ਦੀਪਿਕਾ ਪਾਦੂਕੋਣ ਬਾਰੇ ਆਈ ਮਾੜੀ ਖਬਰ, ਰਣਬੀਰ ਸਿੰਘ ਨੇ ਲੋਕਾਂ ਨੂੰ ਦੱਸਿਆ ਹੋ ਰਹੀਆਂ ਦੁਆਵਾਂ

ਨੈਸ਼ਨਲ ਜਿਓਗ੍ਰਾਫੀ ਦੇ ਸ਼ੋਅ ਮੈਗਾ ਆਇਕਨ ਦਾ ਨਵੇਂ ਸੀਜ਼ਨ ਦਾ ਪਹਿਲਾ ਐਪੀਸੋਡ ਦੀਪਕਾ ਪਾਦੂਕੋਨ ‘ਤੇ ਆਧਾਰਤ ਹੈ। ਇਸ ਦਾ ਟੀਜ਼ਰ ਆਊਟ ਹੋ ਗਿਆ ਹੈ। ਇਸ ‘ਚ ਦੀਪਿਕਾ ਆਪਣੀ ਮਰਜ਼ੀ ਬਾਰੇ ਦੱਸ ਰਹੀ ਹੈ। ਦੀਪਿਕਾ ਪਾਦੂਕੋਨ ਨੇ ਇਸ ਵੀਡੀਓ ‘ਚ ਦੱਸਿਆ ਕਿ ਉਹ ਕਿਵੇਂ ਤਣਾਅ ‘ਚ ਆਈ ਤੇ ਇਸ ਤੋਂ ਕਿਵੇਂ ਬਾ ਹਰ ਆਈ। ਇਸ ਟੀਜ਼ਰ ‘ਚ ਉਨਾਂ ਦੇ ਪਤੀ ਰਣਵੀਰ ਸਿੰਘ ਤੇ ਫਿਲਮੇਕਰ ਇਮਿਤਿਆਜ਼ ਅਲੀ ਵੀ ਉਨ੍ਹਾਂ ਬਾਰੇ ਦੱਸ ਰਹੇ ਹਨ। ਦੀਪਿਕਾ ਪਾਦੂਕੋਨ ਦੱਸਦੀ ਹੈ ਕਿ ਸਾਲ 2012 ‘ਚ ਇ ਮਤਿਆਜ਼ ਅਲੀ ਕੌ ਕਟੇਲ ਨੇ ਉਨਾਂ ਦੇ ਕ ਰੀਅਰ ‘ਚ ਬ ਹੁ ਤ ਵੱਡਾ ਬ ਦ ਲਾ ਅ ਕੀਤਾ। ਉਹ ਪਹਿਲਾਂ ਕੈਮਰੇ ਦੇ ਅੱਗੇ ਸ਼ ਰਮਾਉਂਦੀ ਸੀ।

ਕੈਮਰੇ ਅੱਗੇ ਖੁੱਲ੍ਹਣ ਦਾ ਮੌਕਾ ਉਨ੍ਹਾਂ ਨੂੰ ਕੌ ਕ ਟੇ ਲ ਤੋਂ ਮਿ ਲਿਆ। ਇਸ ਟੀਜ਼ਰ ‘ਚ ਰਣਵੀਰ ਸਿੰਘ ਵੀ ਹੈ। ਉਹ ਕਹਿੰਦੇ ਹਨ ਕਿ ਉਹ ਇੱਕ ਭਾਵਨਾਤਮਾਕ ਉਥਲ-ਪੁਥਲ ਤੋਂ ਗੁਜ਼ਰ ਰਹੀ ਸੀ। ਸ਼ਾਇਦ ਉਹ ਇਸ ਤੋਂ ਜਾਣੂ ਨਹੀਂ ਸੀ ਪਰ ਉਹ ਆਪਣੀ ਪਰਫੌਰਮੈਂਸ ਦਿੰਦੀ ਰਹੀ। ਦੀਪਿਕਾ ਪਾਦੂਕੋਨ ਬਾਰੇ ‘ਚ ਇਮ ਤਿਆਜ਼ ਅਲੀ ਨੇ ਕਿਹਾ ਕਿ ਉਹ ਆਪਣੇ ਆਪ ‘ਚ ਵਿ ਸ਼ ਵਾ ਸ ਭਰਨਾ ਚਾਹੁੰਦੀ ਸੀ। ਜੋ ਉਨ੍ਹਾਂ ਦੇ ਅੰਦਰ ਸੀ ਅਤੇ ਬਾ ਹ ਰ ਕੱਢਣਾ ਚਾਹੁੰਦੀ ਸੀ।

ਉਨ੍ਹਾਂ ਨੂੰ ਲੱਗਦਾ ਸੀ ਕਿ ਕਿਸੇ ਹੋਰ ਨੇ ਇੰਨੀ ਬਿ ਹ ਤ ਰ ਕੀਤਾ ਹੈ। ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਸੱਤ ਸਾਲ ਇਕ ਦੂਜੇ ਨੂੰ ਡੇਟ ਕਰਨ ਤੋਂ ਬਾ ਅ ਦ ਵਿਆਹ ਕੀਤਾ। ਰਣਬੀਰ ਸਿੰਘ ਨੇ ਤ ਣਾਅ ‘ਚੋਂ ਨਿੱ ਕ ਲ ਣ ‘ਚ ਦੀਪਿਕਾ ਦੀ ਕਾਫੀ ਮ ਦਦ ਕੀਤੀ। ਦੀਪਿਕਾ ਪਾਦੂਕੋਨ ਫਿਲਮਮੇਕਰ ਸ਼ਕੁਨ ਬੱਤਰਾ ਦੀ ਅਗਲੀ ਫਿਲਮ ਲਈ ਅਜੇ ਗੋਆ ‘ਚ ਹੈ। ਉਹ ਆਪਣੇ ਪਤੀ ਰਣਵੀਰ ਨਾਲ ਮੁੰਬਈ ਸਥਿਤ ਘਰ ‘ਚ ਕੁਆਰੰਟੀਨ ਸੀ। ਹਾਲ ਹੀ ‘ਚ ਦੋਵੇਂ ਦੀਪਿਕਾ ਦੇ ਮਾਪੇ ਮਿਲਣ ਬੈਂਗਲੁਰੂ ਗਏ ਸਨ। ਰਣਵੀਰ ਸਿੰਘ ਦੀਪਿਕਾ ਪਾਦੁਕੋਨ ਇਕੱਠੇ ਫਿਲਮ ’83’ ‘ਚ ਦਿਖਾਈ ਦੇਣਗੇ।

ਇਹ ਫ਼ਿਲਮ 1983 ਦੇ ਕ੍ਰਿਕਟ ਵਿਸ਼ਵ ਕੱਪ ਜਿੱਤ ‘ਤੇ ਆਧਾਰਿਤ ਹੈ। ਫਿਲਮ ‘ਚ ਰਣਵੀਰ ਕਪੂਰ ਕਪਿਲ ਦੇਵ ਦਾ ਜਦਕਿ ਦੀਪਿਕਾ ਪਾਦੂਕੋਨ ਉਨ੍ਹਾਂ ਦੀ ਪਤਨੀ ਰੂਮੀ ਦੇਵ ਦੇ ਰੋਲ ‘ਚ ਦਿਖਾਈ ਦੇਵੇਗੀ। ਸਾਡੇ ਵੱਲੋਂ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ| ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ