ਸਿੱਖ ਸੰਗਤਾ ਨੇ ਘੇਰੀਆ ਬਾਦਲ ਦੀਆ ਗੱਡੀਆ ਕੀਤਾ ਵਿਰੋਧ ਵੇਖੋ ਪੂਰੀ ਵੀਡੀਓ

ਇਸ ਸਮੇ ਦੀ ਵੱਡੀ ਖ਼ਬਰ ਸੰਗਰੂਰ ਤੋ ਆ ਰਹੀ ਹੈ ਜਦੋ ਬਾਦਲ ਪਰਿਵਾਰ ਸੰਗਰੂਰ ਦੇ ਵਿਚ ਆਇਆ ਤਾਂ ਸਿੱਖ ਸੰਗਤਾਂ ਨੇ ਸੁਖਬੀਰ ਬਾਦਲ ਉਨ੍ਹਾਂ ਦਾ ਜੰਮ ਕੇ ਵਿਰੋਧ ਕੀਤਾ ਅਤੇ ਪ੍ਰਦਰਸ਼ਨ ਕੀਤਾ ਜਿਸ ਤੋਂ ਮਗਰੋਂ ਪੁਲੀਸ ਉੱਥੇ ਤਾਇਨਾਤ ਕੀਤੀ ਹੋਈ ਸੀ ਤਾਂ ਜੋ ਕੋਈ ਵੀ ਵਿਅਕਤੀ ਹਿੰਸਕ ਨਾ ਹੋ ਸਕੇ ਇਹ ਸਾਰਾ ਕੁਝ ਕਿਉ ਕੀਤਾ ਗਿਆ ਇਸ ਪਿੱਛੇ ਦੀ ਵਜ੍ਹਾ ਵੀ ਤੁਹਾਨੂੰ ਦੱਸਾਗੇ ਦਰਾਸਲ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਸੁਖਬੀਰ ਬਾਦਲ ਕੇਂਦਰ ਸਰਕਾਰ ਦੇ ਵਿੱਚ ਜਿਹੜੇ ਤਿੰਨ ਬਿੱਲ ਜਾਰੀ ਕੀਤੇ ਗਏ ਹਨ ਉਨ੍ਹਾਂ ਵਿਚ ਸਹਿਮਤੀ ਪ੍ਰਗਟਾ ਕੇ ਆਇਆ

ਪ੍ਰੰਤੂ ਜਦੋਂ ਇਸ ਨੂੰ ਪਤਾ ਲੱਗਿਆ ਕਿ ਕਿਸਾਨ ਭਖ ਗਏ ਹਨ ਉਨ੍ਹਾਂ ਵਿੱਚ ਗੁੱਸਾ ਹੈ ਤਾਂ ਫਿਰ ਇਸ ਨੇ ਪੰਜਾਬ ਦੇ ਵਿੱਚ ਆ ਕੇ ਆਪਣਾ ਬਿਆਨ ਹੀ ਬਦਲ ਦਿੱਤਾ ਸਿੱਖ ਜਥੇਬੰਦੀਆਂ ਨੇ ਇਹ ਵੀ ਕਿਹਾ ਕਿ ਜਿਹੜੇ ਅੱਜ ਪੰਜਾਬ ਦੇ ਹਾਲਾਤ ਨੇ ਇਹ ਸਾਰੇ ਸੁਖਬੀਰ ਬਾਦਲ ਕਰਕੇ ਹਨ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਸਮੇਂ ਪੰਜਾਬ ਦੇ ਹਾਲਾਤ ਠੀਕ ਨਹੀਂ ਕਿਉਂਕਿ ਕਿਸਾਨ ਕਾਫੀ ਭੜਕੇ ਹੋਏ ਹਨ ਜੋ ਕਿ ਤਿੰਨ ਬਿੱਲ ਕੇਂਦਰ ਵੱਲੋਂ ਪਾਸ ਕੀਤੇ ਗਏ ਹਨ

ਕਿਸਾਨ ਜੰਮ ਕੇ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ ਤਾਂ ਜੋ ਇਨ੍ਹਾਂ ਬਿੱਲਾਂ ਨੂੰ ਰੱਦ ਕੀਤਾ ਜਾਵੇ ਜਿਸ ਦੇ ਚੱਲਦੇ ਸੰਗਰੂਰ ਦੇ ਵਿੱਚ ਬਾਦਲ ਦੀਆਂ ਗੱਡੀਆਂ ਨੂੰ ਘੇਰਿਆ ਗਿਆ ਸੀ ਇਸ ਦੀ ਵੀਡੀਓ ਵੀ ਵਾਇਰਲ ਹੋਇਆ ਸੀ ਤੁਹਾਡੇ ਲਈ ਵੀਡੀਓ ਵੀ ਅਪਲੋਡ ਕੀਤੀਆਂ ਜਿਸ ਦੇ ਵਿੱਚ ਬਾਦਲ ਦੀਆਂ ਗੱਡੀਆਂ ਘੇਰੀਆਂ ਗਈਆਂ ਹਨ ਵੀਡੀਓ ਨੂੰ ਆਖਰ ਤੱਕ ਜ਼ਰੂਰ ਵੇਖਿਓ ਪੇਜ ਨੂੰ ਫੋਲੋ ਕਰ ਲਓ ਜਾਣਕਾਰੀ ਵਧੀਆ ਲੱਗੀ ਇੱਕ ਲਾਇਕ ਜ਼ਰੂਰ ਕਰਿਉ ਫਿਰ ਮਿਲਦੇ ਹਾ ਇਕ ਨਵੀ ਖਬਰ ਨਾਲ ਧੰਨਵਾਦ।