ਮਾਨਸਾ ਦੇ SSP ਗੌਰਵ ਦਾ ਟੀਨੂੰ ਦੀ ਸਹੇਲੀ ਤੇ ਇਕ ਹੋਰ ਵੱਡਾ ਖੁਲਾਸਾ

0
242

ਇਸ ਵੇਲੇ ਦੀ ਵੱਡੀ ਖ਼ਬਰ ਫ ਰਾ ਰ ਗੈਂ ਗ ਸ ਟ ਰ ਦੀਪਕ ਟੀਨੂੰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਸਿੱਧੂ ਮੁਸੇਵਾਲਾ ਕ ਤ ਲ ਕਾਂ ਡ ਦੇ ਕਥਿਤ ਦੋ ਸ਼ੀ ਦੀਪਕ ਟੀਨੂੰ ਦੇ ਫ਼ ਰਾ ਰ ਹੋਣ ਨੂੰ ਲੈ ਕੇ ਚੌਥੇ ਦਿਨ ਵੀ ਪੁਲਸ ਦੇ ਹੱਥ ਅਜੇ ਤੱਕ ਖਾ ਲੀ ਹਨ ਪੁਲਸ ਲਈ ਇਹ ਵੀ

ਇੱਕ ਬੁਝਾਰਤ ਬਣੀ ਹੋਈ ਹੈ ਕਿ ਦੀਪਕ ਟੀਨੂੰ ਕਿੱਥੋਂ ਫ਼ ਰਾ ਰ ਹੋਇਆ ਹੈ ਪੁਲਸ ਅਧਿਕਾਰੀ ਇਸ ਸ ਬੰ ਧੀ ਪੁੱਛਣ ਤੇ ਜਾਂ ਚ ਕਰਨ ਦੀ ਗੱਲ ਕਹਿ ਦਿੰਦੇ ਹਨ ਦੀਪਕ ਟੀਨੂੰ ਨੂੰ ਫਿਲਮੀ ਸਟਾਈਲ ਵਿਚ ਫ਼ ਰਾ ਰ ਕਰਨ ਨੂੰ ਲੈ ਕੇ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਜਾਂਚ ਦੇ ਘੇਰੇ ਵਿੱਚ ਹੈ ਜਿਸ ਦਾ ਮਾਨਸਾ ਪੁਲੀਸ ਦੇ ਵੱਲੋਂ ਸੱਤ ਅਕਤੂਬਰ ਅਕਤੂਬਰ ਤੱਕ ਦਾ ਅਦਾਲਤ ਤੋਂ ਪੁਲਸ ਰਿ ਮਾਂ ਡ ਲਿਆ ਗਿਆ ਹੈ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਫ਼ ਰਾ ਰ ਦੀਪਕ ਟੀਨੂੰ ਲੈ ਕੇ ਲੁੱ ਕ ਆ ਊ ਟ ਨੋ ਟਿ ਸ ਜਾ ਰੀ ਕਰ ਦਿੱਤਾ ਗਿਆ ਹੈ ਮਾ ਮ ਲੇ ਦੀ ਜਾਂ ਚ ਦੌਰਾਨ

ਮੁਅੱਤਲ ਕੀਤੇ ਸੀਆਈਏ ਇੰਚਾਰਜ ਪ੍ਰਿਤਪਾਲ ਨੇ ਕਈ ਵੱਡੇ ਖੁ ਲਾ ਸੇ ਕੀਤੇ ਹਨ ਮਿਲੀ ਜਾਣਕਾਰੀ ਦੇ ਮੁਤਾਬਕ ਗੈਂ ਗ ਸ ਟ ਰ ਦੀਪਕ ਦੀ ਪ੍ਰੇਮਿਕਾ ਨੂੰ ਪ੍ਰਿਤਪਾਲ ਕਈ ਵਾਰ ਮਿਲ ਚੁੱ ਕਿ ਆ ਹੈ ਅਤੇ ਉਸ ਦੇ ਅਕਾਉਂਟ ਵਿੱਚ ਬਾਰਾਂ ਵਾਰ ਪੈਸੇ ਵੀ ਭੇ ਜ ਚੁੱ ਕਾ ਹੈ ਦਸ ਦਈਏ ਕਿ ਗੈਂ ਗ ਸ ਟ ਰ ਦੀ ਪ੍ਰੇਮਿਕਾ ਵਾਇਰਲੈੱਸ ਵਿੰਗ ਵਿੱਚ ਮਹਿਲਾ ਕਾਂਸਟੇਬਲ ਵਜੋਂ ਤਾਇਨਾਤੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ

ਦੀਪਕ ਟੀਨੂੰ ਨੇ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਨਾ ਜਾ ਇ ਜ਼ ਹ ਥਿ ਆ ਰਾਂ ਬਾਰੇ ਦੱ ਸ ਣ ਅਤੇ ਹੋਰ ਜਾਣਕਾਰੀਆਂ ਦੇਣ ਦੇ ਝਾਂ ਸੇ ਵਿੱਚ ਲਿਆ ਅਤੇ ਇਸ ਵਜ੍ਹਾ ਨਾਲ ਪ੍ਰਿਤਪਾਲ ਟੀਨੂੰ ਨੂੰ ਬਾਹਰ ਲੈ ਕੇ ਗਿਆ ਇਸ ਬਾਰੇ ਪ੍ਰਿਤਪਾਲ ਨੇ ਨਾ ਤਾਂ ਕਿਸੇ ਸੀਨੀਅਰ ਅਫ਼ਸਰ ਨੂੰ ਦੱਸਿਆ ਅਤੇ ਨਾ ਹੀ ਰਿ ਕਾ ਰ ਡ ਵਿੱਚ ਕੁਝ ਦ ਰ ਜ ਕੀਤਾ ਪਰ ਟੀਨੂੰ ਨੂੰ ਬਾਹਰ ਲਿਜਾਣ ਸਬੰਧੀ ਜਾਂ

ਕਿਸ ਜਗਤ ਲਿਜਾਇਆ ਗਿਆ ਇਸ ਬਾਰੇ ਕਿਸੇ ਵੀ ਪੁਲੀਸ ਅਧਿਕਾਰੀ ਦੇ ਵੱਲੋਂ ਕੋਈ ਪੁ ਸ਼ ਟੀ ਨਹੀਂ ਕੀਤੀ ਗਈ ਹੈ ਇਸ ਲਾ ਲ ਚ ਦੇ ਚੱਲਦਿਆਂ ਈ ਐਸ ਆਈ ਨੇ ਟੀਨੂੰ ਨੂੰ ਮੋਬਾਇਲ ਵੀ ਮੁਹੱਈਆ ਕਰਵਾਇਆ ਸੀ ਜਾਣਕਾਰੀ ਮੁਤਾਬਕ ਟੀਨੂੰ ਤੋਂ ਕੁਝ ਦਿਨ ਪਹਿਲਾਂ ਜੇ ਲ੍ਹ ਤੋਂ ਮੋਬਾਇਲ ਮਿਲਿਆ ਸੀ ਉਸੇ ਤੋਂ ਫ ਰਾ ਰੀ ਦੀ ਪੂਰੀ ਪ ਲਾ ਨਿੰ ਗ ਕੀਤੀ ਗਈਇਸ ਤੋਂ ਇਲਾਵਾ ਸ ਸ ਪੈਂ ਡ ਕੀਤੇ ਪ੍ਰਿਤਪਾਲ ਨੇ ਮੰਨਿਆ ਕਿ ਗੈਂ ਗ ਸ ਟ ਰ ਦੀਪਕ ਨੇ ਉਸ ਨਾਲ ਧੋ ਖਾ ਕੀਤਾ ਹੈ ਦੱਸਣਯੋਗ ਹੈ ਕਿ ਪੰਜਾਬ ਡੀਜੀਪੀ ਗੌਰਵ ਜਦ ਨੇ ਟੀਨੂੰ ਦੀ ਗ੍ਰਿ ਫ਼ ਤਾ ਰੀ ਲਈ ਚਾਰ ਮੈਂਬਰੀ ਸਿੱ ਟ ਦਾ ਗ ਠ ਨ ਕੀਤਾ ਹੋਇਆ ਹੈ ਇਸ ਸੰਬੰਧੀ ਹੋਰ ਜ਼ਿਆਦਾ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ