ਇਨ੍ਹਾਂ ਸਵਾਲਾਂ ਦੇ ਦੋ ਜਵਾਬ ਜੇਕਰ ਤੁਸੀਂ ਆਪਣੇ ਆਪ ਨੂੰ ਬੁੱਧੀਮਾਨ ਮੰਨਦੇ ਹੋ ਤਾਂ !

ਦੋਸਤੋ ਬਹੁਤ ਸਾਰੇ ਸਵਾਲ ਏਦਾਂ ਦੇ ਹੁੰਦੇ ਹਨ ਜਿਨ੍ਹਾਂ ਦਾ ਜਵਾਬ ਦੇਖ ਕੇ ਅਸੀਂ ਹੈਰਾਨ ਰਹਿ ਜਾਂਦੇ ਹਾਂ , ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਮੋਬਾਈਲਾਂ ਵਿੱਚ ਬੜੀ ਰਹਿੰਦੀ ਹੈ , ਮੋਬਾਈਲਾਂ ਦੇ ਵਿੱਚ ਗੇਮ ਖੇਡਦੇ ਹਨ, ਤੇ ਟਿਕ-ਟਾਕ ਤੇ ਹੋਰ ਬਹੁਤ ਸਾਰੀਆਂ ਸੋਸ਼ਲ ਸਾ ਈ ਟਾਂ ਨੂੰ ਹੀ ਚਲਾਏ ਜਾਂਦੇ ਹਨ, ਇਹ ਆਪਣਾ ਸਮਾਂ ਬਹੁਤ ਹੀ ਬਰ ਬਾਦ ਕਰਦੇ ਹਨ।

ਇਨ੍ਹਾਂ ਨੂੰ ਕੁਝ ਵੀ ਨਹੀਂ ਪਤਾ ਚੱ ਲ ਦਾ ਕਿ ਇਨ੍ਹਾਂ ਦਾ ਕੀਮਤੀ ਸਮਾਂ ਮੋਬਾਈਲ ਬਰਬਾਦ ਕਰ ਦਿੰਦੇ ਹਨ, ਜਦੋਂ ਇਹ ਇੱਕ ਵਾਰ ਮੋ ਬਾ ਈ ਲ ਚੱਕ ਲੈਂਦੇ ਹਨ, ਤਾਂ ਫਿਰ ਘੰਟਾ 2 ਘੰਟੇ ਇਸ ਨੂੰ ਛੱਡਦੇ ਨਹੀਂ ,ਜਿਸ ਦੇ ਕਰ ਕੇ ਅੱਜ ਕਲ ਦੀ ਨੌਜਵਾਨ ਪੀੜ੍ਹੀ ਨੂੰ ਤਾਂ ਖੇਡਾਂ ਖੇ ਡ ਣ ਦਾ ਵੀ ਸਮਾਂ ਨਹੀਂ ਰਿਹਾ, ਉਹ ਆਪਣੇ ਮੋਬਾਈਲਾਂ ਵਿੱਚ ਇੰਨੇ ਵਿਅਸਤ ਰ ਹਿੰ ਦੇ ਹਨ, ਕਿ ਉਹ ਆਪਣੇ ਸਰੀਰ ਦਾ ਵੀ ਧਿ ਆ ਨ ਨਹੀ ਰੱਖਦੇ ਤੇ ਗਿਆਨ ਦਾ ਤਾਂ ਪੁੱਛੋ ਹੀ ਨਾ ਬੁਰਾ ਹਾਲ ਹੈ,

ਜਿਸ ਦੇ ਕਰਕੇ ਅਸੀ ਤੁਹਾਡੇ ਲਈ ਕੁਝ ਸ ਵਾ ਲਾਂ ਦੇ ਜਵਾਬ ਪੁੱਛਾਂਗੇ , ਇਹ ਸਵਾਲ ਬਹੁਤ ਹੀ ਔਖੇ ਹਨ, ਇਹ ਸਵਾਲਾਂ ਦੇ ਜਵਾਬ ਬੁੱਧੀ ਮਾਨ ਵਿਅਕਤੀ ਹੀ ਦੇ ਸਕਦਾ ਹੈ ਇਸ ਸਵਾਲ ਅਸੀਂ ਤੁ ਹਾ ਡੇ ਤੋਂ ਇਸ ਲਈ ਪੁੱਛ ਰਹੇ ਹਾਂ, ਤਾਂ ਜੋ ਤੁਹਾਡੇ ਗਿ ਆ ਨ ਦੇ ਵਿੱਚ ਵਾਧਾ ਹੋਵੇ ਤੇ ਤੁਸੀਂ ਵੀ ਗੇਮਾਂ ਨੂੰ ਛੱਡ ਕੇ ਇਨ੍ਹਾਂ ਦੇ ਵਿੱਚ ਧਿ ਆ ਨ ਦੇ ਸਕੋ ਅਤੇ ਬਾਹਰ ਖੇਡੋ ਆਪਣੇ ਸਰੀਰ ਨੂੰ ਫਿੱਟ ਕਰੋ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਉਹ ਕਿਹੜਾ ਰਾਜ਼ ਹੈ ਭਾਰਤ ਦਾ ਜਿੱਥੇ ਸਾਭ ਤੋਂ ਵੱਧ ਮੁਸਲ ਮਾਨ ਰਹਿੰਦੇ ਹਨ ਏਦਾਂ ਦੇ ਹੀ ਬਹੁਤ ਸਾਰੇ ਹੋਰ ਸਵਾਲ ਹਨ।