ਟੱਲੀ ਸਹੁਰੇ ਨੇ ਹੋਣ ਵਾਲੀ ਨੂੰਹ ਨਾਲ ਕਰਤਾ ਕੁਝ ਅਜਿਹਾ ਕਿ ਮੱਚ ਗਈ ਹਫੜਾ ਦਫੜੀ

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਨ ਸੇ ਦੇ ਕਾਰਨ ਕਈ ਵਾਰ ਅਜਿ ਹੀਆਂ ਘ ਟ ਨਾ ਵਾਂ ਹੋ ਜਾਦੀਆਂ ਹਨ ਜੋ ਕਿ ਬਹੁਤ ਮੰਦਭਾਗੀਆਂ ਹੁੰਦੀਆਂ ਹਨ ਪਰ ਇਸ ਮਾਮਲੇ ਵਿੱਚ ਨਸੇ ਕਰਕੇ ਇੱਕ ਵਿਅਕਤੀ ਨੇ ਕੁਝ ਅਜਿਹਾ ਕੀਤਾ ਜਿਸ ਨਾਲ ਇਨਸਾਨੀਅਤ ਸ਼ਰਮਸ਼ਾਰ ਹੋ ਗਈ ਹੈ। ਦਰਅਸਲ ਜਾਣਕਾਰੀ ਅਨੁਸਾਰ ਇਹ ਮਾਮਲਾ ਚੀਨ ਵਿੱਚ ਵਾਪਰਿਆ ਹੈ ਜਿੱਥੇ ਇੱਕ ਵਿਅਕਤੀ ਨੇ ਨ ਸੇ ਦੀ ਹਾਲਤ ਵਿੱਚ ਆਪਣੇਵਾਲੀ ਵਹੁਟੀ ਨਾਲ ਕਿੱਸ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਵਿਆਹ ਦੀ ਰਿਸੈਪਸ਼ਨ ਚੱਲ ਰਹੀ ਸੀ ਜਿਸ ਵਿੱਚ ਇਹ ਵਿਅਕਤੀ ਆਪਣੀ ਹੋਣ ਵਾਲੀ ਨੂੰਹ ਨਾਲ ਸਟੇਜ ਤੇ ਜਾਂਦਾ ਹੈ ਤੇ ਉਸਦੇ ਮੋਢੇ ਤੇ ਹੱਥ ਰੱਖ ਲੈਂਦਾ ਹੈ। ਪਰ ਇੰਨੇ ਵਿੱਚ ਪਤਾ ਨਹੀਂ ਉਸਨੂੰ ਕੀ ਹੋਇਆ ਉਸ ਵਿਅਕਤੀ ਨੇ ਆਪਣੀ ਹੋਣ ਵਾਲੀ ਨੂੰਹ ਨੂੰ ਕਿੱਸ ਕਰਨ ਲੱਗ ਪਿਆ ਤੇ ਇਹ ਸਭ ਵੇਖ ਹਰ ਕੋਈ ਦੰ ਗ ਰਹਿ ਗਿਆ।

ਤੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁੰਡੇ ਵਾਲਿਆਂ ਨਾਲ ਲ ੜਾ ਈ ਸ਼ੁਰੂ ਕਰ ਦਿੱਤੀ ਤੇ ਆਪਸ ਵਿੱਚ ਭਿ ੜ ਨ ਲੱਗ ਗਏ ਜਾਣਕਾਰੀ ਅਨੁਸਾਰ ਇਸ ਸਭ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇਹ ਕਾਰਨਾਮਾ ਹੋਇਆ ਹੈ ਵਾਕਿਅ ਹੀ ਇਹ ਬਹੁਤ ਸ਼ ਰ ਮ ਨਾ ਕ ਕਾਰਾ ਸੀ ਜਿਸ ਨੇ ਰਿਸ਼ਤਿਆ ਨੂੰ ਤਾ ਰ ਤਾ ਰ ਕੀਤਾ ਹੈ।