ਸਿੱਖਾਂ ਦੀ ਬਹਾਦਰੀ ਤੇ ਅਨੇਕਾਂ ਹੀ ਮਿਸਾ ਲਾਂ ਦੁਨੀਆ ਦਿੰਦੀ ਆ ਰਹੀ ਹੈ। ਚਾਹੇ ਕੋਈ ਕੁੱਝ ਵੀ ਕਹੇ ਜਿੰਨਾ ਮਰਜ਼ੀ ਵਿ ਰੋਧ ਕਰੇ ਪਰ ਸੱਚਾਈ ਨੂੰ ਕੋਈ ਦ ਬਾਅ ਨਹੀਂ ਸਕਦਾ। ਚਾਹੇ ਅਸੀਂ ਦੋ ਪਰਸੈਂਟ ਹੋਈਏ ਜਾਂ ਚਾਰ ਪਰਸੈਂਟ ਕਦੇ ਵੀ ਗਿਣਤੀ ਮਾਇਨੇ ਨਹੀਂ ਰੱਖਦੀ। ਹਮੇਸ਼ਾ ਕੰਮ ਕੀ ਮਾਅਨੇ ਰੱਖਦੇ ਹਨ। ਸਿੱਖਾਂ ਨੂੰ ਹਮੇਸ਼ਾ ਹੀ ਧੋਖੇ ਨਾਲ ਹਰਾਇਆ ਗਿਆ ਹੈ ਜਿਸ ਦੀ ਗਵਾਹੀ ਸਿਰਫ ਭਾਰਤ ਦਾ ਇਤਿਹਾਸ ਵੀ ਨਹੀਂ ਬਲਕਿ ਹੋਰ ਦੇਸ਼ਾਂ ਦਾ ਇਤਿਹਾਸ ਵੀ ਦਿੰਦਾ ਹੈ।ਇਹ ਵੀ ਗੱਲ ਸਹੀ ਹੈ
ਕਿ ਭਾਰਤ ਨਾਲੋਂ ਵੱਧ ਕੇ ਸਿੱਖਾਂ ਦੀ ਕਦਰ ਵਿਦੇਸ਼ੀ ਲੋਕ ਵੀ ਕਰਦੇ ਹਨ। ਕਿਉਂਕਿ ਉਹ ਕਿਸੇ ਦੇ ਐਲਾਨਾਂ ਦੀ ਕਦਰ ਕਰਨਾ ਜਾਣਦੇ ਹਨ। ਚਾਹੇ ਉਹ ਇੰਗਲੈਂਡ ਅਮਰੀਕਾ ਨੇ ਚੀ ਨ ਹੀ ਕਿਉਂ ਨਾ ਹੋਵੇ। ਭਾਰਤ ਅਤੇ ਚੀ ਨ ਦੇ ਸੰਬੰਧ ਚਾਹੇ ਕਿਹੋ ਜਿਹੀ ਹੀ ਕਿਉਂ ਨਾ ਹੋਣ ਪਰ ਚੱਲਦੀ ਓਥੇ ਦੋਹਾਂ ਦੇਸ਼ਾਂ ਦੀ ਰਾਜਨੀਤੀ ਹੀ ਹੈ। ਅਜਿਹੀ ਹੀ ਸਿੱਖਾਂ ਅਤੇ ਚੀ ਨੀ ਆਂ ਦੇ ਵਿੱਚ ਦੀ ਇੱਕ ਕੜੀ ਸਾਨੂੰ ਸਿੰਘਾਪੁਰ ਦੇ ਵਿਚ ਮਿਲੀ। ਜਿੱਥੇ ਮ ਰ ਨ ਤੋਂ ਬਾਅਦ ਵੀ ਚੀ ਨੀ ਲੋਕ ਸਿੱਖਾਂ ਦੀਆਂ ਬੇਸ਼ੁ ਮਾ ਰ ਕਦਰਾ ਕੀਮਤਾ ਕਰਦੇ ਹਨ।
ਸਿੰਗਾਪੁਰ ਦੇ ਵਿਚ ਇਕ ਕ ਬਰ ਸਤਾ ਨ ਹੈ ਝੂ ਠੀ ਚੀ ਨੀ ਲੋਕਾਂ ਦੀਆਂ ਕਬਰਾਂ ਦੇ ਕੋਲ ਸਿੱਖ ਸਿਪਾਹੀਆਂ ਦੇ ਬੁੱ ਤ ਮਿਲਣਗੇ। ਇਹ ਝੂ ਠ ਨਹੀਂ ਬਲਕਿ ਸਚਾਈ ਹੈ। ਜਿਸ ਤੋਂ ਬਹੁਤੇ ਪੰਜਾਬੀ ਸਿਖ ਲੋਕ ਬੇਖਬਰ ਨੇ ਕਿਉਂਕਿ ਅਜਿਹੀਆਂ ਸੱਚਾਈਆਂ ਕੋਈ ਵੀ ਅੱਗੇ ਨਹੀਂ ਲਿਆਉਣਾ ਚਾਹੁੰਦਾ। ਸਿੰਗਾਪੁਰ ਦੇ ਵੱਡੇ ਵੱਡੇ ਅਮੀਰ ਚੀ ਨੀ ਲੋਕਾਂ ਦੇ ਕ ਬਰਾਂ ਦੀ ਰੱਖਿਆ ਸਿਪਾਹੀ ਬੁੱਤਾਂ ਦੇ ਰੂਪ ਵਿਚ ਕਰਦੇ ਹਨ । ਦਰ ਅਸਲ world war ਵਿਚ ਸਿੰਘਾਪੁਰ ਦੀ ਹਕੂ ਮਤ ਭਾਰਤੀਆਂ ਨੂੰ ਸਿੰਗਾਪੋਰ ਲਿਆਈ ਪੁ ਲਿ ਸ ਮੁਲਾ ਜ਼ਮ ਬਣਾ ਕੇ। ਇਨ੍ਹਾਂ ਸਿੱਖ ਸੈ ਨਿਕਾਂ ਨੇ ਆਪਣੀ ਬਹਾਦਰੀ ਤੇ ਇਮਾ ਨਦਾਰੀ ਦੇ ਨਾਲ ਡਿਊਟੀ ਕਰਕੇ ਚੀ ਨਿ ਆਂ ਦਾ ਦਿਲ ਜਿੱਤ ਲਿਆ। ਤੇ ਫਿਰ ਵਲਡ ਵਾ ਰ ਖਤਮ ਹੋਣ ਤੋਂ ਬਾਅਦ
ਉਨ੍ਹਾਂ ਚੀਨੀਆਂ ਨੇ ਭਾਰਤੀਆਂ ਨੂੰ ਵਾਪਸ ਜਾਣ ਨਹੀਂ ਦਿੱਤਾ। ਇਨ੍ਹਾਂ ਨੂੰ ਆਪਣੇ ਬੋਡੀ-ਗਾਰਡ ਰੱਖ ਲਿਆ ਕਿਉਂਕਿ ਉਹ ਸਿੱਖਾਂ ਦੀ ਬਹਾਦਰੀ ਦੇ ਇੰਨੇ ਵੱਡੀ ਫੈਨ ਹੋ ਗਏ ਸਨ ਕੀ ਉਹ ਸਭ ਤੋਂ ਜ਼ਿਆਦਾ ਭਰੋਸਾ ਸਿੱਖ ਸੈਨਿਕਾਂ ਤੇ ਹੀ ਕਰਦੇ ਸਨ। ਫਿਰ ਜਦੋਂ ਵੱਡੇ-ਵੱਡੇ ਚੀ ਨੀ ਮ ਰ ਦੇ ਹਨ ਤਾਂ ਉਨਾਂ ਦੀ ਸਾਕ ਸੰਬੰਧੀ ਉਨ੍ਹਾਂ ਦੀਆਂ ਕ ਬ ਰਾਂ ਦੇ ਕੋਲ ਸਿੱਖ ਸੈਨਿਕਾਂ ਦੇ 2 ਬੁੱਤ ਬਣਾ ਦਿੰਦੇ ਹਨ। ਜੋ ਕਿ ਉਹਨਾਂ ਦੀ ਕ ਬ ਰਾਂ ਦੀ ਰੱਖਿਆ ਕਰਨਗੇ। ਉਹਨਾ ਦਾ ਕਹਿਣਾ ਸੀ ਕਿ ਜਿੰਨੇ ਬਹਾਦਰ ਸਿੱਖ ਸੈ ਨਿਕ ਸਨ ਤੇ ਜਿੰਨੀ ਬਹਾਦਰੀ ਨਾਲ ਉਹ ਆਪਣੀ ਡਿਊਟੀ ਕਰਦੇ ਹਨ, ਮਰ ਨ ਤੋਂ ਬਾਅਦ ਵੀ ਉਹ ਉਨ੍ਹਾਂ ਦੀਆਂ ਕਬਰਾਂ ਦਾ ਧਿਆਨ ਰੱਖਣਗੇ।