ਸੋਸ਼ਲ ਮੀਡੀਆ ਸੈਂਸੇਸ਼ਨ ਸੈਮ ਨਰੂਲਾ ਨੇ …

0
22985

ਹਾਲ ਹੀ ’ਚ ਯੂਟਿਊਬਰ ਤੇ ਸੈਲੇਬ੍ਰਿਟੀ ਸੈਮ ਨਰੂਲਾ ਨੇ ਖ਼ਾਸ ਇੰਟਰਵਿਊ ਰਾਹੀਂ ਹਰ ਵਿਵਾਦ ’ਤੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਇਸ ਇੰਟਰਵਿਊ ਨੂੰ ਸਾਡੇ ਯੂਟਿਊਬ ਚੈਨਲ ‘ਬਾਲੀਵੁੱਡ ਤੜਕਾ ਪੰਜਾਬੀ’ ’ਤੇ 2 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।ਇਹ ਪੂਰਾ ਇੰਟਰਵਿਊ ਤੁਸੀਂ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਨਾਲ ਹੀ ਕੁਮੈਂਟ ਕਰਕੇ ਇਹ ਵੀ ਦੱਸ ਸਕਦੇ ਹੋ ਕਿ ਤੁਹਾਨੂੰ ਇਹ ਇੰਟਰਵਿਊ ਕਿਵੇਂ ਦੀ ਲੱਗੀ?

ਆਪਾ ਸਾਰੇ ਜਾਣਦੇ ਹੀ ਹਾਂ ਕਿ ਸ਼ੋਸ਼ਲ ਮੀਡੀਆ ਤੇ ਕਈ ਅਜਿਹੀਆ ਵੀਡੀਓ ਵਾਇਰਲ ਹੁੰਦੀਆ ਹਨ। ਜਿਨਾ ਨੂੰ ਦੇਖ ਕਿ ਹੈਰਾਨੀ ਵੀ ਹੁੰਦੀ ਹੈ ਹੁਣੇ ਕੁਖ ਸਮੇ ਪਹਿਲਾ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਦੇ ਵਿਚ ਦਿਖਾਇਆ ਜਾ ਰਿਹਾ ਹੈ ਕਿ ਸ਼ੋਸ਼ਲ ਮੀਡੀਆ ਤੇ ਜੁੜੇ ਮੁੰਡੇ ਤੇ ਕੁੜੀ ਨੇ ਅਜ ਰਿੰਗ ਸਰਮਨੀ ਕਰ ਲਈ ਹੈ। ਤੁਹਾਨੂੰ ਦਸ ਦਈਏ ਕਿ ਸਿਮਜ ਨਰੂਲਾ ਦੇ ਨਾਮ ਤੋ ਇੰਸਟਾ ਚਲਾ ਰਹੀ ਕੁੜੀ ਜਿਸ ਦਾ ਰਿਸ਼ਤਾ ਅਜ ਈ ਸ਼ਾ ਨ ਬੱਗਾ ਨਾਮ ਦੇ ਮੁੰਡੇ ਦੇ ਨਾਲ ਜੁੜ ਗਿਆ ਹੈ। ਜਿਹੜਾ ਕਿ ਫਗਵਾੜੇ ਦਾ ਰਹਿਣ ਵਾਲਾ ਹੈ ਦਰਅਸਲ ਕੁਝ ਸਮੇ ਪਹਿਲਾ ਜਦੋ ਇਹਨਾ ਦੋਨਾ ਦੀਆ ਵੀਡੀਓ ਵਾਇਰਲ ਹੋਈਆ ਸੀ। ਨਰੂਲਾ ਪਰਿਵਾਰ ਜਿਹੜਾ ਕਿ ਲੋਕਾ ਦੀ ਮਦਦ ਵੀ ਕਰਦਾ ਆ ਰਿਹਾ ਹੈ ਜਿੱਥੇ ਕਿਤੇ ਵੀ ਗਰੀ ਬਾਂ ਦੀ ਮ ਦ ਦ ਕਰਨੀ ਹੋਵੇ ੳੁੱਥੇ ਏਜੀਂਓ ਦੇ ਜਰੀਏ ਮਦਦ ਕਰਦਾ ਹੈ। ਜਦੋ ਕਿਸੇ ਨੇ ਨਰੂਲਾ ਪਰਿਵਾਰ ਤੋ ਸਵਾਲ ਪੁੱਛਿਆ ਸੀ ਕਿ ਤੁਹਾਡੀ ਕੁੜੀ ਤੇ ੳੁਸ ਮੁੰਡੇ ਦਾ ਕਿ ਰਿਲੈਸ਼ਨ ਹੈ ਤਾ ੳੁਸ ਸਮੇ ਕੁੜੀ ਦੀ ਪਿਤਾ ,ਕੁੜੀ ਦੇ ਭਰਾ ਤੇ ਕੁੜੀ ਦੀ ਭਾਬੀ ਦਾ ਬਿਆਨ ਆਇਆ ਸੀ ਕਿ ਈਸ਼ਾਨ ਮੁੰਡਾ ਬੜਾ ਵਧੀਆ ਮੁੰਡਾ ਹੈ। ਅਸੀ ੳੁਸ ਨੂੰ ਆਪਣੇ ਘਰ ਦਾ ਮੈਂਬਰ ਹੀ ਸਮਝਦੇ ਹਾਂ ਕਿਓਕਿ ੳੁਸ ਦੇ ਨਾਲ ਸਾਡੀ ਸਾਂਝ ਹੈ। ਨਰੂਲਾ ਪਰਿਵਾਰ ਦੀ ਨੂੰਹ ਸਿਮਰਤ ਨਰੂਲਾ ਨੇ ਕਿਹਾ ਸੀ ਕਿ ਮੈ ਇਸ਼ਾਨ ਨੂੰ ਆਪਣਾ ਭਰਾ ਸਮਝਦੀ ਹਾਂ ਤੇ ੳੁਹ ਵੀ ਮੈਨੂੰ ਆਪਣੀ ਭੈਣ ਸਮਝਦਾ ਹੈ। ਜਿੱਥੇ ਤਕ ਦੇਖਿਆ

ਜਾਵੇ ਤਾ ਸਿਮਰਨ ਵੀ ੳੁ ਸ ਦੀ ਭੈਣ ਹੈ ੳੁਹ ਦੋਨੇ ਵੀ ਭੈਣ ਭਰਾ ਹਨ ਪਰ ਅਜ ਜੋ ਵਾਇਰਲ ਹੋ ਰਿਹਾ ਹੈ। ਜਿਸ ਦੇ ਵਿਚ ਇਹਨਾ ਦੋਨਾ ਦਾ ਆਪਸੀ ਰਿਸ਼ਤਾ ਜੁੜ ਗਿਆ ਹੈ ਦੋਨਾ ਦੇ ਪਰਿਵਾਰਾ ਦੀ ਸਹਿਮਤੀ ਦੇ ਨਾਲ ਅਜ ਅੰਗੂਠੀਆ ਵੀ ਪਾ ਦਿੱਤੀਆ ਗਈਆ ਹਨ। ਸੈਮ ਨਰੂਲਾ ਦਾ ਕਹਿਣਾ ਸੀ ਕਿ ੳੁਹ ਸਾਡੇKਘਰ ਦੇ ਵਿਚ ਰਹਿੰਦਾ ਸੀ ਤੇ ੳੁਸ ਦਾ ਸਾਡੇ ਨਾਲ ਬੜਾ ਪਿਆਰ ਸੀ। ਹੁਣ ਕਿਹਾ ਜਾ ਰਿਹਾ ਹੈ ਕਿ ਇਕ ਪਾਸੇ ਪਰਿਵਾਰ ਕਹਿ ਰਿਹਾ ਸੀ ਕਿ ਦੋਨੇ ਭੈਣ ਭਰਾ ਹਨ ਪਰ ਹੁਣ ਦੋਨਾ ਦਾ ਰਿ ਸ਼ ਤਾ ਵੀ ਜੋੜ ਦਿੱਤਾ ਗਿਆ ਹੈ। ਕਹਿਣ ਦੀ ਗਲ ਸਾਹਮਣੇ ਆ ਰਹੀ ਹੈ ਕਿ ਸ਼ੋਸ਼ਲ ਮੀਡੀਆ ਤੇ ਮਸ਼ਹੂਰ ਹੋਣਾ ਹੋਵੇ ਤਾ ਭੈਣ ਭਰਾ ਸਭ ਚਲਦਾ ਹੈ।