ਪੀ੍ਤੀ ਦੀ ਸਟੋਰੀ ਕਿਉ ਹੋ ਰਹੀ ਹੈ ਵਾਇਰਲ !

ਅੱਜ ਕੱਲ੍ਹ ਫੇ ਸ ਬੁੱ ਕ ਵਾਲਾ ਪਿ ਆਰ ਬ ਹੁ ਤ ਚੱਲ ਪਿਆ ਹੈ। ਹਸਦੂਰ ਪਿੰ ਡ ਦੇ ਸਤਨਾਮ ਦਾ ਪ੍ਰੀਤੀ ਨਾ ਦੀ ਕੁੜੀ ਨਾਲ ਫੇ ਸ ਬੁੱ ਕ ਤੇ ਪਿ ਆਰ ਪੈ ਜਾਂਦਾ ਹੈ। ਗੱਲ ਇੰਨੀ ਵੱ ਧ ਜਾਂਦੀ ਹੈ ਕਿ ਸ ਤ ਨਾ ਮ ਉਸਨੂੰ ਵਿ ਆਹ ਕਰਨ ਦਾ ਵਾਅਦਾ ਕਰ ਦਿੰਦਾ ਹੈ। ਪ੍ਰੀਤੀ ਅਤੇ ਸਤਨਾਮ ਨੂੰ ਡਰ ਸੀ ਕਿ ਉਨ੍ਹਾਂ ਦੇ ਘ ਰ ਵਾ ਲ਼ੇ ਵਿਆਹ ਲਈ ਕਦੀ ਰਾਜ਼ੀ ਨਹੀਂ ਹੋਣਗੇ। ਇਸ ਲਈ ਉਨ੍ਹਾਂ ਨੇ ਘਰਵਾਲਿਆਂ ਨੂੰ ਬਿਨਾਂ ਦੱਸੇ ਹੀ ਵਿਆਹ ਕ ਰ ਨ ਦਾ ਫੈਸਲਾ ਕਰ ਲਿਆ। ਸਤਨਾਮ ਨੇ ਉਸਨੂੰ ਕਿਹਾ ਕਿ ਅਸੀਂ ਘਰੋਂ ਭੱਜ ਜਾਂਦੇ ਹਾਂ ਅਤੇ ਕਿਰਾਏ ਦੇ ਘਰ ਵਿੱਚ ਰਹਾਂਗੇ ਅਤੇ ਉਥੇ ਵਿ ਆ ਹ ਕਰਵਾ ਲਵਾਂਗੇ।

ਪ੍ਰੀਤੀ ਨੇ ਉਸਦੀ ਗੱਲ ਮੰਨ ਲਈ ਅਤੇ ਬਿਨਾਂ ਕੁਝ ਸੋਚੇ ਸਮਝੇ ਉਸ ਨਾਲ ਚੱ ਲੀ ਗਈ। ਉਥੇ ਉਹ ਕਿਰਾਏ ਦੇ ਘਰ ਵਿੱਚ ਰਹਿਣ ਲੱਗ ਪਏ। ਸਤਨਾਮ ਫੈਂਕਟਰੀ ਵਿੱਚ ਕੰਮ ਕਰਦਾ ਸੀ ਅਤੇ ਘਰ ਦੋ ਤਿੰਨ ਦਿਨ ਬਾ ਅ ਦ ਆਉਦਾ ਸੀ। ਉਹ ਵਿਆਹ ਦਾ ਨਾਮ ਹੀ ਨਹੀ ਸੀ ਲੈਂਦਾ ਜਿਸ ਕਾਰਨ ਪ੍ਰੀਤੀ ਨੂੰ ਸ਼ੱਕ ਹੋਣ ਲੱਗ ਪਿਆ। ਇਸੇ ਤਰ੍ਹਾਂ ਹੀ ਦੋ ਸਾ ਲ ਬੀਤ ਗਏ ਪਰ ਸਤਨਾਮ ਨੇ ਉਸ ਨਾਲ ਵਿਆਹ ਨਹੀ ਕਰਵਾਇਆ ਸੀ।

ਇੱਕ ਦਿਨ ਪ੍ਰੀਤੀ ਸ ਤ ਨਾ ਮ ਦੇ ਘਰ ਚੱਲੀ ਜਾਂਦੀ ਹੈ ਅਤੇ ਉਥੇ ਜਾ ਕੇ ਉਸਨੂੰ ਪਤਾ ਲੱਗਦਾ ਹੈ ਕਿ ਸਤਨਾਮ ਤਾ ਪ ਹਿ ਲਾਂ ਹੀ ਵਿਆਹਿਆ ਹੋਇਆ ਹੈ। ਉਹ ਚੁੱਪਚਾਪ ਘਰ ਵਾਪਸ ਆ ਜਾਂਦੀ ਹੈ। ਜਦੋਂ ਸਤਨਾਮ ਘਰ ਵਾਪਸ ਆਉਂਦਾ ਹੈ ਤਾ ਉਹ ਉਸਤੋਂ ਸੱ ਚ ਪੁੱਛਦੀ ਹੈ।

ਪਰ ਉਲਟਾ ਸਤਨਾਮ ਉਸ ਨਾਲ ਲੜ ਕੇ ਚਲਾ ਜਾਂ ਦਾ ਹੈ। ਪ੍ਰੀਤੀ ਇੱਕਲੀ ਪੈ ਜਾਂਦੀ ਹੈਅਤੇ ਉਸਨੂੰ ਫੋਨ ਕਰਕੇ ਘਰੇ ਬੁਲਾਉਂਦੀ ਹੈ। ਰਾਤ ਨੂੰ ਉਸ ਦੇ ਖਾ ਣੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਉਸਦੇ ਸਰੀਰ ਦੇ ਟੁਕੜੇ ਕਰ ਦਿੰ ਦੀ ਹੈ ਅਤੇ ਵਿਹੜੇ ਵਿੱਚ ਦ ਫ ਨ ਕਰ ਦਿੰਦੀ ਹੈ। ਗੁੱਸੇ ਅਤੇ ਬੇ ਵ ਸ ਹੋਈ ਪ੍ਰੀਤੀ ਨੇ ਇਹ ਕਾਂ ਡ ਕਰ ਦਿੱਤਾ। ਦੋਸਤੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ | ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ|