ਗੋਲਡੀ ਬਾਰੜ ਨੇ ਸ਼ੂਟਰ ਮੁੰਡੀ ਦੇ ਫੜ੍ਹੇ ਜਾਣ ਤੋਂ ਬਾਅਦ ਕੀਤਾ ਵੱਡਾ ਖੁਲਾਸਾ

0
263

ਸਿੱਧੂ ਮੁਸੇਵਾਲਾ ਕ ਤ ਲ ਮਾ ਮ ਲੇ ਦੇ ਵਿੱਚ ਬੀਤੇ ਦਿਨੀਂ ਗ੍ਰਿ ਫ ਤਾ ਰ ਕੀਤੇ ਗਏ ਦੀਪਕ ਮੁੰਡੀ ਅਤੇ ਉਸਦੇ ਸਾਥੀਆਂ ਤੋਂ ਬਾਅਦ ਹੁਣ ਗੋਲਡੀ ਬਰਾੜ ਜਿਸ ਦਾ ਅਹਿਮ ਰੋ ਲ ਮੰ ਨਿ ਆ ਜਾਂਦਾ ਹੈ ਇਸ ਪੂਰੇ ਕ ਤ ਲ ਮਾ ਮ ਲੇ ਦੇ ਵਿੱਚ ਸੋਸ਼ਲ ਮੀਡੀਆ ਤੇ ਉਸਦੀ ਵਲੋਂ ਇਕ ਪੋਸਟ ਸਾਂਝੀ ਕੀਤੀ ਗਈ ਹੈ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ ਜਿੱਥੇ ਗੋਲਡ ਵੀ ਪੁਰਾਣੇ ਫੇਸ਼ੀਅਲ ਨਾਮ ਤੋਂ ਬੀ ਜ ਬਣਿਆ ਹੋਇਆ ਹੈ ਤਾਂ ਉਸਦੇ ਵਲੋਂ ਪੋਸਟ ਸਾਂਝੀ ਕਰਕੇ ਚਿ ਤਾ ਵ ਨੀ ਦਿੱਤੀ ਗਈ ਹੈ ਅਤੇ

ਲਿਖਿਆ ਗਿਆ ਹੈ ਕਿ ਇਸ ਜੈ ਬਲਕਾਰੀ ਜੋ ਸਾਢੇ ਤਿੰਨ ਪੁਰਾਣੇ ਨੇਪਾਲ ਬਾ ਰ ਡ ਰ ਤੋਂ ਫ ੜੇ ਗਏ ਹਨ ਇਨ੍ਹਾਂ ਨੂੰ ਨੇਪਾਲ ਪੁਲੀਸ ਨੇ ਫ ੜਿ ਆ ਹੈ ਨਾ ਕਿ ਦਿੱਲੀ ਪੁਲੀਸ ਨੇ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਲਿਖਿਆ ਕਿ ਪੰਜਾਬ ਪੁਲੀਸ ਇਨ੍ਹਾਂ ਨੂੰ ਠੀਕ ਟ ਰੈ ਕ ਪੰਜਾਬ ਵਿੱਚੋਂ ਲੈ ਕੇ ਆਵੇ ਅਤੇ ਬ ਣ ਦੀ ਕਾਰਵਾਈ ਇਨ੍ਹਾਂ ਦੇ ਖਿ ਲਾ ਫ ਕੀਤੀ ਜਾਵੇ ਅਤੇ ਕਿਸੇ ਵੀ ਤਰੀਕੇ ਦਾ ਕੋਈ ਨਾ ਜਾ ਇ ਜ਼ ਧੱ ਕਾ ਨਾ ਕੀਤਾ ਜਾਵੇ ਦੱਸ ਦੇਈਏ ਕਿ ਇਹ ਪੋਸਟ ਦੀਪਕ ਮੰਡੀ ਦੀ ਗ੍ਰਿ ਫ਼ ਤਾ ਰੀ ਤੋਂ ਬਾਅਦ ਸਾਂਝੀ ਕੀਤੀ ਗਈ ਹੈ

ਦੱਸ ਦੇਈਏ ਕਿ ਆਫੀਸ਼ੀਅਲ ਗੋਲਡੀ ਬਰਾੜ ਦੇ ਨਾਮ ਤੋਂ ਇਕ ਪੇਜ ਬਣਿਆ ਹੋਇਆ ਹੈ ਜਿਸ ਪੀ ਦੇ ਉਤੋਂ ਇਹ ਪੋਸਟ ਪਾਈ ਗਈ ਹੈ ਦੱਸ ਦੇਈਏ ਕਿ ਗੋਲਡੀ ਬਰਾੜ ਉਹੀ ਸ਼ ਖ਼ ਸ ਹੈ ਜਿਸ ਦਾ ਅਹਿਮ ਰੋ ਲ ਮੰਨਿਆ ਜਾ ਰਿਹਾ ਹੈ ਸਿੱਧੂ ਮੂਸੇਵਾਲਾ ਕ ਤ ਲ ਮਾ ਮ ਲੇ ਦੇ ਵਿੱਚ ਗੋਲਡੀ ਬਰਾੜ ਦੇ ਵੱਲੋਂ ਖੁਦ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਿੱਧੂ ਮੂਸੇਵਾਲੇ ਦੇ ਕ ਤ ਲ ਤੋਂ ਬਾਅਦ ਇਸ ਸਾਰੇ ਦੀ

ਜ਼ਿੰ ਮੇ ਵਾ ਰੀ ਲਈ ਗਈ ਸੀ ਇਨ੍ਹਾਂ ਵਿੱਚੋਂ ਦੱਸ ਦਈਏ ਕਿ ਗੋਲਡੀ ਬਰਾੜ ਇਸ ਸਮੇਂ ਕਨੇਡਾ ਦੇ ਵਿੱਚ ਰਹਿ ਰਿਹਾ ਹੈ ਅਤੇ ਪੰਜਾਬ ਪੁਲਸ ਦੇ ਵੱਲੋਂ ਅਤੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਉਸ ਨੂੰ ਵੀ ਗ੍ਰਿ ਫ਼ ਤਾ ਰ ਕਰਕੇ ਪੰਜਾਬ ਲਿਆਂਦਾ ਜਾਵੇਗਾ ਤਾਂ

ਉਥੇ ਹੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੇ ਵੱਲੋਂ ਵੀ ਮੰ ਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਦੇ ਪੁੱਤਰ ਦੇ ਮੁੱਖ ਕਾ ਤ ਲ ਦੇ ਮੁੱਖ ਸਾ ਜ਼ਿ ਸ਼ ਕ ਰ ਤਾ ਗੋਲਡੀ ਬਰਾੜ ਨੂੰ ਭਾਰਤ ਲਿਆਂਦਾ ਜਾਵੇ ਇਸ ਸਬੰਧੀ ਬਾਕੀ ਦੀ ਹੋਰ ਜ਼ਿਆਦਾ ਜਾਣਕਾਰੀ ਵਾਸਤੇ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ