ਇਸ ਕੁੰਡ ਦੇ ਨੇੜੇ ਤਾੜੀ ਵਜਾਉਣ ਨਾਲ ਇਸਦਾ ਪਾਣੀ ਉੱਪਰ ਉੱਠ ਜਾਂਦਾ ਹੈ ਜਾਣੋ ਹੈਰਾਨ ਕਰਦੀ ਸੱਚਾਈ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਵੀ ਇਸ ਦੁਨੀਆ ਤੇ ਕੁਝ ਅਨੋਖੀਆ ਤੇ ਰਹੱਸਮਈ ਚੀਜਾਂ ਮੌਜੂਦ ਹਨ ਜਿਹਨਾ ਨੂੰ ਸੁਣਕੇ ਵਿਸ਼ਵਾਸ ਨਹੀ ਹੁੰਦਾ ਹੈ ਪਰ ਕਿਹਾ ਜਾਂਦਾ ਹੈ ਕਿ ਇਹ ਗੱਲਾ ਸੱਚ ਹਨ।ਜਾਣਕਾਰੀ ਅਨੁਸਾਰ ਕਿਹਾ ਜਾਂਦਾ ਹੈ ਕਿ ਭਾਰਤ ਵਿੱਚ ਇੱਕ ਅਜਿਹਾ ਜਲ ਕੁੰਡ ਹੈ ਜਿਸਦੇ ਪਿੱਛੇ ਇੱਕ ਰਹੱਸ ਜੁੜਿਆ ਹੋਇਆ ਹੈ ਕਿਉਂਕਿ ਉਸਦੇ ਕੋਲ ਤਾੜੀ ਵਜਾਉਣ ਨਾਲ ਉਸਦਾ ਪਾਣੀ ਉੱਪਰ ਉੱਠ ਜਾਂਦਾ ਹੈ।

ਜਾਣਕਾਰੀ ਅਨੁਸਾਰ ਇਹ ਜਲ ਕੁੰਡ ਝਾਰਖੰਡ ਦੇ ਬੋਕਾਰੋਜਿਲੇ ਵਿੱਚ ਸਥਿਤ ਹੈ ਕਿਹਾ ਜਾਂਦਾ ਹੈ ਕਿ ਜੇਕਰ ਇਸਦੇ ਨਜਦੀਕ ਪਹੁੰਚ ਤਾੜੀ ਵਜਾਈ ਜਾਵੇ ਤਾਂ ਇਸਦੇ ਪਾਣੀ ਉੱਬਲਕੇ ਉੱਪਰ ਵੱਲ ਨੂੰ ਆਉਣ ਲੱਗ ਜਾਂਦਾ ਹੈ। ਜਾਣਕਾਰੀ ਅਨੁਸਾਰ ਇਸ ਕੁੰਡ ਨੂੰ ਦਲਾਹੀ ਕੁੰਡ ਕਹਿੰਦੇ ਹਨ ਇਸ ਕੁੰਡ ਵਿੱਚੋ ਗਰਮੀ ਦੇ ਸਮੇ ਠੰਡਾ ਪਾਣੀ ਨਿਕਲਦਾ ਹੈ ਤੇ ਸਰਦੀ ਦੇ ਸਮੇ ਗਰਮ ਪਾਣੀ ਨਿਕਲਦਾ ਹੈ ਜੋ ਕਿ ਬਹੁਤ ਹੈਰਾਨੀਜਨਕ ਜਾਣਕਾਰੀ ਹੈ।

ਜਾਣਕਾਰੀ ਅਨੁਸਾਰ ਇਹ ਕੁੰਡ ਸੀਮੇਂਟ ਦੀ ਪੱਕੀ ਦੀਵਾਰ ਵਿੱਚ ਘਿਰਿਆ ਹੋਇਆ ਹੈ ਸਥਾਨਕ ਲੋਕਾਂਦਾ ਕਹਿਣਾ ਹੈ ਕਿ ਇਸ ਪਾਣੀ ਨਾਲ ਨਹਾਉਣ ਤੇ ਕਈ ਰੋਗ ਦੂਰ ਹੋ ਜਾਂਦੇ ਹਨ ਤੇ ਮਕਰ ਸੰਕਾ੍ਤੀ ਦੇ ਦਿਨ ਇਸ ਜਗਾ ਇੱਕ ਮੇਲਾ ਵੀ ਲੱਗਦਾ ਹੈ। ਜਿੱਥੇ ਕਿ ਸ਼ਰਧਾਲੂ ਇਸ ਪਾਣੀ ਨਾਲ ਨਹਾਉਣ ਲਈ ਆਉਦੇ ਹਨ।