ਸ਼ੇਅਰ ਕਰੋ ਬਹੁਤ ਕਮਾਲ ਦੀ ਸਪੀਚ

ਜਿਨ੍ਹਾ ਨੇ ਹਰਮਿੰਦਰ ਸਾਹਿਬ ਢਾਹ ਤਾ ਉਨ੍ਹਾਂ ਲਈ ਪੰਜਾਬ ਦੇ ਟੁੱਕੜੇ ਕਰਨਾ ਕਿੱਢੀ ਕੁ ਗਲ ਹੈ- ਯੋਗਰਾਜ ਸਿੰਘ ਪਿੰਡ ਘੱਲ ਕਲਾਂ ਮੋਗਾ ਵਿੱਖੇ ਇੱਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਯੋਗਰਾਜ ਨੇ ਦਿੱਲੀ ਨੂੰ ਮਾਰੀ ਸਿੱਧੀ ਲ ਲ ਕਾ ਰ ਤੇ ਕਿਹਾ , ਕੀ ਕਿਹਾ ਕਿਸਾਨ ਵਿਰੋਧੀ ਬਿੱਲ ਵਾਰੇ ਸੁਣ ਕੇ , ਪਹਿਲੀ ਗੋ ਲੀ ਮੈ ਖਾਵਾੰਗਾ ਖਾਦੀ ਸੌਂਹ , ਤੇ ਪੰਜਾਬੀਆ ਨੂੰ ਦਿੱਤਾ ਸੁਨੇਹਾ , ਅ ਸ ਲਾ ਕਿਉ ਜਰੂਰੀ ਏ ਹੁਣ ਪਤਾ ਲੱਗਾਗੇ , ਯੋਗਰਾਜ ਦੀ ਦਿਲ ਕੰ ਬਾ ਉਣ ਵਾਲੀ ਸਪੀਚ

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਵਿਰੋਧ ਪ੍ਰਦਰਸ਼ਨ ਅਪਣੀ ਚਰਮ-ਸੀਮਾਂ ‘ਤੇ ਪਹੁੰਚ ਚੁੱਕਾ ਹੈ। ਇਸੇ ਦੌਰਾਨ ਸਿਆਸੀ ਦਲਾਂ ਤੋਂ ਇਲਾਵਾ ਕਲਾਕਾਰਾਂ ਸਮੇਤ ਹਰ ਵਰਗ ਕਿਸਾਨੀ ਘੋਲ ‘ਚ ਸ਼ਾਮਲ ਹੋ ਗਿਆ ਹੈ। ਦੂਜੇ ਪਾਸੇ ਪੰਜਾਬੀ ਫ਼ਿਲਮ ਦੇ ਪ੍ਰਸਿੱਧ ਅਦਾਕਾਰ ਯੋਗਰਾਜ ਸਿੰਘ ਨੇ ਟੀਵੀ ਚੈਨਲ ਨੂੰ ਦਿਤੀ ਇੰਟਰਵਿਊ ਦੌਰਾਨ ਕਿਹਾ ਕਿ ਕਿਸਾਨਾਂ ਨੂੰ ਨਵਜੋਤ ਸਿੰਘ ਸਿੱਧੂ ਨੂੰ ਸਰਕਾਰ ਨਾਲ ਗੱਲਬਾਤ ਕਰਨ ਲਈ ਭੇਜਣਾ ਚਾਹੀਦਾ ਹੈ, ਜੋ ਸਰਕਾਰ ਸਾਹਮਣੇ ਕਿਸਾਨਾਂ ਦਾ ਪੱਖ ਮਜ਼ਬੂਤੀ ਨਾਲ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜੇਕਰ ਮੈਨੂੰ ਕਹਿਣਗੇ ਤਾਂ ਮੈਂ ਕੇਂਦਰ ਸਰਕਾਰ ਨਾਲ ਗੱਲ ਕਰਨ ਨੂੰ ਤਿਆਰ ਹਾਂ।

ਧਰਨਿਆਂ ‘ਤੇ ਕਲਾਕਾਰਾਂ ਦੀ ਸ਼ਮੂਲੀਅਤ ਨੂੰ ਡਰਾਮਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਗਾਇਕ ਸਿਰਫ਼ ਤਸਵੀਰਾਂ ਖਿਚਾਉਣ ਅਤੇ ਲੋਕਾਂ ਵਿਚ ਸ਼ੌਹਰਤ ਪਾਉਣ ਲਈ ਧਰਨੇ ‘ਤੇ ਜਾਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪਣਾ ਸਮਰਥਨ ਦਿੰਦਿਆਂ ਕਿਹਾ ਕਿ ਜੇਕਰ ਅੰਨਦਾਤਾ ਹੀ ਨਹੀਂ ਬਚੇਗਾ ਤਾਂ ਦੇਸ਼ ਕਿਵੇਂ ਚੱਲੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਕਿਸਾਨਾਂ ਦੀ ਗੱਲ ਨੂੰ ਹਰ ਹਾਲਤ ਸੁਣਨਾ ਚਾਹੀਦਾ ਹੈ। ਯੋਗਰਾਜ ਸਿੰਘ ਨੇ ਕਿਹਾ ਬਾਲੀਵੁੱਡ ਅਦਾਕਾਰ ਸਨੀ ਦਿਓਲ ਅਤੇ ਹੰਸ ਰਾਜ ਹੰਸ ਵਲੋਂ ਖੇਤੀ ਬਿੱਲਾਂ ਦੇ ਹੱਕ ‘ਚ ਲਏ ਸਟੈਂਡ ‘ਤੇ ਤੰਜ ਕਸਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੀ ਧਰਤੀ ਨਾਲ ਗੱਦਾਰੀ ਕੀਤੀ ਹੈ।