ਸੁਖਬੀ ਰ ਬਾਦ ਲ ਤੇ ਜਗੀਰ ਕੌਰ ਨੂੰ ਪਾਇ ਆ ਸਿੰ ਘਾਂ ਨੇ ਘੇ ਰਾ ! ਦੇਖੋ ਕਿਵੇਂ ਸਿੱ ਖਾਂ ਸਾਹਮਣੇ ਖੜ੍ਹ ਮੂੰਹ ਪਏ ਪੀਲੇ

ਜਿੱਥੇ ਖੇਤੀ ਆਰਡੀ ਨੈਂਸਾ ਨੂੰ ਲੈ ਕੇ ਅਕਾ ਲੀ ਦਲ ਨੂੰ ਕਿਸਾਨਾਂ ਦੇ ਵਿ ਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਦੂਜੇ ਪਾਸੇ ਗਾਇ ਬ ਹੋਏ 328 ਪਵਨ ਸਰੂ ਦਾ ਮਾ ਮਲਾ ਵੀ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ। ਫਗਵਾੜਾ ਵਿੱਚ ਅੱਜ ਸੁਖਬੀ ਰ ਸਿੰਘ ਬਾ ਦਲ ਪਾਰਟੀ ਵਰ ਕਰਾਂ ਨਾਲ ਮੀਟਿੰ ਗ ਕਰਨ ਪਹੁੰਚੇ ਜਿੱਥੇ ਫਗ ਵਾੜਾ ਦੀਆਂ ਸਿੱ ਖ ਜਥੇਬੰਦੀਆਂ ਵਲੋਂ ਗਾਇ ਬ ਹੋਏ 328 ਸਰੂ ਪਾਂ ਦਾ ਜਵਾਬ ਮੰ ਗਣ ਲਈ ਗੁਰੂ ਦੁਆਰਾ ਸਾਹਿਬ ਦੇ ਵੇਹ ੜੇ ਵਿੱਚ ਧਰਨਾ ਲੱਗਾ ਦਿੱਤਾ ਗਿਆ

ਜਦੋ ਸੁਖ ਵੀਰ ਸਿੰਘ ਬਾਦਲ ਦੀ ਤ ਰਫੋਂ ਬੀਬੀ ਜਗੀ ਰ ਕੌਰ ਸਵਾਲਾਂ ਦਾ ਜਵਾਬ ਦੇਣ ਲਈ ਪਹੁੰਚੀ ਤਾਂ ਉਹ 5 ਮਿੰਟ ਵੀ ਸਵਾਲਾਂ ਅੱਗੇ ਨਾ ਟਿਕ ਸਕੀ ਅਤੇ ਸਵਾਲਾਂ ਦਾ ਕੋਈ ਵੀ ਠੋਸ ਜਵਾ ਬ ਨਹੀਂ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ 328 ਪਵਨ ਸ ਰੂਪ ਗਾ ਇਬ ਹੋਣ ਤੋਂ ਬਾਅਦ ਸਿੱ ਖ ਜਥੇਬੰ ਦੀਆਂ ਵਿੱਚ ਅਤੇ ਸਿੱ ਖ ਸੰਗਤ ਵਿੱਚ ਸ਼੍ਰੋਮਣੀ ਕਮੇਟੀ ਵਿ ਰੁੱਧ ਭਾਰੀ ਰੋ ਸ ਪ੍ਰ ਗਟ ਕੀਤਾ ਜਾ ਰਿਹਾ ਹੈ ਅਤੇ ਧਰ ਨੇ ਲੱਗਾ ਕਿ ਦੋ ਸ਼ੀ ਆਂ ਖ਼ਿਲਾ ਫ਼ ਜਲਦੀ ਤੋਂ ਜਲਦੀ ਕਰ ਵਾਈ ਦੀ ਮੰਗ ਕੀਤੀ ਜਾ ਰਹੀ ਹੈ ।

ਤੁਹਾਨੂੰ ਦੱਸ ਦਈਏ ਕੇ SGPC ਦੇ ਰਿਕਾਰਡ 328 ਸਰੂਪ ਗਾਇਬ ਪਾਏ ਗਏ ਹਨ ਜਿਹਨਾਂ ਦਾ ਜੁੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨੂੰ ਮੰਨਿਆ ਜਾ ਰਿਹਾ ਹੈ। ਧਰ ਨੇ ਵਿੱਚ ਕੀ ਵਾਪਰਿਆ ਜਾਨਣ ਲਈ ਦੇਖ ਲਵੋ ਇਹ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ, ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀ ਹਮੇਸ਼ਾ ਸਹੀ ਖਬਰ ਤੁਹਾਨੂੰ ਦਿਖਾਈਏ , ਤੁਸੀਂ ਸਾਡੀ ਖਬਰ ਵਾਸਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ,ਨਾਲ ਹੀ ਤੁਸੀਂ ਸਾਡੀ ਖ਼ਬਰ ਨੂੰ ਅੱਗੇ ਵੀ ਸਾਂਝੀ ਕਰ ਸਕਦੇ ਹੋ ਤਾਂ ਜੋ ਸਹੀ ਖਬਰ ਹਰ ਇੱਕ ਤੱਕ ਪੁਹੰਚ ਸਕੇ,ਹੋਰ ਤਾਜ਼ੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ਼ ਪੰਜਾਬੀ ਖਬਰ ਨੂੰ ਲਾਇਕ ਤੇ ਫੋੱਲੋ ਕਰ ਸਕਦੇ ਹੋ ! ਇਹ ਖਬਰ ਸਾਨੂੰ ਸੋਸ਼ਲ ਮੀਡੀਆ ਤੋਂ ਮਿਲੀ ਹੈ ਇਸ ਲਈ ਇਸ ਖਬਰ ਦੀ ਵੀਡੀਓ ਵੀ ਤੁਸੀਂ ਹੇਠਾਂ ਜਾ ਕਿ ਵੇਖ ਸਕਦੇ ਹੋ,