ਮੋਹਾਲੀ ਦੀ ਇਹ ਖ਼ਬਰ ਦੇਖ ਕੇ ਸਭ ਹੈਰਾਨ !

ਖ਼ਬਰ ਮੁਹਾਲੀ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ 15 ਸਾਲਾ ਕੁੜੀ ਨੇ ਬੱਚੇ ਨੂੰ ਜ ਨ ਮ ਦਿੱਤਾ ਹੈ, ਜਿਸ ਤੋ ਸਾਰੇ ਕਿਤੇ ਇਹ ਖਬਰ ਵਾਇਰਲ ਹੋ ਗਈ ਫਿ ਲ ਹਾ ਲ ਪੁਲਿਸ ਦੇ ਵੱਲੋਂ ਪੀੜਤ ਕੁੜੀ ਦੇ ਬਿਆਨਾਂ ਤੇ ਦੋਸ਼ੀ ਨੌ ਜ ਵਾ ਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਪਰ ਦੋਸ਼ੀ ਕੌਣ ਹੈ ਅਤੇ ਕਿੱਥੇ ਗਿਆ ਹੈ,

ਇਸ ਗੱਲ ਦਾ ਹਾਲੇ ਕੁਝ ਵੀ ਨਹੀਂ ਪਤਾ ਜਾਣਕਾਰੀ ਮੁਤਾਬਿਕ ਪੁਲਿਸ ਨੇ ਪੀ ੜ ਤ ਕੁੜੀ ਦੇ ਬਿਆਨਾਂ ਨੂੰ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ , ਕਿ ਇਹ ਦੋਵੇਂ ਕਲਾਸ ਦੀ ਵਿਦਿਆਰਥਣ ਹੈ, ਤਾਂ ਤਾਲਾ ਬੰਦੀ ਦੇ

ਕਾਰਨ ਸਕੂਲ ਬੰਦ ਸਨ ਤੇ ਜਿਸ ਸਮੇਂ ਸ਼ਮਸ਼ੇਰ ਨਾਮ ਦਾ ਨੌਜਵਾਨ ਉਸ ਦਾ ਦੋ ਸ ਤ ਬਣਿਆ ਤੇ ਮਾਤਾ ਪਿਤਾ ਦੀ ਗੈਰ ਹਾਜ਼ਰੀ ਦੇ ਵਿੱਚ ਘਰ ਆ ਕੇ ਉਨ੍ਹਾਂ ਦੇ ਆ ਪ ਸੀ ਨਾਜਾਇਜ਼ ਸਬੰਧ ਬਣ ਗਏਤੇ ਪਰ ਤਾਲਾ ਬੰਦੀ ਦੇ ਦੌਰਾਨ ਉਹ ਕਿੱਥੇ ਚਲਾ ਗਿਆ ਇਸ ਗੱਲ ਦਾ ਕੁਝ ਵੀ ਨਹੀਂ ਪਤਾ।


ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ, ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀ ਹਮੇਸ਼ਾ ਸਹੀ ਖਬਰ ਤੁਹਾਨੂੰ ਦਿਖਾਈਏ , ਤੁਸੀਂ ਸਾਡੀ ਖਬਰ ਵਾਸਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ,ਨਾਲ ਹੀ ਤੁਸੀਂ ਸਾਡੀ ਖ਼ਬਰ ਨੂੰ ਅੱਗੇ ਵੀ ਸਾਂਝੀ ਕਰ ਸਕਦੇ ਹੋ ਤਾਂ ਜੋ ਸਹੀ ਖਬਰ ਹਰ ਇੱਕ ਤੱਕ ਪੁਹੰਚ ਸਕੇ,ਹੋਰ ਤਾਜ਼ੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ਼ ਪੰਜਾਬੀ ਖਬਰ ਨੂੰ ਲਾਇਕ ਤੇ ਫੋੱਲੋ ਕਰ ਸਕਦੇ ਹੋ ! ਇਹ ਖਬਰ ਸਾਨੂੰ ਸੋਸ਼ਲ ਮੀਡੀਆ ਤੋਂ ਮਿਲੀ ਹੈ ਇਸ ਲਈ ਇਸ ਖਬਰ ਦੀ ਵੀਡੀਓ ਵੀ ਤੁਸੀਂ ਹੇਠਾਂ ਜਾ ਕਿ ਵੇਖ ਸਕਦੇ ਹੋ