ਅਮਿਤਾਬ ਬੱਚਨ ਦੀ ਦੋਹਤੀ ਨਾਵਿਆ ਨਵੇਲੀ ਦਾ ਟੱ ਲੀ ਹੋਈ ਦਾ ਵੀਡੀਉ ਵਾਇਰਲ

ਫਿਲਮ ਅਦਾਕਾਰ ਅਮਿਤਾਭ ਬਚਨ ਦੀ ਦੋਹਤੀ, ਮਤਲਬ ਅਮਿਤਾਬ ਦੀ ਕੁੜੀਆ ਸ਼ਵੇਤ ਬਚਨ ਨੰਦਾ ਦੀ ਕੁੜੀ ਨਾਵਿਆ ਨਵੇਲੀ ਨੰ ਦਾ ਨੂੰ ਘਰ ਇਕ DIY ਤੇ ਟੋਪੀ ਪਾ ਕੇ ਉਸ ਦਾ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਗ੍ਰੈਜੂਏਟ ਹੋਣ ਦੀ ਖ਼ੁਸ਼ੀ ‘ਚ ਘਰ ਇਕ ਛੋਟੇ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ।

ਅਦਾਕਾਰ ਅਮਿਤਾਬ ਬੱਚਨ ਦੀ ਪੋਤੀ ਨਵਿਆ ਨਵੇਲੀ ਨੰਦਾ ਆਪਣੇ ਗ੍ਰੈਜੂਏਟ ਪ੍ਰੋਗਰਾਮ ਲਈ ਨਿਊਯਾਰਕ ਆਪਣੇ ਕਾਲਜ ਨਹੀਂ ਜਾ ਸਕੀ। ਅਮਿਤਾਭ ਨੇ ਆਪਣੇ DIY ਤੇ ਗ੍ਰੈਜੂਏਸ਼ਨ ਕੈਂਪ ‘ਚ ਨਾਵਿਆ ਦੀ ਫੋਟੋਆਂ ਸ਼ੇਅਰ ਕੀਤੀਆਂ ਹਨ

ਅਮਿਤਾਭ ਦਾ ਕਹਿਣਾ ਹੈ ਕਿ ਨਾਵਿਆ ਲਈ ਕੱਪੜੇ ਤੇ ਟੋਪੀ ਉਨ੍ਹਾਂ ਦੇ ਕਰਮਚਾਰੀਆਂ ਨੇ ਬਣਾਏ ਸੀ। ਇਸ ਬਾਰੇ ਅਮਿਤਾਭ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ,’ਗ੍ਰੈਂਡ ਬੇਟੀ ਨਾਵਿਆ.. ਗ੍ਰੈਜੂਏਟ ਡੇ..

ਨਿਊਯਾਰਕ ਦੇ ਕਾਲਜ ‘ਚ ਡਿਗਰੀ ਸਮਾਗਮ ਕੋ ਰੋ ਨਾ ਕਾਰਨ ਰੱਦ ਕਰ ਦਿੱਤਾ ਗਿਆ ਹੈ ਪਰ ਉਹ ਟੋਪੀ ਤੇ ਗਾਊਨ ਪਾਉਣਾ ਚਾਹੁੰਦੀ ਸੀ। ਸਟਾਫ ਨੇ ਇੰ ਪੂ ਰ ਵਡ ਗਾਊਨ ਤੇ ਟੋਪੀ ਸਿਲਾਈ ਕੀਤੀ ਤੇ ਘਰ ‘ਚ ਪ੍ਰੋਗਰਾਮ ਦੌਰਾਨ ਤਸਵੀਰਾਂ ਵੀ ਲਈਆਂ ਗਈਆਂ ਸੀ। ਬਿਗ ਬੀ ਦੀ ਬੇਟੀ ਸ਼ਵੇਤਾ ਬੱਚਨ ਨੰਦਾ ਨੇ ਇਸ ‘ਤੇ ਜ਼ਿਆਦਾ ਜਾਣਕਾਰੀ ਸ਼ੇਅਰ ਕੀਤੀ। ਉਨ੍ਹਾਂ ਨੇ ਲਿਖਿਆ, ‘2020 ਦੀ ਕਲਾਸ- ਨਾਵਿਆ ਨੇ ਅੱਜ ਪੜ੍ਹਾਈ ਪੂਰੀ ਕਰ ਲਈ ਹੈ।

ਇਸ ਸਾਲ ਡਿਗਰੀ ਕਰਨ ਵਾਲੇ ਸਾਰਿਆਂ ਬੱਚਿਆਂ ਨੇ ਸਮਾਗਮ ‘ਚ ਹਿੱਸਾ ਨਹੀਂ ਲਿਆ। ਇਸ ਮਗਰੋਂ ਅਸੀਂ DIY ਇਕ ਦਾ ਫੈਸਲਾ ਕੀਤਾ। ਵਧਾਈ ਹੋਵੇ ਬੇਬੀ ਮੈਨੂੰ ਤੁਹਾਡੇ ਨਾਲ ਪਿਆਰ ਹੈ ਤੇ ਤੁਹਾਡੇ ‘ਤੇ ਮਾਣ ਹੈ!

ਇਸ ਮਗਰੋਂ ਉਨ੍ਹਾਂ ਨੇ ਨਾਵਿਆ ਦੇ ਫੋਟੋ ਆਪਣੀ ਕਈ ਫੋਟੋਆਂ ਨਾਲ ਸ਼ੇਅਰ ਕੀਤੀ। ਸ਼ਵੇਤਾ ਦੇ ਦੋਸਤ ਤੇ ਫੈਂਨਸ ਨੇ ਨਾਵਿਆ ਨੂੰ ਵਧਾਈ ਦਿੱਤੀ।