ਵੀਡੀਓ ਦੇਖਕੇ ਦੰਗ ਰਹਿਜੋਗੇ ਕਿ ਇਸ ਤਰਾਂ ਦੇ ਕੰਮ ਵੀ ਹੁੰਦੇ ਨੇ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁਝ ਅਜਿਹੇ ਵ ਰ ਕ ਰਾਂ ਬਾਰੇ ਜੋ ਕਿ ਆਪਣਾ ਕੰਮ ਇੰਨਾ ਪਸੰਦ ਕਰਦੇ ਹਨ ਤੇ ਉਸ ਵਿਚ ਇੰਨੇ ਮਾਹਿਰ ਹੋ ਚੁੱਕੇ ਹਨ ਕਿ ਤੁਸੀਂ ਉਨ੍ਹਾਂ ਨੂੰ ਦੇਖ ਕੇ ਹੈਰਾਨ ਹੋ ਜਾ ਵੇ ਗੇ। ਦੋਸਤ ਇੱਕ ਆਦਮੀ ਹੈ ਜੋ ਕਿ ਸਿਰਫ਼ ਤਿੰਨ ਸੇੈਕਿਡ ਦੇ ਵਿੱਚ ਇੱਕ ਗੋਲ ਅ ਕਾ ਰ ਦਾ ਸ਼ੀਸ਼ਾ ਕੱਟ ਦਿੰਦਾ ਹੈ ਬਾਹਰਲੇ ਦੇਸ਼ਾਂ ਵਿੱਚ ਜਦੋਂ ਸੜਕ ਤੇ ਪਾਣੀ ਖੜ੍ਹਾ ਹੋ ਜਾਂ ਦਾ ਹੈ

ਤਾਂ ਉਸ ਨੂੰ ਹਟਾਉਣਾ ਬਹੁਤ ਮੁਸ਼ਕਿਲ ਕੰਮ ਹੁੰਦਾ ਹੈ। ਕਿਉਂਕਿ ਇਸ ਦੇ ਨਾਲ ਗੱਡੀਆਂ ਦੇ ਟਾਇਰ ਸਲਿਪ ਹੋਣ ਕਾਰਨ ਵੱਡਾ ਹਾ ਦ ਸਾ ਵਾਪਰ ਸਕਦਾ ਹੈ। ਪਰ ਇਸ ਨੂੰ ਸਾਫ ਕਰਨ ਦੇ ਲਈ ਵੀ ਚਾਰ ਆਦਮੀ ਆਪਣੇ ਵਾ ਈ ਪ ਰ ਦੇ ਨਾਲ ਅਜਿਹਾ ਤਾਲਮੇਲ ਬ ਣਾ ਉਂ ਦੇ ਹਨ ਕਿ ਸਿਰਫ਼ ਦਸ ਮਿੰਟ ਦੇ ਅੰਦਰ ਉਹ ਅੱਧੇ ਕਿਲੋਮੀਟਰ ਦੀ ਸ ੜ ਕ ਸਾਫ ਕਰ ਦਿੰਦੇ ਹਨ। ਦੋਸਤੋ ਪੂਰੇ ਭਾਰਤ ਦੇ ਵਿੱਚ ਤਾਂ ਬੰਟਾ ਬਹੁਤ ਹੀ ਮਸ਼ਹੂਰ ਹੈ।

ਪਰ ਤੁਸੀਂ ਉਸ ਆਦਮੀ ਨੂੰ ਕਦੇ ਨਹੀਂ ਦੇਖਿਆ ਹੋਵੇਗਾ। ਜੋ ਸਿ ਰ ਫ ਦਸ ਲੋਕਾਂ ਦੇ ਲਈ ਮੰਟਾ ਸਿਰਫ਼ ਤੀਹ ਸੈਕਿੰਡ ਦੇ ਵਿੱ ਚ ਬਣਾ ਸਕਦਾ ਹੈ। ਜਦੋਂ ਭਾਰਤ ਵਿੱਚ ਇੱਕ ਆਦਮੀ ਸੀ ਜੋ ਕਿ ਚਾਰ ਬੀਅਰ ਦੇ ਗਿ ਲਾ ਸ ਇੱਕੋ ਵਕਤ ਤੇ ਭਰ ਰਿਹਾ ਸੀ। ਇਸ ਦਾ ਮਤਲਬ ਸੀ ਕਿ ਉਹ ਚਾਰਾਂ ਬੰ ਦਿ ਆਂ ਦਾ ਕੰਮ ਇੱਕ ਟਾਈਮ ਤੇ ਕਰ ਰਿਹਾ ਸੀ।