ਚਿੱ ਟਾ ਵੇਚਣ ਤੋਂ ਇਨਕਾਰ ਕਰਨ ਦੀ ਸ+ਜ਼ਾ

0
253

ਚਿੱਟਾ ਵੇਚਣ ਤੋਂ ਇਨਕਾਰ ਕਰਨ ’ਤੇ ਇਕ ਬਜ਼ੁਰਗ ਜਨਾਨੀ ਨੂੰ ਮਕਾਨ ਮਾਲਕਣ ਵੱਲੋਂ ਅੱਧੀ ਰਾਤ ਨੂੰ ਨ+ਗ+ਨ ਹਾਲਤ ’ਚ ਘਰੋਂ ਬਾਹਰ ਕੱਢ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਬਜ਼ੁਰਗ ਨੇ ਥਾਣਾ ਮੋਹਕਮਪੁਰਾ ਪਹੁੰਚ ਕੇ ਆਪਣੀ ਸ਼ਿਕਾਇਤ ਦਰਜ ਕਰਵਾਈ, ਜਦਕਿ ਪੁਲਸ ਦਾ ਕਹਿਣਾ ਹੈ ਕਿ ਨ+ਸ਼ੇ ਸਬੰਧੀ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਦੇਰ ਰਾਤ ਬਜ਼ੁਰਗ ਜ ਨਾਨੀ ਦਾ ਮਕਾਨ ਮਾਲਕਣ ਨਾਲ ਲ ੜਾ ਈ ਹੋ ਗਈ, ਜਿਸ ਸੰਬੰਧੀ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਅੱਧੀ ਰਾਤ ਨੂੰ ਨ´+ਗ++ਨ ਹਾਲਤ ’ਚ ਘਰੋਂ ਕੱਢੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਬਜ਼ੁਰਗ ਦਾ ਦੋਸ਼ ਹੈ ਕਿ ਮਕਾਨ ਮਾਲਕਣ ਉਸ ’ਤੇ ਚਿੱਟਾ ਵੇਚਣ ਦਾ ਦਬਾਅ ਪਾ ਰਹੀ ਸੀ, ਜਦ ਉਸਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਮਕਾਨ ਮਾਲਕਣ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਨ+ਗ+ਨ ਕਰ ਕੇ ਘਰੋਂ ਬਾਹਰ ਕੱਢ ਦਿੱਤਾ। ਦੇਰ ਰਾਤ ਘਰੋਂ ਥਾਣਾ ਮੋਹਕਮਪੁਰਾ ਪਹੁੰਚੀ ਅਤੇ ਦਰਵਾਜ਼ਾ ਖੜਕਾਇਆ। ਪੁਲਸ ਦੇ ਆਉਣ ’ਤੇ ਉਸ ਨੇ ਸ਼ਿਕਾਇਤ ਦਰਜ ਕਰਵਾਈ, ਜਿਸ ’ਤੇ ਥਾਣਾ ਮੋਹਕਮਪੁਰਾ ਦੀ ਪੁਲਸ ਕਾਰਵਾਈ ਕਰ ਰਹੀ ਹੈ।

ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਬਜ਼ੁਰਗ ਜਨਾਨੀ ਵੱਲੋਂ ਨ+ਸ਼ੇ ਸੰਬੰਧੀ ਲਗਾਏ ਗਏ ਦੋਸ਼ ਬੇਬੁਨਿਆਦ ਹਨ। ਪੁਲਸ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ, ਜਿਸ ’ਚ ਅਜਿਹਾ ਕੁਝ ਨਹੀਂ ਮਿਲਿਆ। ਫਿਲਹਾਲ ਪੁਲਸ ਬਜ਼ੁਰਗ ਜਨਾਨੀ ਦੀ ਕੁੱਟ+ਮਾ+ਰ ਦੇ ਦੋਸ਼ ’ਚ ਘਰੋਂ ਕੱਢੇ ਜਾਣ ਦੀ ਸ਼ਿਕਾਇਤ ’ਤੇ ਕਾਰਵਾਈ ਕਰ ਰਹੀ ਹੈ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬਜ਼ੁਰਗ ਦੇ ਮੁੰਡੇ ਰਾਜਾ ਖ਼ਿਲਾਫ਼ ਲੁੱ+ਟ-ਖੋਹ ਅਤੇ ਚੋਰੀ ਦੇ ਕਈ ਮਾਮਲੇ ਦਰਜ ਹਨ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਮਕਾਨ ਮਾਲਕ ਅਤੇ ਬਜ਼ੁਰਗ ਵਿਚਾਲੇ ਕੀ ਝ+ਗ+ੜਾ ਹੋਇਆ ਸੀ। ਝ+ਗ+ੜੇ ਦੇ ਪਿੱਛੇ ਕੀ ਕਾਰਨ ਸਨ, ਜਿਸ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਏ. ਡੀ. ਸੀ. ਪੀ. ਅਭਿਮਨਿਊ ਰਾਣਾ ਦਾ ਕਹਿਣਾ ਹੈ ਕਿ ਬਜ਼ੁਰਗ ਜਨਾਨੀ ਵੱਲੋਂ ਚਿੱ ਟਾ ਵੇਚਣ ਦੇ ਇਲਜ਼ਾਮ ਲਾਏ ਗਏ ਹਨ, ਜਿਸ ਦੀ ਜਾਂਚ ਵਿਚ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ। ਦੇਰ ਰਾਤ ਕਿਰਾਏਦਾਰ ਅਤੇ ਮਕਾਨ ਮਾਲਕ ਵਿਚਕਾਰ ਹੋਏ ਝ ਗ ੜੇ ਸਬੰਧੀ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।