ਮੁਗਲਾਂ ਨੇ ਆਪਣੀਆਂ ਬੇਟੀਆਂ ਨੂੰ ਹਮੇਸ਼ਾ ਕੁਆਰੀਆਂ ਕਿਉਂ ਰੱਖਿਆ? ਦੇਖ ਰਹਿ ਜਾਓਗੇ ਹੈਰਾਨ

ਦੋਸਤੋ ਜੇਕਰ ਆਪਾਂ ਅੱਜ ਤੋਂ 500 ਸਾਲ ਪੁਰਾਣੇ ਸਮੇਂ ਵਿਚ ਚੱਲੀਏ ਤਾਂ ਆਪਾਂ ਭਾਰਤ ਵਿਚ ਮੁਗਲ ਸਮਰਾਜ ਦੇਖਾਂਗੇ ਅਤੇ ਇਸ ਸਮੇਂ ਮੁਗਲ ਬਾਦਸ਼ਾਹ ਅਕਬਰ ਦਾ ਸ਼ਾਸ਼ਨ ਸੀ, ਜੋ ਇੱਕ ਤਕੜਾ ਬਾਦਸ਼ਾਹ ਸੀ। ਉਹ ਵਿਸ਼ਵ ਭਰ ‘ਚ ਕਬਜ਼ਾ ਕਰਨਾ ਚਾਹੁੰਦਾ ਸੀ। ਉਸ ਨੇ ਆਪਣੇ ਸ਼ਾਸਨ ਦਾ ਵਿਸਥਾਰ ਕੀਤਾ।ਦੋਸਤੋ ਅੱਜ ਆਪਾਂ ਮੁਗਲ ਬਾਦਸ਼ਾਹ ਅਕਬਰ ਬਾਰੇ ਨਹੀਂ ਸਗੋਂ ਉਸ ਦੀਆਂ ਲੜਕੀਆਂ ਬਾਰੇ ਗੱਲ ਕਰਾਂਗੇ। ਇਸ ਦਾ ਕੀ ਕਾਰਨ ਹੈ ਕਿ ਐਨੇ ਮਹਾਨ ਸ਼ਾਸ਼ਨ ਦੇ ਕਾਰਨ ਵੀ ਉਸ ਦੀਆਂ ਪੁੱਤਰੀਆਂ ਕੁਆਰੀਆਂ ਹੀ ਰਹੀਆਂ। ਉਨ੍ਹਾਂ ਦਾ ਕਦੇ ਵਿਆਹ ਨਹੀਂ ਹੋਇਆ। ਇਸ ਦਾ ਕਾਰਨ ਅੱਜ ਅਸੀਂ ਦੱਸਾਂਗੇ।

ਦਰਅਸਲ ਅਕਬਰ ਅਜਿਹਾ ਬਾਦਸ਼ਾਹ ਸੀ, ਜੋ ਆਪਣੀ ਸ਼ਾਨ ਬਾਣ ਲਈ ਕੁੱਝ ਵੀ ਕਰ ਸਕਦਾ ਸੀ। ਇਸ ਲਈ ਉਹ ਕੁੜੀਆਂ ਦੇ ਪਿਓ ਹੋਣ ਦੇ ਨਾਤੇ ਮੁੰਡੇ ਵਾਲਿਆਂ ਦੇ ਸਾਹਮਣੇ ਸਿਰ ਨਹੀਂ ਝੁਕਾਉਣਾ ਚਾਹੁੰਦਾ ਸੀ। ਬੱਸ ਇਹੀ ਕਾਰਨ ਸੀ ਕਿ ਉਸ ਨੇ ਆਪਣੀਆਂ ਬੇਟੀਆਂ ਨੂੰ ਜੀਵਨ ਭਰ ਕੁਆਰੀਆਂ ਰੱਖਿਆ।ਦੋਸਤੋ ਅਕਬਰ ਦੀਆਂ ਬੇਗਮਾਂ ਦੀ ਰਿਹਾਇਸ਼ ਵੱਲ ਜਾਣ ਦੀ ਕਿਸੇ ਵੀ ਪੁਰਸ਼ ਨੂੰ ਆਗਿਆ ਨਹੀਂ ਸੀ।

ਫ਼ਿਰ ਭਾਵੇਂ ਉਹ ਅਕਬਰ ਦੇ ਖਾਸ ਰਿਸ਼ਤੇਦਾਰ ਜਾਂ ਪਰਿਵਾਰਕ ਪੁਰਸ਼ ਹੀ ਕਿਉਂ ਨਾ ਹੋਣ। ਅਕਬਰ ਨੇ ਆਪਣੀਆਂ ਬੇਗਮਾਂ ਦੀ ਸੁਰੱਖਿਆ ਖਾਤਿਰ ਕਿੰਨਰਾਂ ਦੀ ਫੌਜ਼ ਰੱਖੀ ਹੋਈ ਸੀ। ਦੋਸਤੋ ਲੋਕ ਔਰੰਗਜੇਬ ਅਤੇ ਅਕਬਰ ਨੂੰ ਹਿੰਦੂ ਵਿਰੋਧੀ ਸਮਝਦੇ ਸਨ। ਦੋਸਤੋ ਇਹ ਅਕਬਰ ਅਤੇ ਉਸ ਦੀਆਂ ਬੇਟੀਆਂ ਨਾਲ ਜੁੜੇ ਕੁੱਝ ਕਿੱਸੇ ਸਨ।