ਅੰਤਰਿਕਛ ਵਿੱਚ ਗੁੰਮ ਹੋਈ ਮਹਿਲਾ ਨਾਲ ਦੇਖੋ ਕੀ ਹੋਇਆ ਦੇਖੋ ਪੂਰੀ ਵੀਡੀਓ !

ਧਰਤੀ ਤੋਂ ਬਾਹਰ ਪੁਲਾੜ ਵਿਚ ਕੀ ਹੈ ਅਤੇ ਕੀ ਹੋ ਰਿਹਾ ਹੈ ਜਾਨਣ ਦੀ ਉਤਸੁਕਤਾ ਹਰ ਵਿਗਿਆਨੀ ਦੀ ਰਹੀ ਹੈ।ਸਭਤੋਂ ਪਹਿਲਾਂ ਧਰਤੀ ਤੋਂ ਬਾਹਰ ਪੁਲਾੜ ਵਿਚ ਜਾਨਵਰਾਂ ਨੂੰ ਭੇਜਿਆ ਗਿਆ ਸੀ।ਸਭਤੋਂ ਪਹਿਲਾਂ ਇੱਕ ਕੁੱਤੇ ਨੂੰ ਜਿਸਦਾ ਨਾਮ ਲਾਇਕਾਂ ਸੀ ਨੂੰ ਪੁਲਾੜ ਵਿਚ ਭੇਜਿਆ ਗਿਆ ਸੀ।ਇਹ ਕੁੱਤਾ ਅਵਾਰਾ ਸੀ ਇਸ ਕੋਲ ਆਪਣਾ ਘਰ ਨਹੀਂ ਸੀ।ਇੱਕ ਵਿਗਿਆਨੀ ਦੁਆਰਾ ਇਸਨੂੰ ਚੱਕ ਲਿਆ ਅਤੇ ਸਪੇਸ ਵਿੱਚ ਭੇਜਣ ਦੀ ਤਿਆਰੀ ਕੀਤੀ ਜਾਣ ਲੱਗੀ।

ਯੂਐਸਏ ਦੇ ਵਿਗਿਆਨੀਆਂ ਨੂੰ ਇਹ ਪਤਾ ਸੀ ਕਿ ਲਾਇਕਾਂ ਜਿਉਂਦੀ ਵਾਪਿਸ ਨਹੀਂ ਆਵੇਗੀ ਪਰ ਫਿਰ ਵੀ ਉਸ ਬੇਜ਼ੁਬਾਨ ਨੂੰ ਉਪਰ ਪੁਲਾੜ ਵਿਚ ਭੇਜਿਆ ਗਿਆ।ਉਸਨੂੰ ਪਹਿਲਾਂ ਧਰਤੀ ਤੇ ਹੀ ਪੁਲਾੜ ਵਿਚ ਰਹਿਣ ਦੇ ਤਰੀਕੇ ਸਿਖਾ ਦਿੱਤੇ ਗਏ।ਉਸ ਮਸ਼ੀਨ ਵਿੱਚ ਸਾਰੀਆਂ ਸੁਵਿਧਾਵਾਂ ਲਗਾਈਆਂ ਗਈਆਂ ਜਿਸ ਵਿਚ ਬੈਠ ਕੇ ਲਾਇਕਾਂ ਨੇ ਜਾਣਾ ਸੀ।ਫਿਰ ਲਾਇਕਾਂ ਨੂੰ ਰੋਕਿੱਟ ਵਿੱਚ ਬਿਠਾ ਦਿੱਤਾ ਗਿਆ ਅਤੇ ਰੋਕਿੱਟ ਚਲਾ ਦਿੱਤਾ ਗਿਆ।

ਪਰ ਉਪਰ ਜਾ ਕੇ ਰੋਕਿੱਟ ਦੇ ਦੋ ਹਿੱਸੇ ਨਹੀਂ ਹੋਏ ਜਿਸ ਕਾਰਨ ਮਸ਼ੀਨ ਦਾ ਤਾਪਮਾਨ ਬਹੁਤ ਵੱਧ ਗਿਆ ਅਤੇ ਲਾਇਕਾਂ ਵਿੱਚੇ ਹੀ ਮਰ ਗਈ।ਕਿੰਨੇਂ ਦਿਨ ਪੁਲਾੜ ਵਿਚ ਚੱਕਰ ਕੱਟਣ ਤੋਂ ਬਾਅਦ ਧਰਤੀ ਦੇ ਵਾਯੂਮੰਡਲ ਦੇ ਸੰਪਰਕ ਵਿਚ ਆਉਣ ਨਾਲ ਰੋਕਿੱਟ ਜਲ ਗਿਆ।ਇਸ ਤਰ੍ਹਾਂ ਉਥੇ ਦੇ ਲੋਕਾਂ ਨੇ ਲਾਇਕਾਂ ਦਾ ਇੱਕ ਬੁੱਤ ਬਣਵਾਕੇ ਉਸਦਾ ਸਨਮਾਨ ਕੀਤਾ।ਬੇਜ਼ੁਬਾਨਾਂ ਨੂੰ ਪੁਲਾੜ ਵਿਚ ਜਾਣ ਬੁਝ ਕੇ ਭੇਜੇ ਜਾਣ ਤੇ ਵੀ ਕਈ ਸਵਾਲ ਖੜ੍ਹੇ ਕੀਤੇ ਗਏ।ਇਸ ਤਰ੍ਹਾਂ ਲਾਇਕਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।