ਲਖੀਮਪੁਰ ਖਿਰੀ ਘਟਨਾ ਵਾਲੇ ਮੰਤਰੀ ਦੀ ਵੀਡੀਓ ਆਈ ਸਾਹਮਣੇ

0
208

ਇਸ ਵੇਲੇ ਦੀ ਵੱਡੀ ਖ਼ਬਰ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦਾ ਝੂ ਠ ਫ ੜਿ ਆ ਗਿਆ ਹੈ ਜਿਹੜੇ ਕਹਿ ਰਿਹਾ ਸੀ ਕਿ ਮੈਂ ਜਾਂ ਮੇਰਾ ਬੇਟਾ ਹਾ ਦ ਸੇ ਵੇਲੇ ਉਸ ਵਕਤ ਮੌਜੂਦ ਨਹੀਂ ਸੀ ਪਰ ਹੁਣ ਇਕ ਅਜਿਹੀ ਵੀਡੀਓ ਸਾਹਮਣੇ ਆ ਰਹੀ ਹੈ ਇਹ ਵੀਡੀਓ ਹਾ ਦ ਸੇ ਤੋਂ ਪਹਿਲਾਂ ਦੀ ਵੀਡੀਓ ਹੈ ਇਸ ਵੀਡੀਓ ਦੇ ਵਿੱਚ ਅਜੈ ਮਿਸ਼ਰਾ ਕਿਸਾਨਾਂ ਨੂੰ ਪ ਟ ਕਾਉਂ ਦੇ ਹੋਏ ਨਜ਼ਰ ਆਏ ਹਨ ਬਚ ਕਾ ਨੀਆਂ ਹ ਰ ਕ ਤਾਂ ਕਰਦੇ ਹੋਏ ਨਜ਼ਰ ਆ ਰਹੇ ਹਨ ਥਾਮਸ ਡਾਊਨ ਦਾ ਇਸ਼ਾਰਾ ਕੀਤਾ ਜਾ ਰਿਹਾ ਹੈ

ਕਿਸਾਨਾਂ ਨੂੰ ਕਿਵੇਂ ਉਕਸਾਇਆ ਜਾ ਰਿਹਾ ਹੈ ਕਿਸਾਨਾਂ ਨੂੰ ਕਿਵੇਂ ਭ ੜ ਕਾ ਇ ਆ ਜਾ ਰਿਹਾ ਹੈ ਤੇ ਸਵਾਲ ਉੱਠ ਜਾਂਦਾ ਹੈ ਕਿ ਅਜਿਹੀਆਂ ਬਚਕਾਨੀਆਂ ਹ ਰ ਕ ਤਾਂ ਕਿ ਕਿਸੇ ਮੰਤਰੀ ਨੂੰ ਸ਼ੋਭਾ ਦਿੰਦੀਆਂ ਹਨ ਇਹ ਹਾ ਦ ਸੇ ਤੋਂ ਪਹਿਲਾਂ ਦੀ ਵੀਡੀਓ ਹੈ ਜਦੋਂ ਉਥੇ ਉਨ੍ਹਾਂ ਦਾ ਕਾਫਿਲਾ ਲੰਘਦਾ ਹੈ ਕਿਸਾਨਾਂ ਨੂੰ ਜਿਸ ਤਰ੍ਹਾਂ ਭ ਟ ਕਾ ਇਆ ਜਾ ਰਿਹਾ ਹੈ ਕਿਸਾਨਾਂ ਨੂੰ ਕਿਸ ਤਰ੍ਹਾਂ ਉਕ ਸਾ ਇ ਆ ਜਾ ਰਿਹਾ ਹੈ ਬਚ. ਕਾ ਨੀਆਂ ਹ ਰ ਕਤਾਂ ਕੀਤੀਆਂ ਜਾਰੀ ਹਨ ਥਾਮਸ ਡਾਊਨ ਦਾ ਇਸ਼ਾਰਾ ਕੀਤਾ ਜਾ ਰਿਹਾ ਹੈ

ਕਿਸਾਨ ਨੂੰ ਜਿਸ ਤੋਂ ਬਾਅਦ ਕਿਸਾਨ ਨੈਚੁਰਲ ਭ ਟ ਕ ਦੇ ਹਨ ਇਹ ਵੀਡੀਓ ਸਾਹਮਣੇ ਆਈ ਹੈ ਕਿਉਂਕਿ ਕਿਸਾਨਾਂ ਦੇ ਜੇ ਅਸੀਂ ਗੱਲ ਕਰੀਏ ਤਾਂ ਕੇਸ਼ਵ ਪ੍ਰਸਾਦ ਮੌਰਿਆ ਦਾ ਬੀਤੇ ਦਿਨੀਂ ਉਹ ਘਿ ਰਾ ਉ ਕਰਨ ਪਹੁੰਚੇ ਸੀ ਨਾਅਰੇਬਾਜ਼ੀ ਕਰ ਰਹੀ ਸੀ ਕਾਲੀਆਂ ਝੰਡੀਆਂ ਲੈ ਕੇ ਤੇ ਉਸ ਵੇਲੇ ਇਲਜ਼ਾਮ ਲੱਗੇ ਕੇਂਦਰੀ ਰਾਜ ਮੰਤਰੀ ਦੇ ਬੇਟੇ ਤੇ ਅਸ਼ੀਸ਼ ਤੇ ਕਿ ਅਸ਼ੀਸ਼ ਦੇ ਵੱਲੋਂ ਕਿਸਾਨਾਂ ਦੇ ਉੱਪਰ ਗੱਡੀ ਚ ੜ੍ਹਾ ਦਿੱਤੀ ਜਾਂਦੀ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿੱਚ ਦਿੱਤੀ ਵੀਡੀਓ ਨੂੰ ਦੇਖੋ