ਇਸ ਵਜਾ ਨਾਲ ਵਿਆਹ ਤੋ ਬਾਅਦ ਮਹਿਲਾਵਾਂ ਕਰਦੀਆਂ ਹਨ ਇਹ ਕੰਮ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਵੇਖਿਆ ਜਾਂਦਾ ਹੈ ਕਿ ਅਕਸਰ ਹੀ ਪਤੀ ਪਤਨੀ ਦੇ ਰਿਸ਼ਤੇ ਵਿੱਚ ਦਰਾਰ ਬਣ ਜਾਂਦੀ ਹੈ ਕਿਉਂ ਅਜਿਹਾ ਕਿਉਂ ਹੁੰਦਾ ਹੈ ਕਿਉਂਕਿ ਰਿਸ਼ਤਿਆ ਦੀ ਨੀਹ ਵਿਸ਼ਵਾਸ ਤੇ ਟਿਕੀ ਹੁੰਦੀ ਹੈ। ਜਦ ਵਿਸ਼ਵਾਸ ਟੁੱਟ ਜਾਵੇ ਤਾਂ ਰਿਸਤੇ ਟੁੱਟਣ ਤੇ ਸਮਾ ਨਹੀ ਲੱਗਦਾ ਹੈ ਪਰ ਵਿਸ਼ਵਾਸ ਤੇ ਰਿਸਤਾ ਉਸ ਟਾਈਮ ਟੁੱਟਦਾ ਹੈ ਜਦ ਦੋ ਜਣਿਆਂ ਵਿੱਚ ਕਿਸੇ ਤੀਸਰੇ ਇਨਸਾਨ ਦੀ ਐਂਟਰੀ ਹੁੰਦੀ ਹੈ

ਪਰ ਕਿਸੇ ਤੀਜੇ ਇਨਸਾਨ ਦੀ ਐਂਟਰੀ ਕਿਉ ਹੁੰਦੀ ਹੈ। ਇਸਦਾ ਵੀ ਇੱਕ ਕਾਰਨ ਹੁੰਦਾ ਹੈ ਜਾਣਕਾਰੀ ਅਨੁਸਾਰ ਇੱਕ ਸਰਵੇ ਵਿੱਚ ਪਤਾ ਲੱਗਿਆ ਕਿ 28% ਮਹਿਲਾਵਾਂ ਦਾ ਅਫੇਅਰ ਇਸ ਲਈ ਗੈਰ ਮਰਦਾਂ ਨਾਲ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਸੰਤੁਸ਼ਟੀ ਨਹੀ ਮਿਲਦੀ ਹੈ ਪਤੀ ਪਾਸੋ ਇਸ ਲਈ ਨਾਜਾਇਜ਼ ਸੰਬੰਧ ਬਣ ਜਾਂਦੇ ਹਨ। ਜਾਣਕਾਰੀ ਅਨੁਸਾਰ ਅਜਿਹਾ ਇਸ ਲਈ ਹੁੰਦਾ ਹੈ

ਜਦ ਪਤੀ ਆਪਣੇ ਪਾਰਟਨਰ ਨੂੰ ਟਾਈਮ ਨਹੀਂ ਦੇ ਪਾਉਂਦਾ ਜਿਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਉਸਦੇ ਪਾਰਟਨਰ ਦਾ ਉਸ ਵਿੱਚੋ ਇੰਨਟਰੱਸਟ ਖਤਮ ਹੋ ਗਿਆ ਹੈ। ਜਿਸ ਕਰਕੇ ਉਹ ਗੈਰ ਮਰਦ ਨਾਲ ਸੰਬੰਧ ਬਣਾ ਲੈਦੀਆ ਹਨ ਤੇ ਹੌਲੀ ਹੌਲੀ ਉਹਨਾਂ ਵਿੱਚ ਦੂਰੀ ਪੈਦਾ ਹੋ ਜਾਂਦੀ ਹੈ ਤੇ ਜਿਸ ਕਰਕੇ ਉਹ ਗੈਰ ਮਰਦਾਂ ਨਾਲ ਨਜਦੀਕੀ ਵਧਾ ਲੈਦੀਆ ਹਨ। ਤੇ ਜਿਸ ਕਰਕੇ ਰਿਸ਼ਤੇ ਟੁੱਣ ਦੇ ਆਸਾਰ ਤੇ ਪਹੁੰਚ ਜਾਂਦੇ ਹਨ।