40 ਸਾਲ ਪਹਿਲਾ ਮਰ ਚੁੱਕਾ ਇਨਸਾਨ ਹੋਇਆ ਜਿਊਦਾ ਬਣ ਗਿਆ ਰੁੱਖ ਹਰ ਪਾਸੇ ਹੋ ਰਹੀ ਹੈ ਚਰਚਾ !

ਇਹ ਖਬਰ ਸੋਸਲ ਮੀਡੀਆ ਤੇ ਕਾਫੀ ਚਰਚਾ ਵ ਵਿੱਚ ਹੈ ਦਰਅਸਲ ਗ੍ਰੀਸ ਵਿੱਚ ਇਨ੍ਹੀ ਦਿਨੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਥੇ 40 ਸਾਲ ਪਹਿਲਾ ਇੱਕ ਆਦਮੀ ਦੀ ਮੌਤ ਹੋ ਗਈ ਸੀ। ਪਰ ਇੱਕ ਵਾਰ ਫਿਰ ਲੋਕਾ ਦੇ ਸਾਮ੍ਹਣੇ ਹਾਲਾਕਿ ਉਹ ਉਸੇ ਰੂਪ ਵਿੱਚ ਜਿੰਦਾ ਹੋਇਆ ਹੈ। ਪਰ ਇਹ ਇੱਕ ਅੰਜੀਰ ਦੇ ਰੁੱਖ ਕਾਰਨ ਹੈ। ਜੋ ਉਸਦੀ ਕਬਰ ਤੇ ਉੱਗਿਆ ਹੈ। ਇਹ ਕਿਹਾ ਜਾ ਰਿਹਾ ਹੈ ਕਿ ਜਦੋ ਇਹ ਵਿਅਕਤੀ ਮਰ ਗਿਆ ਸੀ ਤਾ ਉਸ ਦੇ ਪੇਟ ਵਿਚ ਅੰਜੀਰ ਦਾ ਬੀਜ ਸੀ। ਹੁਣ ਇਹ ਇੱਕ ਰੁੱਖ ਬਣ ਗਿਆ ਹੈ ਅਤੇ ਦਫਨਾਉਣ ਦੀ ਜਗ੍ਹਾ ਤੇ ਵੱਡਾ ਹੋਇਆ ਹੈ।


ਅਤੇ ਇਸ ਲਈ ਇਹ ਵਿਅਕਤੀ ਹੁਣ ਆਪਣੀ ਮੌਤ ਤੋ ਬਾਅਦ ਵੀ ਚਰਚਾ ਵਿੱਚ ਹੈ। ਚਰਚਾ ਦਾ ਵਿਸ਼ਾ ਦੇਖਦੇ ਹੋਏ ਹੁਣ ਅਹਮੇਤ ਦੀ ਭੈਣ ਮੁਨੂਰ ਹਰਗੂਨਰ ਸਾਹਮਣੇ ਆ ਗਈ ਹੈ। ਅਤੇ ਆਪਣੇ ਭਰਾ ਦੀ ਕਹਾਣੀ ਸਭ ਨੂੰ ਦੱਸ ਦਿੱਤੀ ਹੈ। ਉਸਨੇ ਦੱਸਿਆ ਕਿ ਜਿਸ ਪਿੰਡ ਵਿੱਚ ਉਹ ਰਹਿੰਦਾ ਸੀ।ਵਿੱਚ ਲਗਭਗ ਚਾਰ ਹਜ਼ਾਰ ਲੋਕ ਸਨ।ਜਿਨਾ ਵਿੱਚੋ ਅੱਧਾ ਯੂਨਾਨੀ ਅਤੇ ਅੱਧਾ ਤੁਰਕੀ ਸੀ। ਜਦੋ 1974 ਵਿੱਚ ਤਣਾਅ ਸੁਰੂ ਹੋਇਆ ਤਾ ਉਸ ਦਾ ਭਰਾ ਤੁਰਕੀ ਰੈਜ਼ੀਡੈਟ ਆਰ ਗੇਨਾਈਜ਼ੇਸ਼ਨ ਦਾ ਮੈਬਰ ਬਣ ਗਿਆ। ਉਸੇ ਸਾਲ ਜੂਨ ਦੇ ਮਹੀਨੇ ਵਿੱਚ ਯੂਨਾਨੀਆ ਨੇ ਉਸਨੂੰ ਲੈ ਗਏ। ਜਿਸ ਤੋ ਬਾਅਦ ਕਾਫੀ ਭਾਲ ਕਰਨ ਦੇ ਬਾਅਦ ਵੀ ਉਹ ਨਹੀ ਮਿਲਿਆ। ਅੰਜੀਰ ਦੇ ਦਰੱਖਤ ਦੀ ਖਬਰ ਨੇ ਉਸਨੂੰ ਆਪਣੇ ਭਰਾ ਬਾਰੇ ਜਾਣਕਾਰੀ ਦਿੱਤੀ।


ਜਦੋ ਉਸ ਦੇ ਖੂਨ ਦੇ ਨਮੂਨੇ ਦਾ ਡੀਐਨਏ ਅਤੇ ਬਰਾਮਦ ਹੋਈ ਲਾਸ਼ ਮੇਲ ਖਾਦੀ ਹੈ। ਇਸ ਤੋ ਬਾਅਦ ਜਾਚ ਵਿੱਚ ਇਹ ਪਾਇਆ ਗਿਆ ਹੈ। ਕਿ ਉਸ ਦਰੱਖਤ ਹੇਠ ਇੱਕ ਲਾਸ਼ ਦਬਾਈ ਗਈ ਸੀ। ਅਤੇ ਜਾਚ ਦੌਰਾਨ ਇਹ ਵੀ ਪਾਇਆ ਗਿਆ ਕਿ ਮ੍ਰਿਤਕ ਨੇ ਆਪਣੀ ਮੌਤ ਤੋ ਪਹਿਲਾ ਅੰਜੀਰ ਖਾਧਾ ਸੀ। ਜਾ ਕਿਸੇ ਹੋਰ ਕਾਰਨ ਕਰਕੇ ਉਸ ਦਾ ਬੀਜ ਉਸਦੇ ਪੇਟ ਵਿੱਚ ਹੋਵੇਗਾ। ਅਤੇ ਹੋਲੀ ਇਹ ਬੀਜ ਉੱਗ ਗਿਆ ਅਤੇ ਇੱਕ ਵੱਡਾ ਰੁੱਖ ਬਣ ਗਿਆ ਜਿਸ ਰੁੱਖ ਨੂੰ ਲੋਕ ਹੁਣ ਮਰਿਆ ਹੋਇਆ ਬੰਦਾ ਜਿੰਦਾ ਸਮਝ ਰਹੇ ਹਨ।