ਦੇਖੋ! ਅਸਲ ਸਚਾਈ ਜਾਦੂਗਰ ਕਿਵੇਂ ਬਣਾਉਂਦੇ ਨੇ ਲੋਕਾਂ ਨੂੰ ਮੂਰਖ

ਦੋਸਤੋ ਕਿਸੇ ਵੀ ਜਾਦੂਗਰ ਦੀ ਜਾਦੂਗਰੀ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ ਤੇ ਸੋਚਣ ਲੱਗ ਜਾਂਦੇ ਹਨ ਕਿ ਇਹ ਇਸਨੇ ਕਿਵੇਂ ਕੀਤਾ ਹੋਵੇਗਾ। ਪਰ ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ। ਦੋਸਤੋ ਸਭ ਤੋਂ ਪਹਿਲਾਂ ਦੱਸ ਦਈਏ ਕਿ ਇਸ ਦੁਨੀਆਂ ਵਿਚ ਜਾਦੂ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਇਹ ਸਭ ਅੱਖਾਂ ਦਾ ਭੁਲੇਖਾ ਤੇ ਹੱਥਾਂ ਦੀ ਸਫ਼ਾਈ ਹੁੰਦੀ ਹੈ। ਲੋਕ ਇਸ ਨਾਲ ਹੈਰਾਨ ਰਹਿ ਜਾਂਦੇ ਹਨ। ਲੋਕ ਸੋਚਦੇ ਹਨ ਕਿ ਕਿਤੇ ਇਹ ਸੱਚਮੁੱਚ ਹੋਵੇਗਾ ਤੇ ਇਹ ਵਿਅਕਤੀ ਕੋਈ ਦੈਵੀ ਜਾਦੂ ਜਾਣਦਾ ਹੋਵੇਗਾ। ਪਰ ਦੋਸਤੋ ਅਜਿਹਾ ਕੁੱਝ ਵੀ ਨਹੀਂ ਹੁੰਦਾ। ਜਾਦੂਗਰ ਕਈ ਤਰ੍ਹਾਂ ਦਾ ਟ੍ਰਿਕ ਕਰਦੇ ਹਨ, ਜਿੰਨ੍ਹਾਂ ਵਿਚ ਕੁੱਝ ਅਸੀਂ ਅੱਜ ਤੁਹਾਨੂੰ ਦੱਸਾਂਗੇ।


ਦੋਸਤੋਂ ਇੱਕ ਜਾਦੂ ਵਿਚ ਜਾਦੂਗਰ ਆਪਣੇ ਸਰੀਰ ਤੋਂ ਟਰੱਕ ਲੰਘਾਉਂਦਾ ਹੈ। ਪਰ ਲੋਕ ਹੈਰਾਨ ਰਹਿ ਜਾਂਦੇ ਹਨ ਕਿ ਇਹ ਟਰੱਕ ਨਾਲ ਵਿਅਕਤੀ ਨੂੰ ਕੁੱਝ ਕਿਉਂ ਨਹੀਂ ਹੋਇਆ। ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਟਰੱਕ ਦੇਖਣ ਨੂੰ ਭਾਰਾ ਤੇ ਅੰਦਰੋਂ ਖੋਖਲਾ ਹੁੰਦਾ ਹੈ। ਇਸ ਟਰੱਕ ਦੇ ਦੂਜੇ ਪਾਸੇ ਭਾਰ ਪਾਇਆ ਹੁੰਦਾ ਤੇ ਦਰਸ਼ਕਾਂ ਵਾਲੇ ਪਾਸੇ ਦਾ ਟਾਇਰ ਹਲਕਾ ਹੁੰਦਾ ਹੈ। ਜਿਸ ਨਾਲ ਜਾਦੂਗਰ ਅਸਾਨੀ ਨਾਲ ਇਹ ਜਾਦੂ ਪੂਰਾ ਕਰ ਦਿੰਦਾ ਹੈ।

ਇਸ ਤਰ੍ਹਾਂ ਦੇ ਅਜਿਹੇ ਹੋਰ ਬਹੁਤ ਜਾਦੂ ਹੁੰਦੇ ਹਨ। ਪਰ ਸਾਨੂੰ ਅਜਿਹੇ ਟ੍ਰਿਕ ਆਪਣੇ ਘਰਾਂ ਵਿਚ ਨਹੀ ਕਰਨੇ ਚਾਹੀਦੇ ਕਿਉਂਕਿ ਇਹ ਸਭ ਜਾਦੂ ਵਿਗਿਆਨਕਾਂ ਅਤੇ ਡਾਕਟਰਾਂ ਦੀ ਦੇਖ ਰੇਖ ਵਿਚ ਕੀਤੇ ਜਾਂਦੇ ਹਨ। ਪਰ ਘਰ ਵਿਚ ਅਸੀਂ ਆਪਣਾ ਨੁਕਸਾਨ ਕਰਾ ਸਕਦੇ ਹਾਂ। ਦੋਸਤੋ ਜੇਕਰ ਤੁਸੀਂ ਹੋਰ ਟ੍ਰਿਕਾਂ ਦੀ ਸਚਾਈ ਬਾਰੇ ਜਾਣਨਾ ਚਾਹੁੰਦੇ ਤਾਂ ਇਹ ਹੇਠਾਂ ਦਿੱਤੀ ਵੀਡੀਓ ਦੇਖ ਲਵੋ।