬੱਚਿਆਂ ਨੂੰ ਮੂੰਹ ਦਿਖਾਵੇਗੀ ਜਦੋਂ ਉਨ੍ਹਾਂ ਨੂੰ ਇਸ ਗੱਲ ਬਾਰੇ ਪਤਾ ਚੱਲੇਗਾ ਬਾਕੀ ਜਾਣਕਾਰੀ ਅਸੀਂ ਵੀਡੀਓ ਦੇ ਵਿੱਚ ਦਿੱਤੀ ਹੈ

ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਖ਼ਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ