ਲਓ ਜੀ ਬੀਜੇਪੀ ਤੇ ਬਾਦਲਾਂ ਦੀ ਟੁੱਟੀ ਯਾਰੀ 2022 ਚ ਬਾਦਲ ਲੜਨਗੇ ਇਕੱਲ਼ੇ ਚੋਣਾਂ?

ਭਾਰਤ ਵਿੱਚ ਬਹੁਤ ਸਾਰੀਆਂ ਪਾਰਟੀਆਂ ਨੇ ਤੇ ਇਹਨਾਂ ਵਿੱਚੋ ਕੲੀਆਂ ਪਾਰਟੀਆਂ ਦਾ ਆਪਸੀ ਭਾਈਵਾਲੀ ਦਾ ਰਿਸ਼ਤਾ ਵੀ ਹੈ ਤੇ ਇਹਨਾਂ ਪਾਰਟੀਆਂ ਵਿੱਚੋਂ ਹੀ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਦਾ ਆਪਸੀ ਭਾਈਵਾਲੀ ਦਾ ਰਿਸ਼ਤਾ ! ਪਰ ਹੁਣ ਜਦੋਂ ਦਾ ਹਰਸਿਮਰਤ ਕੌਰ ਬਾਦਲ ਨੇ ਮਨਿਸਟਰੀ ਤੋਂ ਅਸਤੀਫ਼ਾ ਦਿੱਤਾ ਹੈ ਇਸ ਅਸਤੀਫ਼ੇ ਨਾਲ਼ ਹੀ ਇਸ ਆਪਸੀ ਗੱਠਜੋੜ ਵਿੱਚ ਵੀ ਤਰੇੜਾਂ ਪੈਂਦੀਆਂ ਨਜ਼ਰ ਆ ਰਹੀਆਂ ਨੇ !

ਪਹਿਲਾਂ ਤਾਂ ਇਹ ਰਿਸ਼ਤਾ ਖੰਡ ਘਿਓ ਵਰਗਾ ਸੀ ਪਰ ਹੁਣ ਇਸ ਰਿਸ਼ਤੇ ਵਿੱਚ ਖਟਾਸ ਨਜ਼ਰ ਆ ਰਹੀ ਆ ! ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕੁੱਝ ਮੈਂਬਰਾਂ ਵੱਲੋਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜਦੋਂ ਅਟਲ ਬਿਹਾਰੀ ਵਾਜਪਾਈ ਸਨ ਉਦੋਂ ਇਸ ਪਾਰਟੀ ਵਿੱਚ ਬੜਾ ਨਿਖਾਰ ਸੀ ਪਰ ਹੁਣ ਇਹ ਪਾਰਟੀ ਪਹਿਲਾਂ ਵਰਗੀ ਨਹੀਂ ਰਹੀ !ਉੱਧਰ ਭਾਜਪਾ ਵੱਲੋਂ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਅਸੀਂ ਵੀ ਇਸ ਪਾਰਟੀ ਨਾਲ ਰਹਿਣਾ ਬਹੁਤਾ ਪਸੰਦ ਨਹੀਂ ਕਰਦੇ ! ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹ ਗੱਠਜੋੜ ਹੁਣ ਕਿੰਨੀਂ ਕੁ ਦੇਰ ਸਾਥ ਨਿਭਾਉਂਦਾ ਏ !

ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ, ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀ ਹਮੇਸ਼ਾ ਸਹੀ ਖਬਰ ਤੁਹਾਨੂੰ ਦਿਖਾਈਏ , ਤੁਸੀਂ ਸਾਡੀ ਖਬਰ ਵਾਸਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ,ਨਾਲ ਹੀ ਤੁਸੀਂ ਸਾਡੀ ਖ਼ਬਰ ਨੂੰ ਅੱਗੇ ਵੀ ਸਾਂਝੀ ਕਰ ਸਕਦੇ ਹੋ ਤਾਂ ਜੋ ਸਹੀ ਖਬਰ ਹਰ ਇੱਕ ਤੱਕ ਪੁਹੰਚ ਸਕੇ,

ਹੋਰ ਤਾਜ਼ੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ਼ ਪੰਜਾਬੀ ਖਬਰ ਨੂੰ ਲਾਇਕ ਤੇ ਫੋੱਲੋ ਕਰ ਸਕਦੇ ਹੋ ! ਇਹ ਖਬਰ ਸਾਨੂੰ ਸੋਸ਼ਲ ਮੀਡੀਆ ਤੋਂ ਮਿਲੀ ਹੈ ਇਸ ਲਈ ਇਸ ਖਬਰ ਦੀ ਵੀਡੀਓ ਵੀ ਤੁਸੀਂ ਹੇਠਾਂ ਜਾ ਕਿ ਵੇਖ ਸਕਦੇ ਹੋ