ਕਰਜ਼ੇ ਕਰਕੇ 4 ਧੀਆਂ ਨੂੰ ਇਕੱਲਾ ਛੱਡ ਗਿਆ ਬਾਪ, ਪਰਿਵਾਰ ਦੇ…

0
314

ਰੋਂਦੀ ਹੋਈ ਧੀ ਦੇ ਵੱਲੋਂ ਕਿਹਾ ਗਿਆ ਕਿ ਉਸ ਤੋਂ ਇਹ ਕਿਹਾ ਨਹੀਂ ਜਾ ਰਿਹਾ ਕਿ ਉਸ ਦੇ ਬਾਪ ਨੇ ਫਾ ਹਾ ਲੈ ਲਿਆ ਉਹ ਵੀ ਸਿਰਫ਼ ਪੰਜ ਲੱਖ ਰੁਪਏ ਦੇ ਕ ਰ ਜ਼ੇ ਕਰਕੇ ਦੱਸ ਦਈਏ ਕਿ ਕ ਰ ਜ਼ੇ ਕਰਕੇ ਹੀ ਇੱਕ ਪਿਤਾ ਆਪਣੀਆਂ ਚਾਰ ਧੀਆਂ ਅਤੇ ਪਤਨੀ ਨੂੰ ਛੱ ਡ ਗਿਆ ਇਸ ਧੀ ਨੇ ਦੱਸਿਆ ਕਿ

ਉਸ ਦਾ ਨਾਮ ਰਾਜਬੀਰ ਕੌਰ ਹੈ ਅਤੇ ਉਹ ਬਠਿੰਡਾ ਵਿਖੇ ਬੀਐੱਸਸੀ ਦੀ ਪੜ੍ਹਾਈ ਕਰ ਰਹੀ ਹੈ ਉਸ ਨੇ ਦੱਸਿਆ ਕਿ ਘਰ ਦਾ ਗੁ ਜ਼ਾ ਰਾ ਮੰਮੀ ਬਹੁਤ ਮੁ ਸ਼ ਕਿ ਲ ਨਾਲ ਚਲਾਉਂਦੇ ਹਨ ਉਹ ਮਨਰੇਗਾ ਵਿੱਚ ਕੰਮ ਕਰਦੇ ਹਨ ਉਨ੍ਹਾਂ ਦੀ ਜੋ ਕਮਾਈ ਆਉਂਦੀ ਹੈ ਉਸ ਨਾਲ ਜਿੰਨੀ ਵੀ ਹੁੰਦੀ ਹੈ ਉਸ ਤੋਂ ਹੀ ਅਸੀਂ ਪੜ੍ਹਾਈ ਦਾ ਖ ਰ ਚਾ ਕੱ ਢ ਦੇ ਹਾਂ ਅਤੇ ਘਰ ਦਾ ਖ਼ ਰ ਚ ਕਰਦੇ ਹਾਂ ਇਸ ਧੀ ਨੇ ਦੱਸਿਆ ਕਿ ਮੇਰੇ ਦਸਵੀਂ ਵਿੱਚੋਂ ਵੀ ਨੱਬੇ ਪ੍ਰਤੀਸ਼ਤ ਨੰਬਰ ਆਏ ਸਨ ਬਾਰ੍ਹਵੀਂ ਵਿੱਚ ਮੈਂ ਨੌਨ ਮੈ ਡੀ ਕ ਲ ਰੱਖੀ ਸੀ ਅਤੇ ਉਸ ਵਿੱਚੋਂ ਵੀ ਮੇਰੇ ਅਠਾਸੀ ਪ੍ਰਤੀਸ਼ਤ ਦੇ ਕਰੀਬ

ਨੰਬਰ ਆਏ ਸਨ ਅਤੇ ਹੁਣ ਉਹ ਬੀ ਐਸਸੀ ਨਾਨ ਮੈ ਡੀ ਕ ਲ ਕਰ ਰਹੀ ਹੈ ਉਸ ਨੇ ਕਿਹਾ ਕਿ ਮੈਂ ਆਪਣੀ ਪੜ੍ਹਾਈ ਕਰਕੇ ਸੋਚਦੀ ਹਾਂ ਕਿ ਸਰਕਾਰ ਮੇਰੀ ਹੈ ਲ ਪ ਕਰੇ ਤਾਂ ਜੋ ਮੈਂ ਆਪਣੇ ਜੌ ਬ ਕਰ ਸ ਕਾਂ ਅਤੇ ਉਸ ਤੋਂ ਬਾਅਦ ਘਰ ਦੇ ਹਾ ਲਾ ਤਾਂ ਨੂੰ ਬ ਦਲ ਸ ਕਾਂ ਦੱਸਦਈਏ ਕਿ ਜ਼ਿਲ੍ਹਾ ਮਾਨਸਾ ਦੇ ਪਿੰਡ ਕੋਟਲੀ ਕਲਾਂ ਜਿੱਥੋਂ ਦੇ ਕਿਸਾਨ ਮੇਵਾ ਸਿੰਘ ਨੂੰ ਕ ਰ ਜ਼ੇ ਨੇ ਐ ਸਾ ਘੇ ਰਾ ਪਾ ਇ ਆ ਕਿ

ਉਸ ਨੂੰ ਫਾ ਹਾ ਲੈ ਣਾ ਸੌ ਖਾ ਲੱ ਗਿ ਆ ਉਸ ਦੀ ਪਤਨੀ ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਖੇਤੀ ਵਿੱਚ ਪਏ ਘਾ ਟੇ ਨੂੰ ਪੂ ਰਾ ਕਰਨ ਦੇ ਲਈ ਕ ਰ ਜ਼ਾ ਲਿਆ ਸੀ ਪਰ ਉਹ ਕ ਰ ਜ਼ਾ ਕਦੇ ਉ ਤ ਰਿ ਆ ਨਹੀਂ ਮੇਵਾ ਸਿੰਘ ਦੀ ਧੀ ਚਾਹੁੰਦੀ ਹੈ ਕਿ ਉਹ ਨੌਕਰੀ ਕਰਕੇ ਕ ਰ ਜ਼ਾ ਉ ਤਾ ਰ ਦੇਵੇ ਅਤੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ

ਚੁੱਕ ਲਵੇ ਸਰਕਾਰ ਨੂੰ ਫ ਰਿ ਆ ਦ ਵੀ ਕਰਦੀ ਹੈ ਪਰ ਸਰਕਾਰ ਉਸ ਦੀ ਅਰਜ਼ੀ ਨੂੰ ਪ੍ਰਵਾਨ ਨਹੀਂ ਕਰ ਰਹੀ ਇਹ ਕਹਾਣੀ ਕੋਟਲਾ ਕਲਾਂ ਦੇ ਇਕ ਘਰ ਦੀ ਨਹੀਂ ਸਗੋਂ ਪਿਛਲੇ ਪੰਜ ਸਾਲਾਂ ਦੇ ਵਿੱਚ ਇਸ ਪਿੰਡ ਦੇ ਪੰਦਰਾਂ ਤੋਂ ਵੱਧ ਖ਼ੁ ਦ ਕੁ ਸ਼ੀ ਆਂ ਹੋ ਚੁੱ ਕੀ ਆਂ ਹਨ ਅਤੇ ਖ਼ੁ ਦ ਕੁਸ਼ੀ ਆਂ ਦਾ

ਇਹ ਸਿਲਸਿਲਾ ਪੰਜਾਬ ਦੇ ਹਰ ਕੋਨੇ ਵਿੱਚ ਜਾ ਰੀ ਹੈ ਉਨ੍ਹਾਂ ਦੇ ਲਈ ਹੋਰ ਕੀ ਚੁ ਣੌ ਤੀ ਆਂ ਜ਼ਿੰਦਗੀ ਵਿੱਚ ਆ ਰਹੀਆਂ ਹਨ ਵਿਸਥਾਰ ਸਹਿਤ ਜਾਨਣ ਲਈ ਅਤੇ ਧੀ ਦੇ ਕੀ ਬੋਲ ਹਨ ਉਸ ਵਾਸਤੇ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ