ਇੱਕ ਅਜਿਹਾ ਮਸ਼ਹੂਰ ਕਿ੍ਕੇਟ ਖਿਡਾਰੀ ਜਿਸਨੇ ਆਪਣੇ ਮਾਮੇ ਦੀ ਕੁੜੀ ਨਾਲ ਕਰਵਾਇਆ ਵਿਆਹ !

ਇਹ ਜਾਣਕਾਰੀ ਸੋਸ਼ਲ ਮੀਡੀਆ ਤੋ ਲਈ ਗਈ ਹੈ ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਸ ਬਾਰੇ ਪਾਕਿਸਤਾਨ ਦੇ ਬਿਹਤਰੀਨ ਕਿ੍ਕੇਟ ਖਿਡਾਰੀ ਸ਼ਾਹਿਦ ਅਫਰੀਦੀ ਨੂੰ ਤਾ ਹਰ ਕੋਈ ਜਾਣਦਾ ਹੈ।ਉਹਨਾ ਨੂੰ ਇੱਕ ਬੈਸਟ ਆਲ ਰਾਊਡਰ ਮੰਨਿਆ ਗਿਆ ਹੈ ਜਾਣਕਾਰੀ ਅਨੁਸਾਰ ਸ਼ਾਹਿਦ ਨੇ ਬਹੁਤ ਸਾਰੇ ਰਿਸ਼ਤਿਆ ਨਾਂਹ ਕਰ ਦਿੱਤੀ ਸੀ ਪਰ ਉਹਨਾਂ ਦਾ ਵਿਆਹ ਜਿਸ ਲੜਕੀ ਨਾਲ ਹੋਇਆ ਸੁਣਕੇ ਵਿਸਵਾਸ ਕਰਨਾ ਔਖਾ ਹੈ।

ਜਾਣਕਾਰੀ ਅਨੁਸਾਰ ਸ਼ਾਹਿਦ ਨੇ ਆਪਣੇ ਮਾਮੇ ਦੀ ਕੁੜੀ ਨਾਦੀਆ ਨਾਲ ਹੀ ਵਿਆਹ ਕਰ ਲਿਆ ਸੀ ਇੱਕ ਵਾਰ ਤਾਂ ਇਸ ਖਬਰ ਨੂੰ ਸੁਣਕੇ ਯਕੀਨ ਨਹੀ ਹੋਇਆ ਸੀ। ਪਰ ਬਾ ਅ ਦ ਵਿੱਚ ਉਹਨਾਂ ਦੇ ਫੈਨਜ ਨੇ ਇਸ ਗੱਲ ਨੂੰ ਕਬੂਲ ਕਰ ਲਿਆ ਸੀ ਜਾਣਕਾਰੀ ਅਨੁਸਾਰ ਸ਼ਾਹਿਦ ਚਾਰ ਬੇਟੀਆਂ ਦੇ ਪਿਤਾ ਹਨ ਇਸ ਸਮੇ ਕਿ੍ਕੇਟ ਜਗਤ ਤੋ ਉਹਨਾਂ ਨੇ ਸੰਨਿਆਸ ਲੈ ਲਿਆ ਹੈ ਤੇ ਆਪਣੇ ਪਰਿਵਾਰ ਨਾਲ ਬ ਹੁ ਤ ਖੁਸ਼ ਹਨ ਤੇ ਆਪਣੀ ਸ਼ਾਦੀਸ਼ੁਦਾ ਜਿੰਦਗੀ ਤੋ ਬਹੁਤ ਖੁਸ਼ ਹਨ।

ਜਾਣਕਾਰੀ ਅਨੁਸਾਰ ਟੀਮ ਇੰਡੀਆ ਦੇ ਖਿਡਾਰੀ ਵੀਰੇਂਦਰ ਸਹਿਵਾਗ ਨੇ ਵੀ 21 ਸਾਲ ਦੀ ਉਮਰ ਵਿੱਚ ਆਪਣੀ ਕਲੋਜ ਰਿਸ਼ਤੇਦਾਰ ਆਰਤੀ ਨੂੰ ਪ੍ਪੋਜ ਕੀਤਾ ਸੀ ਪਰ ਪਰਿਵਾਰ ਵਾਲਿਆਂ ਨੇ ਇਸ ਵਿਆਹ ਨੂੰ ਇਨਕਾਰ ਕਰ ਦਿੱਤਾ ਸੀ ਪਰ ਸਮਾ ਬੀਤਣ ਤੇ ਪਰਿਵਾਰ ਵਾਲੇ ਵਿਆਹ ਲਈ ਰਾਜ਼ੀ ਹੋ ਗਏ ਸਨ। ਤੇ ਉਹਨਾਂ ਦਾ ਵਿਆਹ ਹੋ ਗਿਆ ਸੀ ਇਸ ਸਮੇ ਉਹ ਆਪਣੀ ਜਿੰਦਗੀ ਖੁਸ਼ੀ ਖੁਸੀ ਬਿਤਾ ਰਹੇ ਹਨ। ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |