ਇਸ ਪਿੰਡ ਵਿੱਚ ਕੋਈ ਇਨਸਾਨ ਨਹੀ ਬੋਲਦਾ ਇਸ ਦਾ ਕਾਰਨ ਜਾਣ ਕੇ ਤੁਸੀ ਵੀ ਹੈਰਾਨ ਰਹਿ ਜਾਵੋਗੇ

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਬੈਗਕਲਾ ਇੰਡੋਨੇਸ਼ੀਆ ਦਾ ਇੱਕ ਪਿੰਡ ਹੈ। ਇਸ ਪਿੰਡ ਦੇ ਲੋਕ ਮੂੰਹ ਰਾਹੀ ਬੋਲਣ ਦੀ ਬਜਾਏ ਹੱਥ ਦੀਆ ਇਸ਼ਾਰਿਆ ਨਾਲ ਪਿਛਲੀਆ ਸੱਤ ਪੀੜ੍ਹੀਆ ਤੋ ਗੱਲ ਕਰਦੇ ਹਨ। ਇਸ ਪਿੰਡ ਦੇ ਲੋਕ ਡੀਫ ਵਿਲੇਜ ਵਜੋ ਵੀ ਜਾਣੇ ਜਾਦੇ ਹਨ। ਆਮ ਲੋਕਾ ਤੋ ਇਲਾਵਾ ਇੱਥੇ ਬਹੁਤ ਸਾਰੇ ਦਫਤਰਾ ਵਿੱਚ ਗੱਲਬਾਤ ਇਸੇ ਤਰਾ ਦੇ ਇਸ਼ਾਰਿਆ ਨਾਲ ਕੀਤੀ ਜਾਦੀ ਹੈ। ਇਸ ਸੈਨਤ ਭਾਸ਼ਾ ਨੂੰ ਕਟਾ ਕੋਲੋਕ ਕਿਹਾ ਜਾਦਾ ਹੈ। ਇਹ ਸੈਕੜੇ ਸਾਲ ਪੁਰਾਣੀ ਸੈਨਤ ਭਾਸ਼ਾ ਹੈ।


ਇਸ ਪਿੰਡ ਬਾਰੇ ਕਿਹਾ ਜਾਦਾ ਹੈ ਕਿ ਇਥੇ ਬਹੁਤ ਘੱਟ ਬਾਹਰਲੇ ਲੋਕ ਆਉਦੇ ਹਨ। ਇਸ ਪਿੰਡ ਦਾ ਨਾਮ ਬੈਗਕਾਲਾ ਹੈ। ਇਸ ਪਿੰਡ ਦੇ ਬਹੁਤੇ ਲੋਕ ਬੋਲਣ ਅਤੇ ਸੁਣਨ ਦੇ ਯੋਗ ਨਹੀ ਹਨ ਅਤੇ ਇਹ ਸਮੱਸਿਆ ਇੱਥੇ ਆਮ ਨਾਲੋ ਪੰਦਰ ਗੁਣਾ ਵਧੇਰੇ ਹੈ। ਬੱਚੇ ਜਨਮ ਤੋ ਹੀ ਸੁਣਨ ਅਤੇ ਬੋਲਣ ਦੀਆ ਬਿਮਾਰੀਆ ਤੋ ਪੀੜਤ ਹਨ। ਇਹ ਸਭ ਇਸ ਦੇ ਭੂਗੋਲਿਕ ਸਥਾਨ ਦੇ ਕਾਰਨ ਹੁੰਦਾ ਹੈ।ਇਸ ਸੈਨਤ ਭਾਸ਼ਾ ਨੂੰ ਕਟਾ ਕੋਲੋਕ ਕਿਹਾ ਜਾਦਾ ਹੈ। ਇਹ ਸੈਂਕੜੇ ਸਾਲ ਪੁਰਾਣੀ ਸੈਨਤ ਭਾਸ਼ਾ ਹੈ।


ਇਸ ਪਿੰਡ ਬਾਰੇ ਕਿਹਾ ਜਾਦਾ ਹੈ ਕਿ ਇਥੇ ਬਹੁਤ ਘੱਟ ਬਾਹਰਲੇ ਲੋਕ ਆਉਦੇ ਹਨ। ਖਾਸ ਕਰਕੇ ਇਸ ਪਿੰਡ ਦੀ ਇਹ ਗੱਲ ਹੈ ਕਿ ਇੱਥੇ ਜਿਆਦਾ ਤਰਾ ਲੋਕ ਬੋਲਣ ਅਤੇ ਸੁਣਨ ਦੇ ਯੋਗ ਨਹੀ ਹਨ। ਇਸ ਵਜਾ ਕਰਕੇ ਹੀ ਜੋ ਲੋਕ ਬੋਲ ਸਕਦੇ ਹਨ ਪਰ ਉਹ ਵੀ ਇਸ ਵਜਾ ਕਰਕੇ ਇਸਾਰਿਆ ਵਿੱਚ ਹੀ ਗੱਲਾ ਕਰਦੇ ਹਨ ਇਹ ਪਿੰਡ ਵਿੱਚ ਲੱਗਭਗ 400-500 ਸਾਲਾ ਤੋ ਕੋਈ ਨਹੀ ਇਨਸਾਨ ਬੋਲਦਾ ਸੁਣਿਆ।