ਦੇਖੋ ਫੈਕਟਰੀਆਂ ਵਿੱਚ ਕਿਸ ਤਰਾ ਤਿਆਰ ਕੀਤਾ ਜਾਂਦਾ ਹੈ ਘਿਉ ਨਜਾਰਾ ਦੇਖ ਤੋਤੇ ਉੱਡ ਜਾਣਗੇ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਫੈਕਟਰੀਅਾਂ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਸਮਾਨ ਤਿਆਰ ਕੀਤਾ ਜਾਂਦਾ ਹੈ ਜੋ ਕਿ ਸਾਡੀ ਰੋਜ਼ਾਨਾ ਦੀ ਲੋੜ ਹੈ।ਫੈਕਟਰੀ ਵਿਚ ਸਮਾਨ ਕਿਸ ਤਰ੍ਹਾਂ ਬਣਦਾ ਹੈ ਸਾਨੂੰ ਜਾਣਕਾਰੀ ਹੋਣੇ ਚਾਹੀਦੀ ਹੈ।ਸਭਤੋਂ ਪਹਿਲਾਂ ਗੱਲ ਕਰਦੇ ਹਾਂ ਮਿਲਕ ਫੈਕਟਰੀ ਮੇਡ ਦੀ।ਦੋਸਤੋ ਫੈਕਟਰੀਆਂ ਵਿੱਚ ਦੁੱਧ ਤਿਆਰ ਕਰਨ ਲਈ ਸਭਤੋਂ ਪਹਿਲਾਂ ਪਸ਼ੂਆਂ ਨੂੰ ਮਸ਼ੀਨਾਂ ਲਗਾਕੇ ਦੁੱਧ ਪ੍ਰਾਪਤ ਕੀਤਾ ਜਾਂਦਾ ਹੈ।ਫਿਰ ਇਸ ਦੁੱਧ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਇੱਕ process ਦੁਅਾਰਾ ਕਰੀਮ ਨੂੰ ਅਲੱਗ ਕੀਤਾ ਜਾਂਦਾ ਹੈ।

ਦੁੱਧ ਵਿੱਚ ਵਿਟਾਮਿਨ ਏ ਅਤੇ ਡੀ ਮਿਕਸ ਕੀਤਾ ਜਾਂਦਾ ਹੈ ਅਤੇ ਪੈੱਕ ਕਰ ਦਿੱਤਾ ਜਾਂਦਾ ਹੈ।ਦੋਸਤੋ ਫੈਕਟਰੀਆਂ ਵਿੱਚ ਅੰਡੇ ਬਹੁਤ ਭਾਰੀ ਮਾਤਰਾ ਵਿੱਚ ਮਿੱਲ ਜਾਂਦੇ ਹਨ। ਫੈਕਟਰੀਆਂ ਵਿੱਚ ਬਹੁਤ ਸਾਰੀਆਂ ਮੁਰਗੀਆਂ ਨੂੰ ਸਹੀ ਤਾਪਮਾਨ ਵਿਚ ਰੱਖਿਆ ਜਾਂਦਾ ਹੈ ਅਤੇ ਇੱਕ ਟਾਈਮ ਭੋਜਨ ਦਿੱਤਾ ਜਾਂਦਾ ਹੈ।ਜਦੋਂ ਮੁਰਗੀਆਂ ਅੰਡੇ ਦਿੰਦੀਆਂ ਹਨ ਤਾਂ ਇੱਕ ਮਸ਼ੀਨ ਦੀ ਮਦਦ ਨਾਲ ਉਹ ਅੰਡੇ ਪ੍ਰਾਪਤ ਕਰ ਲਏ ਜਾਂਦੇ ਹਨ ਅਤੇ ਮਾਰਕੀਟ ਵਿੱਚ ਭੇਜ ਦਿੱਤੇ ਜਾਂਦੇ ਹਨ।

ਦੋਸਤੋ ਫੈਕਟਰੀਆਂ ਵਿੱਚ ਪ੍ਰੋਟੀਨ ਦੇ ਡੱਬੇ ਤਿਆਰ ਕਰਨ ਲਈ ਪਹਿਲਾਂ ਉਨ੍ਹਾਂ ਜਾਨਵਰਾਂ ਦੀਆਂ ਹੱਡੀਆਂ ਦਾ ਚੂਰਾ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਪ੍ਰੋਟੀਨ ਦੀ ਕਾਫੀ ਮਾਤਰਾ ਹੁੰਦੀ ਹੈ।ਫਿਰ ਇਸ ਮਿਸ਼ਰਣ ਵਿੱਚ ਹੋਰ ਚੀਜ਼ਾਂ ਅਾਦਿ ਮਿਲਾ ਕੇ ਤਿਆਰ ਕਰ ਦਿੱਤਾ ਜਾਂਦਾ ਹੈ।ਫੈਕਟਰੀਆਂ ਵਿੱਚ ਪਾਣੀ ਦੇ ਬਰੈੱਡ ਤਿਆਰ ਕਰਨ ਲਈ ਅਲੱਗ ਅਲੱਗ ਥਾਂਵਾਂ ਤੋ ਪਾਣੀ ਇੱਕਠਾ ਕਰਕੇ ਇਸ ਨੂੰ ਸਾਫ਼ ਕੀਤਾ ਜਾਂਦਾ ਹੈ ਅਤੇ ਇਸ ਦਾ ਸਵਾਦ ਬਰਕਰਾਰ ਰੱਖਣ ਲਈ ਇਸ ਵਿੱਚ ingredients ਮਿਲਾ ਦਿੱਤੇ ਜਾਂਦੇ ਹਨ ਅਤੇ ਪੈੱਕ ਕਰਕੇ ਮਾਰਕੀਟ ਵਿੱਚ ਭੇਜ ਦਿੱਤੇ ਜਾਂਦੇ ਹਨ।ਇਸ ਤਰ੍ਹਾਂ ਦੋਸਤੋ ਫੈਕਟਰੀਆਂ ਵਿੱਚ ਸਮਾਨ ਤਿਆਰ ਕੀਤਾ ਜਾਂਦਾ ਹੈ।